Compliment
by Gurnam Bhullarft Kaptaan, Black Virus
ਰੂਪ ਤੇਰਾ ਰੈੱਡ-ਰੈੱਡ ਚਾਈਨਾ ਦਾ ਫ਼ਰੂਟ ਨੀ
rUpa terA raiDDa-raiDDa chAInA dA pha਼rUTa nI
Your beauty is like a red, ripe fruit from China, [Kudi: girl/maiden]
ਅੱਖ ਮੂਹਰੇ ਸਾਈਲੈਂਟ ਰਹਿੰਦੀ ਆ ਬੰਦੂਕ ਨੀ
akkha mUhare sAIlaiMTa rahiMdI A baMdUka nI
Even a lethal pistol stays silent and mesmerized before your eyes
ਗੱਭਰੂ ਵੀ ਡੱਬ ਚ ਪਰੈਤ ਲੈ ਕੇ ਤੁਰਦਾ
gabbharU vI Dabba cha paraita lai ke turadA
This [Gabru: a virile, handsome young man] walks with a Beretta tucked in his waist
ਟੌਰ ਉੱਤੇ ਸੈਂਕੜੇ ਹੀ ਕੇਸ ਲੈ ਕੇ ਤੁਰਦਾ
Taura utte saiMka.De hI kesa lai ke turadA
He carries hundreds of criminal cases as a mark of his stately pride
ਗੱਡੀ ਵੀ ਨਵੀਂ ਆ ਨਾਲੇ ਜੁੱਤੀ ਵੀ ਨਵੀਂ ਐ
gaDDI vI navIM A nAle juttI vI navIM ai
The car is brand new, and so are the shoes
ਪਰਸ ਵੀ ਨਵਾਂ ਨਾਲੇ ਗੁੱਚੀ ਵੀ ਨਵੀਂ ਐ
parasa vI navAM nAle guchchI vI navIM ai
The purse is new, and the Gucci attire is new too
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt: a member of the land-owning agricultural community known for pride and lifestyle] by your side
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side
ਸਵਾ ਘੰਟਾ ਲੈਂਦੀ ਤੂੰ ਸ਼ਿੰਗਾਰ ਜਿਹਾ ਲਾਉਣ ਨੂੰ
savA ghaMTA laiMdI tUM sa਼iMgAra jihA lAuNa nUM
You spend over an hour just perfecting your adornments
ਸੂਟਾਂ ਉੱਤੇ ਸਵਾ ਲੱਖ ਲੱਗ ਜੇ ਸਵਾਉਣ ਨੂੰ
sUTAM utte savA lakkha lagga je savAuNa nUM
It costs a fortune just to get your designer suits tailored
ਪੈਰਿਸ ਤੋਂ ਸ਼ਿਪ ਤੇ ਸਪੈਸ਼ਲ ਮੰਗਾਈ ਆਂ
pairisa toM sa਼ipa te sapaisa਼la maMgAI AM
I’ve ordered them special via ship all the way from Paris
ਪਿੰਕ ਤੇਰੇ ਪੈਰਾਂ 'ਚ ਪੰਜੇਬਾਂ ਜਿਹੀਆਂ ਪਾਉਣ ਨੂੰ
piMka tere pairAM 'cha paMjebAM jihIAM pAuNa nUM
Just so those pink feet of yours can wear these anklets
ਚੋਜ ਸਾਥੋਂ ਹੋਣੇ ਨੀ ਗੁਲਾਬਾਂ ਵਾਲੇ ਗੋਰੀਏ
choja sAthoM hoNe nI gulAbAM vAle gorIe
I can't indulge in delicate flirtations with roses, fair lady
ਸ਼ੌਂਕ ਥੋੜ੍ਹੇ ਸਾਡੇ ਵੀ ਨਵਾਬਾਂ ਵਾਲੇ ਗੋਰੀਏ
sa਼auMka tho.Dhe sADe vI navAbAM vAle gorIe
My hobbies are a bit more regal, like those of the [Nawabs: noblemen], fair lady
ਗੱਭਰੂ ਗੱਡੀ ਦੀ ਡਿੱਗੀ ਵਿਚ ਚੱਕੀ ਫਿਰਦਾ
gabbharU gaDDI dI DiggI vicha chakkI phiradA
This [Gabru] carries heavy artillery in the trunk of his car
ਤੂੰ ਘੜੇ ਚੱਕੇ ਅੱਖਾਂ 'ਚ ਸ਼ਰਾਬਾਂ ਵਾਲੇ ਗੋਰੀਏ
tUM gha.De chakke akkhAM 'cha sa਼rAbAM vAle gorIe
While you carry intoxicating wine within your eyes, fair lady
ਬਰਫ਼ ਜੀ ਲੱਗੇ ਕਿਹੜੇ ਸ਼ਹਿਰ ਦੀ ਜੰਮੀ ਐਂ
barapha਼ jI lagge kiha.De sa਼hira dI jaMmI aiM
You're cool as ice, I wonder which city you were raised in
ਲੱਕ ਦੀ ਮਲੂਕ ਕੁੜੇ ਕੱਦ ਦੀ ਲੰਮੀ ਐਂ
lakka dI malUka ku.De kadda dI laMmI aiM
Delicate at the waist, [Kudiye: Ni/Nee: a gender-specific vocative used to address a woman directly], and tall in stature
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side
ਹੈਵੀ ਜਾਪੇ ਬਰੇਸਲੇਟ ਲਾਈਟ ਵੇਟ ਗੁੱਟ ਨੀ
haivI jApe baresaleTa lAITa veTa guTTa nI
That bracelet seems heavy on your lightweight, delicate wrist
ਐਮਾਜ਼ੋਨ ਜੰਗਲ ਦਾ ਕੋਬਰਾ ਏ ਗੁੱਤ ਨੀ
aimAja਼ona jaMgala dA kobarA e gutta nI
Your long braid is like a cobra from the Amazon jungle, [Billo: a term of endearment for a beautiful girl, often implying light/hazel eyes]
ਗਲੇ ਚੋਕਰ ਓਸ ਬਿੱਲੋ ਤੇਰੇ ਦੇਸ਼ ਦੀ
gale chokara osa billo tere desa਼ dI
That choker around your neck belongs to your own beautiful land
ਭਰਦੀ ਆਂ ਕੋਕਾ ਕੋਲਾ ਦੀ ਤੂੰ ਘੁੱਟ ਨੀ
bharadI AM kokA kolA dI tUM ghuTTa nI
As you take a refreshing sip of your Coca-Cola
ਸਪੈਸ਼ਲ ਐਡੀਸ਼ਨ ਬਠਿੰਡੇ ਵਾਲਾ ਜੱਟ ਵੀ
sapaisa਼la aiDIsa਼na baThiMDe vAlA jaTTa vI
This [Jatt] from Bathinda is a special edition himself
ਬਿਨਾਂ ਕਿਸੇ ਡੋਜ਼ ਤੋਂ ਹੀ ਖੜ੍ਹੀ ਆ ਅੱਖ ਵੀ
binAM kise Doja਼ toM hI kha.DhI A akkha vI
His gaze stays sharp and elevated without any external dose
ਸਮੁੰਦਰ ਜੇ ਮਿੱਠਾ ਹੁੰਦਾ ਪੀ ਜਾਂਦੀ ਦੁਨੀਆ
samuMdara je miTThA huMdA pI jAMdI dunIA
If the ocean were sweet, the whole world would have gulped it down
ਇਸੇ ਗੱਲੋਂ ਧਰ ਲਈ ਦਾ ਮੁੱਛਾਂ ਉੱਤੇ ਹੱਥ ਵੀ
ise galloM dhara laI dA muchChAM utte hattha vI
It’s for this pride that I keep my hand on my upturned mustache
ਜੱਟ ਫੂਕੇ ਕਾਲ ਦਾ ਤੂੰ ਫੂਕਦੀ ਮਨੀ ਐਂ
jaTTa phUke kAla dA tUM phUkadI manI aiM
This [Jatt] burns through time while you burn through money
ਢਾਈ ਤੇਰਾ ਲੱਕ ਲੱਗੇ ਕੱਚ ਦੀ ਬਣੀ ਐਂ
DhAI terA lakka lagge kachcha dI baNI aiM
Your waist is so slender, it looks like it’s crafted from fragile glass
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side
ਜਿਹੜੇ ਹਿਸਾਬ ਨਾਲ ਤੇਰੇ ਕੋਕੇ ਤੇ ਆ ਕੇਸ ਨੀ
jiha.De hisAba nAla tere koke te A kesa nI
The way your nose-pin is stirring up trouble and "cases"
ਪੱਕਾ ਤੈਨੂੰ ਹਾਈ ਕੋਰਟ ਹੋਣਾ ਪੈਣਾ ਪੇਸ਼ ਨੀ
pakkA tainUM hAI koraTa hoNA paiNA pesa਼ nI
You'll surely have to make an appearance in the High Court
ਲਲਾਰੀ ਤੇਰਾ ਲੁਧਿਆਣੇ ਦਿੱਲੀ ਦਾ ਏ ਦਰਜ਼ੀ
lalArI terA ludhiANe dillI dA e daraja਼I
Your dyer is from Ludhiana, and your tailor is from Delhi
ਸ਼ਰਾਰਾ ਕੱਟ ਲਹਿੰਗਾ ਪਾਕੇ ਮਾਰਦੀ ਗ੍ਰੇਸ ਨੀ
sa਼rArA kaTTa lahiMgA pAke mAradI gresa nI
You exude such grace in your Sharara-cut [Lehenga: a traditional long skirt]
ਤੇਰੇ ਤੇ ਆ ਫੋਕਸ ਤੇ ਤੇਰੇ ਤੇ ਆ ਤਾਣ ਨੀ
tere te A phokasa te tere te A tANa nI
All my focus and all my strength are centered on you
ਜਾਨ ਤਾਂ ਬਥੇਰੀ ਕਦੇ ਬਣ ਵੀ ਜਾ ਜਾਨ ਨੀ
jAna tAM batherI kade baNa vI jA jAna nI
I have plenty of heart, now why don't you become my soulmate?
ਗੋਰੀ ਚਿੱਟੀ ਬਾਂਹ ਉੱਤੇ ਕਿੰਨਾ ਸੋਹਣਾ ਲੱਗਣਾ
gorI chiTTI bAMha utte kiMnA sohaNA laggaNA
How beautiful it would look on your fair, white arm
ਜਦੋਂ ਤੂੰ ਲਿਖਾਇਆ ਕਪਤਾਨ ਕਪਤਾਨ ਨੀ
jadoM tUM likhAiA kapatAna kapatAna nI
When you get the name [Kaptaan: Self-reference to the song's lyricist] tattooed there
ਤੇਰੇ ਲੱਗੀ ਫਰੈਗਰੈਂਸ ਜਮਾਂ ਹੀ ਨਵੀਂ ਐ
tere laggI pharaigaraiMsa jamAM hI navIM ai
The fragrance you're wearing is absolutely brand new
ਲੱਗਦੀ ਸ਼ਨੈਲ ਤੇਰੇ ਸਾਹਾਂ ਤੋਂ ਬਣੀ ਐ
laggadI sa਼naila tere sAhAM toM baNI ai
It feels as if Chanel itself was distilled from your breath
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side
ਬੱਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਐ
bassa tere nAla kalle jaTTa dI kamI ai
All that’s missing is this lone [Jatt] by your side