Diamond Koka

by Gurnam Bhullarft Gur Sidhu

ਐਦਾਂ ਕਿਹੜੇ ਚੱਲਦੇ ਆ ਕਾਰੋਬਾਰ ਵੇ
aidAM kiha.De challade A kArobAra ve
Tell me, what kind of business dealings are you running?
ਚੱਕੇਂ ਕੀਹਦਾ ਫ਼ੋਨ ਜੱਟਾ ਵਾਰੋ ਵਾਰ ਵੇ
chakkeM kIhadA pha਼ona jaTTA vAro vAra ve
Whose calls are you picking up one after another, [Jatta: a member of the land-owning agricultural community known for pride and lifestyle]?
ਐਦਾਂ ਕਿੱਦਾਂ ਦੱਸ ਨਿਭਜੂ ਪਿਆਰ ਵੇ
aidAM kiddAM dassa nibhajU piAra ve
How do you expect our love to survive like this?
ਮੇਰੀ ਵਾਰੀ ਪਹਿਲੀ ਰਿੰਗ ਉੱਤੇ ਫ਼ੋਨ ਕੱਟ ਦੇਂ
merI vArI pahilI riMga utte pha਼ona kaTTa deM
When it’s my turn, you cut the call on the very first ring.
ਡਾਇਮੰਡ ਦੇ ਕੋਕੇ ਜੱਟਾ ਰਫ਼ਲ ਦੇ ਪੱਟ 'ਤੇ
DAimaMDa de koke jaTTA rapha਼la de paTTa 'te
A diamond [Koka: nose-pin/stud], oh [Jatta], while your hand is on the stock of your rifle,
ਨਜ਼ਰ ਨਾ ਗਈ ਤੇਰੀ ਖ਼ਾਲੀ ਮੇਰੇ ਨੱਕ 'ਤੇ
naja਼ra nA gaI terI kha਼AlI mere nakka 'te
Your gaze never even fell upon my nose.
ਬਾਣੇ ਪਾਉਣੇ ਸੂਟ ਸਾਢੇ ਚਾਰ ਸਾਰੇ ਰੱਖਦੇ
bANe pAuNe sUTa sADhe chAra sAre rakkhade
They all keep wearing suits made of four-and-a-half meters of fabric,
ਲਹਿੰਗੇ ਦੀ ਡਿਮਾਂਡ ਜੱਟਾ ਲੀਨ ਮੇਰੇ ਲੱਕ 'ਤੇ
lahiMge dI DimAMDa jaTTA lIna mere lakka 'te
But my slim waist demands a [Lehenga: a traditional heavy embroidered long skirt].

ਚੜ੍ਹਦੀ ਸਨਫ਼ਲਾਵਰ ਵਰਗੀ ਵਾਂਗ ਸ਼ਾਈਨ ਮਾਰੇ ਕੋਕਾ ਵੇ
cha.DhadI sanapha਼lAvara varagI vAMga sa਼AIna mAre kokA ve
Like a rising sunflower, my nose-pin reflects a brilliant shine,
ਵਾਰ ਵਾਰ ਹੁਣ ਮੈਂ ਨਹੀਂ ਕਹਿਣਾ ਇੱਕੋ ਤੇਰੇ ਕੋਲ ਮੌਕਾ ਵੇ
vAra vAra huNa maiM nahIM kahiNA ikko tere kola maukA ve
I won't keep repeating myself; this is the only chance you've got.
ਯਾਰਾਂ ਬੇਲੀਆਂ ਤੋਂ ਨੋਟ ਅੱਗ ਲਾ ਗੁਲਾਬੀ ਰੋੜ੍ਹਦਾ
yArAM belIAM toM noTa agga lA gulAbI ro.DhadA
You burn through pink notes [referring to ₹2000 currency] showering them on your [Yaar: close friends/brothers; carries significant cultural weight regarding loyalty],
ਫ਼ਾਇਦਾ ਕੀ ਆ ਮੈਨੂੰ ਤੇਰੇ ਲੈਂਡਲੋਰਡ ਦਾ
pha਼AidA kI A mainUM tere laiMDaloraDa dA
What benefit do I get from you being a landlord?
ਵਕਤਾਂ 'ਚ ਪਾਈ ਕਿਉਂ ਨਾ ਛੱਲਾ ਮੋੜਦਾ
vakatAM 'cha pAI kiuM nA ChallA mo.DadA
Why don't you return the ring if you're going to keep me in such distress?
ਮਰਦੀ ਆਂ ਤੇਰੇ 'ਤੇ ਜੇ ਕਹਾਂ ਵਾਧੂ ਲੱਖ ਵੇ
maradI AM tere 'te je kahAM vAdhU lakkha ve
I'm devoted to you even if I say it a hundred thousand times.
ਡਾਇਮੰਡ ਦੇ ਕੋਕੇ ਜੱਟਾ ਰਫ਼ਲ ਦੇ ਪੱਟ 'ਤੇ
DAimaMDa de koke jaTTA rapha਼la de paTTa 'te
A diamond [Koka: nose-pin/stud], oh [Jatta], while your hand is on the stock of your rifle,
ਨਜ਼ਰ ਨਾ ਗਈ ਤੇਰੀ ਖ਼ਾਲੀ ਮੇਰੇ ਨੱਕ 'ਤੇ
naja਼ra nA gaI terI kha਼AlI mere nakka 'te
Your gaze never even fell upon my nose.
ਬਾਣੇ ਪਾਉਣੇ ਸੂਟ ਸਾਢੇ ਚਾਰ ਸਾਰੇ ਰੱਖਦੇ
bANe pAuNe sUTa sADhe chAra sAre rakkhade
They all keep wearing suits made of four-and-a-half meters of fabric,
ਲਹਿੰਗੇ ਦੀ ਡਿਮਾਂਡ ਜੱਟਾ ਲੀਨ ਮੇਰੇ ਲੱਕ 'ਤੇ
lahiMge dI DimAMDa jaTTA lIna mere lakka 'te
But my slim waist demands a [Lehenga: a traditional heavy embroidered long skirt].
ਡਾਇਮੰਡ ਦੇ ਕੋਕੇ ਜੱਟਾ ਰਫ਼ਲ ਦੇ ਪੱਟ 'ਤੇ
DAimaMDa de koke jaTTA rapha਼la de paTTa 'te
A diamond [Koka: nose-pin/stud], oh [Jatta], while your hand is on the stock of your rifle,
ਨਜ਼ਰ ਨਾ ਗਈ ਤੇਰੀ ਖ਼ਾਲੀ ਮੇਰੇ ਨੱਕ 'ਤੇ
naja਼ra nA gaI terI kha਼AlI mere nakka 'te
Your gaze never even fell upon my nose.
ਮਾਨ ਦੀ ਸਨੱਖੀਆ ਬਾਹਲਾ ਜੰਮਿਆ ਵੇ ਜੱਟਾ ਤੈਨੂੰ ਮਾਂ ਤੇਰੀ ਨੇ
mAna dI sanakkhIA bAhalA jaMmiA ve jaTTA tainUM mAM terI ne
[Maan: Self-reference to the song's lyricist/artist]’s beautiful girl says your mother gave birth to a very stubborn [Jatt],
ਬਾਹਲੀ ਆਖਾਂ ਗੱਲ ਇੱਕ ਮੂੰਹ 'ਤੇ ਪਸੰਦ ਨਹੀਂ ਉਹ ਆ ਤੇਰੀ ਵੇ
bAhalI AkhAM galla ikka mUMha 'te pasaMda nahIM uha A terI ve
There is one thing about you I truly dislike.
ਪਤਾ ਕੱਲ ਦਾ ਨਹੀਂ ਬੈਠਾ ਭਾਵੇਂ ਅੱਜ ਕੋਲ ਆ
patA kalla dA nahIM baiThA bhAveM ajja kola A
Who knows about tomorrow, even if you are sitting by me today,
ਮੈਥੋਂ ਵੱਧ ਕੇ ਬੁਕਿੰਗ ਤੇਰੀ ਜੱਜ ਕੋਲ ਆ
maithoM vaddha ke bukiMga terI jajja kola A
Your schedule with the Judge is booked more than your time with me.
ਕੱਸੀ ਲੋਕੇ ਆ ਜੇ ਮਿਲਣਾ ਨਿਬੇੜ ਮਿਲੀ ਰੌਲੇ
kassI loke A je milaNA nibe.Da milI raule
Everything is locked and loaded; if we meet, settle your disputes first,
ਰੱਖੇਂ ਵੈਰੀਆਂ 'ਤੇ ਜਿਹੜੀ ਰੱਖ ਪਤਲੋ 'ਤੇ ਅੱਖ ਵੇ
rakkheM vairIAM 'te jiha.DI rakkha patalo 'te akkha ve
The eye you keep on your enemies, keep that same eye on your [Patlo: term for a slim, beautiful woman].
ਡਾਇਮੰਡ ਦੇ ਕੋਕੇ ਜੱਟਾ ਰਫ਼ਲ ਦੇ ਪੱਟ 'ਤੇ
DAimaMDa de koke jaTTA rapha਼la de paTTa 'te
A diamond [Koka: nose-pin/stud], oh [Jatta], while your hand is on the stock of your rifle,
ਨਜ਼ਰ ਨਾ ਗਈ ਤੇਰੀ ਖ਼ਾਲੀ ਮੇਰੇ ਨੱਕ 'ਤੇ
naja਼ra nA gaI terI kha਼AlI mere nakka 'te
Your gaze never even fell upon my nose.
ਬਾਣੇ ਪਾਉਣੇ ਸੂਟ ਸਾਢੇ ਚਾਰ ਸਾਰੇ ਰੱਖਦੇ
bANe pAuNe sUTa sADhe chAra sAre rakkhade
They all keep wearing suits made of four-and-a-half meters of fabric,
ਲਹਿੰਗੇ ਦੀ ਡਿਮਾਂਡ ਜੱਟਾ ਲੀਨ ਮੇਰੇ ਲੱਕ 'ਤੇ
lahiMge dI DimAMDa jaTTA lIna mere lakka 'te
But my slim waist demands a [Lehenga: a traditional heavy embroidered long skirt].
ਡਾਇਮੰਡ ਦੇ ਕੋਕੇ ਜੱਟਾ ਰਫ਼ਲ ਦੇ ਪੱਟ 'ਤੇ
DAimaMDa de koke jaTTA rapha਼la de paTTa 'te
A diamond [Koka: nose-pin/stud], oh [Jatta], while your hand is on the stock of your rifle,
ਨਜ਼ਰ ਨਾ ਗਈ ਤੇਰੀ ਖ਼ਾਲੀ ਮੇਰੇ ਨੱਕ 'ਤੇ
naja਼ra nA gaI terI kha਼AlI mere nakka 'te
Your gaze never even fell upon my nose.

Share

More by Gurnam Bhullar

View all songs →