Dil Rukda - From "Ghund Kadh Le Ni Sohreyan Da Pind Aa Gaya"
ਮਾੜੇ ਤਾਂ ਲੇਖ ਮੇਰੇ ਨੇ ਤੇਰਾ ਕੀ ਦੋਸ਼ ਕਰਾਂ
mA.De tAM lekha mere ne terA kI dosa਼ karAM
My destiny itself is flawed, why should I blame you?
ਤੈਨੂੰ ਮੈਂ ਭੁੱਲ ਜਾਵਾਂ ਜਾਂ ਖ਼ੁਦ ਨੂੰ ਬੇਹੋਸ਼ ਕਰਾਂ
tainUM maiM bhulla jAvAM jAM kha਼uda nUM behosa਼ karAM
Should I try to forget you, or should I just lose consciousness?
ਲੱਗੀ ਏ ਭਿੜਕਣ ਜਿਹੀ ਜਜ਼ਬੇ ਨੂੰ ਤਿੜਕਣ ਜਿਹੀ
laggI e bhi.DakaNa jihI jaja਼be nUM ti.DakaNa jihI
A trembling has begun, my emotions are starting to crack
ਸਫ਼ਰ ਏਥੇ ਮੁੱਕਦਾ ਏ
sapha਼ra ethe mukkadA e
The journey ends right here
ਹਾਂ ਜੀ ਦਿਲ ਰੁਕਦਾ ਏ
hAM jI dila rukadA e
Yes, my heart is coming to a halt
ਹਾਂ ਜੀ ਸਾਹ ਸੁੱਕਦਾ ਏ
hAM jI sAha sukkadA e
Yes, my breath is drying up
ਹਾਂ ਜੀ ਦਿਲ ਰੁਕਦਾ ਏ
hAM jI dila rukadA e
Yes, my heart is coming to a halt
ਹਾਂ ਜੀ ਸਾਹ ਸੁੱਕਦਾ ਏ
hAM jI sAha sukkadA e
Yes, my breath is drying up
ਬੇਸ਼ਰਤੇ ਸ਼ਰਤਾਂ ਲਾਈਆਂ ਉਮਰਾਂ ਨੂੰ ਲੇਖੇ ਲਾਇਆ
besa਼rate sa਼ratAM lAIAM umarAM nUM lekhe lAiA
I laid down unconditional stakes and gambled my entire life away
ਆਪੇ ਸਭ ਹੋ ਜਾਣਾ ਏ ਹਾਏ ਇਸ ਭੁਲੇਖੇ ਲਾਇਆ
Ape sabha ho jANA e hAe isa bhulekhe lAiA
I lived in the delusion that everything would work out on its own
ਲੱਗਦੀ ਏ ਔੜ ਜਿਹੀ ਜ਼ਿੰਦਗੀ ਨੂੰ ਥੋੜ੍ਹ ਜਿਹੀ
laggadI e au.Da jihI ja਼iMdagI nUM tho.Dha jihI
It feels like a parched drought, as if life is lacking something vital
ਲੱਗਦੀ ਏ ਔੜ ਜਿਹੀ ਜ਼ਿੰਦਗੀ ਨੂੰ ਥੋੜ੍ਹ ਜਿਹੀ
laggadI e au.Da jihI ja਼iMdagI nUM tho.Dha jihI
It feels like a parched drought, as if life is lacking something vital
ਦਰਦ ਨਾ ਲੁਕਦਾ ਏ
darada nA lukadA e
This pain can no longer be hidden
ਹਾਂ ਜੀ ਦਿਲ ਰੁਕਦਾ ਏ
hAM jI dila rukadA e
Yes, my heart is coming to a halt
ਹਾਂ ਜੀ ਸਾਹ ਸੁੱਕਦਾ ਏ
hAM jI sAha sukkadA e
Yes, my breath is drying up
ਹਾਂ ਜੀ ਦਿਲ ਰੁਕਦਾ ਏ
hAM jI dila rukadA e
Yes, my heart is coming to a halt
ਹਾਂ ਜੀ ਸਾਹ ਸੁੱਕਦਾ ਏ
hAM jI sAha sukkadA e
Yes, my breath is drying up
ਕਮਬਖ਼ਤ ਹੌਸਲੇ ਨੇ ਇਹ ਤੇਰੇ ਫ਼ੈਸਲੇ ਨੇ
kamabakha਼ta hausale ne iha tere pha਼aisale ne
Curse this wretched courage, these are the decisions you made
ਕਿਉਂ ਪਾਏ ਫ਼ਾਸਲੇ ਨੇ ਮੁੱਕ ਜਾਣੇ ਸਿਲਸਿਲੇ ਨੇ
kiuM pAe pha਼Asale ne mukka jANe silasile ne
Why did you create these distances? This connection is about to end
ਕਮਬਖ਼ਤ ਹੌਸਲੇ ਨੇ ਇਹ ਤੇਰੇ ਫ਼ੈਸਲੇ ਨੇ
kamabakha਼ta hausale ne iha tere pha਼aisale ne
Curse this wretched courage, these are the decisions you made
ਕਿਉਂ ਪਾਏ ਫ਼ਾਸਲੇ ਨੇ ਮੁੱਕ ਜਾਣੇ ਸਿਲਸਿਲੇ ਨੇ
kiuM pAe pha਼Asale ne mukka jANe silasile ne
Why did you create these distances? This connection is about to end
ਰੋ ਪੈਂਦਾ ਹੱਸਦੇ ਹੱਸਦੇ ਵੱਸੋਂ ਗੱਲ ਬਾਹਰ ਹੋਈ
ro paiMdA hassade hassade vassoM galla bAhara hoI
I burst into tears even while laughing, things have spiraled out of control
ਨਾ ਮੈਥੋਂ ਹੱਸ ਕੇ ਲੰਘੀ ਨਾ ਤੈਥੋਂ ਵਾਰ ਹੋਈ
nA maithoM hassa ke laMghI nA taithoM vAra hoI
I couldn't move on with a smile, and you couldn't endure the strike
ਸੁਪਨੇ ਸੀ ਨਿੱਕੇ ਜਿਹੇ ਰੰਗ ਲੱਗਦੇ ਫਿੱਕੇ ਜਿਹੇ
supane sI nikke jihe raMga laggade phikke jihe
The dreams were so small, yet their colors now seem so faded
ਸੁਪਨੇ ਸੀ ਨਿੱਕੇ ਜਿਹੇ ਰੰਗ ਲੱਗਦੇ ਫਿੱਕੇ ਜਿਹੇ
supane sI nikke jihe raMga laggade phikke jihe
The dreams were so small, yet their colors now seem so faded
ਸਬਰ ਹੁਣ ਟੁੱਟਦਾ ਏ
sabara huNa TuTTadA e
My patience is finally shattering
ਹਾਂ ਜੀ ਦਿਲ ਰੁਕਦਾ ਏ
hAM jI dila rukadA e
Yes, my heart is coming to a halt
ਹਾਂ ਜੀ ਸਾਹ ਸੁੱਕਦਾ ਏ
hAM jI sAha sukkadA e
Yes, my breath is drying up
ਹਾਂ ਜੀ ਦਿਲ ਰੁਕਦਾ ਏ
hAM jI dila rukadA e
Yes, my heart is coming to a halt
ਹਾਂ ਜੀ ਸਾਹ ਸੁੱਕਦਾ ਏ
hAM jI sAha sukkadA e
Yes, my breath is drying up
ਹਾਂ ਜੀ ਦਿਲ ਰੁਕਦਾ ਏ
hAM jI dila rukadA e
Yes, my heart is coming to a halt
ਹਾਂ ਜੀ ਸਾਹ ਸੁੱਕਦਾ ਏ
hAM jI sAha sukkadA e
Yes, my breath is drying up
ਹਾਂ ਜੀ ਦਿਲ ਰੁਕਦਾ ਏ
hAM jI dila rukadA e
Yes, my heart is coming to a halt
ਹਾਂ ਜੀ ਸਾਹ ਸੁੱਕਦਾ ਏ
hAM jI sAha sukkadA e
Yes, my breath is drying up