Chunni De Palle
by Gurnam Bhullarft Daoud Music
ਸੂਟਾਂ ਤੇ ਕਰਾਂ ਕਢਾਈ
sUTAM te karAM kaDhAI
I get intricate embroidery done upon my suits
ਸੱਜਣਾ ਦੇ ਮੁੱਖੜੇ ਵਰਗੀ
sajjaNA de mukkha.De varagI
That mirrors the radiant face of my [Sajjan: soulmate/darling]
ਦੁਨੀਆ ਵਿਚ ਹੋਰ ਨਾ ਚਾਹਤ
dunIA vicha hora nA chAhata
There is no other desire in this whole world
ਬੁੱਕਲ ਦੇ ਸੁੱਖੜੇ ਵਰਗੀ
bukkala de sukkha.De varagI
Quite like the peace found in your warm embrace
ਸੋਹਣੇ ਨੂੰ ਮਿਲਣਾ ਹੋਵੇ
sohaNe nUM milaNA hove
When one yearns to meet the beautiful beloved
ਪਾਣੀ ਵਿਚ ਠਿੱਲ੍ਹ ਹੁੰਦੇ ਨੇ
pANI vicha Thillha huMde ne
They must venture out and brave the deep waters
ਚੁੰਨੀ ਦੇ ਪੱਲੇ ਵਰਗੇ
chuMnI de palle varage
Just like the delicate hem of a [Chunni: a traditional long scarf/dupatta]
ਕੁੜੀਆਂ ਦੇ ਦਿਲ ਹੁੰਦੇ ਨੇ
ku.DIAM de dila huMde ne
Such are the fragile hearts of [Kudiye: girls/maidens]

ਸ਼ੀਸ਼ੇ ਨਾਲ ਗੱਲਾਂ ਕਰਦੀ
sa਼Isa਼e nAla gallAM karadI
I find myself whispering secrets to the mirror
ਲੜਦੀ ਆਂ ਕੰਧਾਂ ਦੇ ਨਾਲ
la.DadI AM kaMdhAM de nAla
And picking playful quarrels with the very walls
ਰੂਪ ਤਾਂ ਸੋਹਣਾ ਲੱਗਦਾ
rUpa tAM sohaNA laggadA
Beauty only truly shines with a graceful glow
ਮੜ੍ਹਿਆ ਜੇ ਸੰਗਾਂ ਦੇ ਨਾਲ
ma.DhiA je saMgAM de nAla
When it is adorned with the jewels of shyness
ਮੜ੍ਹਿਆ ਜੇ ਸੰਗਾਂ ਦੇ ਨਾਲ
ma.DhiA je saMgAM de nAla
When it is adorned with the jewels of shyness
ਉਂਝ ਤਾਂ ਗੁਰਨਾਮ ਨਾ ਆਵੇ
uMjha tAM guranAma nA Ave
Otherwise, [Gurnam: self-reference to the artist Gurnam Bhullar] doesn't appear
ਸੁਪਨੇ ਵਿਚ ਮਿਲ ਹੁੰਦੇ ਨੇ
supane vicha mila huMde ne
It is only in dreams that our souls truly meet
ਚੁੰਨੀ ਦੇ ਪੱਲੇ ਵਰਗੇ
chuMnI de palle varage
Just like the delicate hem of a [Chunni: a traditional long scarf/dupatta]
ਕੁੜੀਆਂ ਦੇ ਦਿਲ ਹੁੰਦੇ ਨੇ
ku.DIAM de dila huMde ne
Such are the fragile hearts of [Kudiye: girls/maidens]
ਚੁੰਨੀ ਦੇ ਪੱਲੇ ਵਰਗੇ
chuMnI de palle varage
Just like the delicate hem of a [Chunni: a traditional long scarf/dupatta]
ਕੁੜੀਆਂ ਦੇ ਦਿਲ ਹੁੰਦੇ ਨੇ
ku.DIAM de dila huMde ne
Such are the fragile hearts of [Kudiye: girls/maidens]
ਸੁੱਤੀ ਨੂੰ ਆਉਣ ਤਰੇਲਾਂ
suttI nUM AuNa tarelAM
Waking from sleep, I am drenched in cold shivers
ਤਾਂਹੀ ਰਾਤਾਂ ਨੇ ਪਾਏ
tAMhI rAtAM ne pAe
That is why the nights have become so heavy
ਚੰਨਾ ਕਿਉਂ ਹੋਇਆ ਕੁਵੇਲਾ
chaMnA kiuM hoiA kuvelA
O my moon, why have you been delayed so long?
ਲੰਮੀਆਂ ਨੇ ਵਾਟਾਂ ਹਾਏ
laMmIAM ne vATAM hAe
The paths between us are weary and long, alas
ਲੰਮੀਆਂ ਨੇ ਵਾਟਾਂ ਹਾਏ
laMmIAM ne vATAM hAe
The paths between us are weary and long, alas
ਸੁੱਕਾ ਪਿਆ ਅੱਜ ਸਮਝ ਨਾ ਆਵੇ
sukkA piA ajja samajha nA Ave
I feel hollow today and cannot understand why
ਇਸ਼ਕੇ ਨਾਲ ਸਿੱਲ੍ਹ ਹੁੰਦੇ ਨੇ
isa਼ke nAla sillha huMde ne
Hearts only become drenched through the rains of love
ਚੁੰਨੀ ਦੇ ਪੱਲੇ ਵਰਗੇ
chuMnI de palle varage
Just like the delicate hem of a [Chunni: a traditional long scarf/dupatta]
ਕੁੜੀਆਂ ਦੇ ਦਿਲ ਹੁੰਦੇ ਨੇ
ku.DIAM de dila huMde ne
Such are the fragile hearts of [Kudiye: girls/maidens]
ਚੁੰਨੀ ਦੇ ਪੱਲੇ ਵਰਗੇ
chuMnI de palle varage
Just like the delicate hem of a [Chunni: a traditional long scarf/dupatta]
ਕੁੜੀਆਂ ਦੇ ਦਿਲ ਹੁੰਦੇ ਨੇ
ku.DIAM de dila huMde ne
Such are the fragile hearts of [Kudiye: girls/maidens]
ਕਾਗਜ਼ ਤੇ ਲਿਖਦਾ ਲਿਖਦਾ
kAgaja਼ te likhadA likhadA
While writing your name upon the paper
ਸੀਨੇ ਤੇ ਲਿਖਣ ਲੱਗ ਪਿਆ
sIne te likhaNa lagga piA
I began engraving it upon my very chest
ਧਰਤੀ ਦੇ ਵਾਂਗ ਗਲੀਚੇ
dharatI de vAMga galIche
Like a tapestry spread across the earth
ਸਾਹਾਂ ਤੇ ਵਿਛਣ ਲੱਗ ਪਿਆ
sAhAM te viChaNa lagga piA
You began to weave yourself into my every breath
ਸਾਹਾਂ ਤੇ ਵਿਛਣ ਲੱਗ ਪਿਆ
sAhAM te viChaNa lagga piA
You began to weave yourself into my every breath
ਗੀਤਾਂ ਨਾਲ ਵਿਆਹ ਕਰਵਾਉਂਦੇ
gItAM nAla viAha karavAuMde
Those who wed themselves to their own melodies
ਲਫ਼ਜ਼ਾਂ ਵਿਚ ਮਿਲ ਹੁੰਦੇ ਨੇ
lapha਼ja਼AM vicha mila huMde ne
Find their union within the beauty of their words