Dil Nahi Mannda

by Gurnam Bhullar

ਉਸ ਕਮਲੀ ਨੂੰ ਕਿੰਝ ਸਮਝਾਵਾਂ ਮੈਂ
usa kamalI nUM kiMjha samajhAvAM maiM
How do I explain it to that innocent girl [Kamli: a term for a girl crazed/lost in love]
ਦਿਲ ਹੋਰ ਕਿਤੇ ਕਿੰਝ ਲਾਵਾਂ ਮੈਂ
dila hora kite kiMjha lAvAM maiM
How can I ever give my heart to someone else?
ਉਸ ਕਮਲੀ ਨੂੰ ਕਿੰਝ ਸਮਝਾਵਾਂ ਮੈਂ
usa kamalI nUM kiMjha samajhAvAM maiM
How do I explain it to that innocent girl [Kamli: crazed in love]
ਦਿਲ ਹੋਰ ਕਿਤੇ ਕਿੰਝ ਲਾਵਾਂ ਮੈਂ
dila hora kite kiMjha lAvAM maiM
How can I ever give my heart to someone else?
ਧਰਤੀ ਦਾ ਵਾਸੀ ਹਾਂ
dharatI dA vAsI hAM
I am but a humble dweller of this earth
ਉਹ ਤੇ ਟੁਕੜਾ ਹੈ ਚੰਨ ਦਾ
uha te Tuka.DA hai chaMna dA
While she is a radiant piece of the moon
ਮੈਂ ਕਿਹਾ ਛੱਡ ਦੇ ਤੂੰ ਮੈਨੂੰ
maiM kihA ChaDDa de tUM mainUM
I told her, "You should just leave me"
ਕਹਿੰਦੀ ਮੇਰਾ ਦਿਲ ਨਹੀਂ ਮੰਨਦਾ
kahiMdI merA dila nahIM maMnadA
She says, "My heart simply doesn't agree"
ਮੈਂ ਕਿਹਾ ਛੱਡ ਦੇ ਤੂੰ ਮੈਨੂੰ
maiM kihA ChaDDa de tUM mainUM
I told her, "You should just leave me"
ਕਹਿੰਦੀ ਮੇਰਾ ਦਿਲ ਨਹੀਂ ਮੰਨਦਾ
kahiMdI merA dila nahIM maMnadA
She says, "My heart simply doesn't agree"
ਵੇ ਨਾਤੇ ਦੁਨੀਆਂ ਦੇ ਨਾਲੋਂ ਸਾਨੂੰ ਤੋੜਨੇ ਪੈਣੇ
ve nAte dunIAM de nAloM sAnUM to.Dane paiNe
"Oh, we will have to break our ties with the rest of the world"
ਵੇ ਨਾਤੇ ਦੁਨੀਆਂ ਦੇ ਨਾਲੋਂ ਸਾਨੂੰ ਤੋੜਨੇ ਪੈਣੇ
ve nAte dunIAM de nAloM sAnUM to.Dane paiNe
"Oh, we will have to break our ties with the rest of the world"
ਇਹਨਾਂ ਅੱਖੀਆਂ ਵਿੱਚੋਂ ਅੱਥਰੂ ਵੇ ਸਾਨੂੰ ਰੋੜ੍ਹਨੇ ਪੈਣੇ
ihanAM akkhIAM vichchoM attharU ve sAnUM ro.Dhane paiNe
"We will have to let these tears flow from our eyes"
ਸੱਚਾ ਪਿਆਰ ਸੱਜਣਾ ਵੇ ਕਦੇ ਵੀ ਹਾਰ ਨਹੀਂ ਮੰਨਦਾ
sachchA piAra sajjaNA ve kade vI hAra nahIM maMnadA
"True love, my soulmate [Sajjan: beloved/darling], never accepts defeat"
ਮੈਂ ਕਿਹਾ ਛੱਡ ਦੇ ਤੂੰ ਮੈਨੂੰ
maiM kihA ChaDDa de tUM mainUM
I told her, "You should just leave me"
ਕਹਿੰਦੀ ਮੇਰਾ ਦਿਲ ਨਹੀਂ ਮੰਨਦਾ
kahiMdI merA dila nahIM maMnadA
She says, "My heart simply doesn't agree"
ਮੈਂ ਕਿਹਾ ਛੱਡ ਦੇ ਤੂੰ ਮੈਨੂੰ
maiM kihA ChaDDa de tUM mainUM
I told her, "You should just leave me"
ਕਹਿੰਦੀ ਮੇਰਾ ਦਿਲ ਨਹੀਂ ਮੰਨਦਾ
kahiMdI merA dila nahIM maMnadA
She says, "My heart simply doesn't agree"
ਨਿੱਤ ਹੀ ਖ਼ਿਆਲਾਂ ਵਿੱਚ ਤੇਰੀ ਇੱਕ ਤਸਵੀਰ ਬਣਾਉਣੀ ਆ
nitta hI kha਼iAlAM vichcha terI ikka tasavIra baNAuNI A
"Every day in my thoughts, I paint a picture of you"
ਨਿੱਤ ਹੀ ਖ਼ਿਆਲਾਂ ਵਿੱਚ ਤੇਰੀ ਇੱਕ ਤਸਵੀਰ ਬਣਾਉਣੀ ਆ
nitta hI kha਼iAlAM vichcha terI ikka tasavIra baNAuNI A
"Every day in my thoughts, I paint a picture of you"
ਮੰਨ ਕੇ ਰਾਂਝਾ ਮੈਂ ਤੈਨੂੰ ਖ਼ੁਦ ਨੂੰ ਹੀਰ ਬਣਾਉਣੀ ਆ
maMna ke rAMjhA maiM tainUM kha਼uda nUM hIra baNAuNI A
"Accepting you as my Ranjha, I shall turn myself into your Heer" [Heer-Ranjha: the most iconic tragic lovers in Punjabi folklore]
ਮੈਂ ਜੋੜੂੰ ਨਾਤਾ ਸੱਜਣਾ ਵੇ ਤਖ਼ਤ ਹਜ਼ਾਰੇ ਤੇ ਝੰਗ ਦਾ
maiM jo.DUM nAtA sajjaNA ve takha਼ta haja਼Are te jhaMga dA
"I will forge a bond, my soulmate, between Takht Hazara and Jhang" [Takht Hazara and Jhang: the respective ancestral homes of Ranjha and Heer]
ਮੈਂ ਕਿਹਾ ਛੱਡ ਦੇ ਤੂੰ ਮੈਨੂੰ
maiM kihA ChaDDa de tUM mainUM
I told her, "You should just leave me"
ਕਹਿੰਦੀ ਮੇਰਾ ਦਿਲ ਨਹੀਂ ਮੰਨਦਾ
kahiMdI merA dila nahIM maMnadA
She says, "My heart simply doesn't agree"
ਮੈਂ ਕਿਹਾ ਛੱਡ ਦੇ ਤੂੰ ਮੈਨੂੰ
maiM kihA ChaDDa de tUM mainUM
I told her, "You should just leave me"
ਕਹਿੰਦੀ ਮੇਰਾ ਦਿਲ ਨਹੀਂ ਮੰਨਦਾ
kahiMdI merA dila nahIM maMnadA
She says, "My heart simply doesn't agree"
ਮੈਂ ਸਾਫ਼ ਪਾਣੀ ਜਿਹੀ ਸੱਜਣਾ ਵੇ ਜਦ ਮਰਜ਼ੀ ਤੂੰ ਪੁਣ ਲੈ
maiM sApha਼ pANI jihI sajjaNA ve jada maraja਼I tUM puNa lai
"I am like pure water, my soulmate, filter me whenever you please"
ਮੈਂ ਸਾਫ਼ ਪਾਣੀ ਜਿਹੀ ਸੱਜਣਾ ਵੇ ਜਦ ਮਰਜ਼ੀ ਤੂੰ ਪੁਣ ਲੈ
maiM sApha਼ pANI jihI sajjaNA ve jada maraja਼I tUM puNa lai
"I am like pure water, my soulmate, filter me whenever you please"
ਸ਼ਿਵਗੜ੍ਹ ਦੇ ਸੱਤਿਆ ਵੇ ਇੱਕ ਗੱਲ ਮੇਰੀ ਸੁਣ ਲੈ
sa਼ivaga.Dha de sattiA ve ikka galla merI suNa lai
"Listen to this one thing of mine, Satya of Shivgarh" [Self-reference to the song's lyricist, Satya Shivgarh]
ਇਹ ਗੁੜ ਚੋਰੀ ਦਾ ਸੱਜਣਾ ਵੇ ਕੋਈ ਸ਼ਰੇਆਮ ਨਹੀਂ ਬੰਨ੍ਹਦਾ
iha gu.Da chorI dA sajjaNA ve koI sa਼reAma nahIM baMnhadA
"This stolen jaggery, my soulmate, no one can wrap and hide in plain sight" [Metaphor for love being an irresistible, sweet secret that eventually becomes known]
ਮੈਂ ਕਿਹਾ ਛੱਡ ਦੇ ਤੂੰ ਮੈਨੂੰ
maiM kihA ChaDDa de tUM mainUM
I told her, "You should just leave me"
ਕਹਿੰਦੀ ਮੇਰਾ ਦਿਲ ਨਹੀਂ ਮੰਨਦਾ
kahiMdI merA dila nahIM maMnadA
She says, "My heart simply doesn't agree"
ਮੈਂ ਕਿਹਾ ਛੱਡ ਦੇ ਤੂੰ ਮੈਨੂੰ
maiM kihA ChaDDa de tUM mainUM
I told her, "You should just leave me"
ਕਹਿੰਦੀ ਮੇਰਾ ਦਿਲ ਨਹੀਂ ਮੰਨਦਾ
kahiMdI merA dila nahIM maMnadA
She says, "My heart simply doesn't agree"

Share

More by Gurnam Bhullar

View all songs →