Duniya - From "Surkhi Bindi"
ਮੈਂ ਨਹੀਂ ਮੰਗਦੀ ਚੰਨ ਤਾਰੇ ਉਹ ਖ਼ਾਬਾਂ ਵਾਲਾ ਦੇਸ਼
maiM nahIM maMgadI chaMna tAre uha kha਼AbAM vAlA desa਼
I don't ask for the moon and stars, or that land of dreams
ਵੇ ਮੈਂ ਭਾਗਾਂ ਵਾਲੀ ਹੋ ਗਈ ਜੋ ਤੇਰੇ ਨਾਲ ਜੁੜ ਗਏ ਲੇਖ
ve maiM bhAgAM vAlI ho gaI jo tere nAla ju.Da gae lekha
I became the fortunate one the moment my destiny intertwined with yours

ਮੈਨੂੰ ਲੋੜ ਨਹੀਂ ਦੁਨੀਆਦਾਰੀ ਦੀ
mainUM lo.Da nahIM dunIAdArI dI
I have no need for the worldly ways
ਮੈਨੂੰ ਲੋੜ ਨਹੀਂ ਦੁਨੀਆਦਾਰੀ ਦੀ
mainUM lo.Da nahIM dunIAdArI dI
I have no need for the worldly ways
ਮੈਂ ਤਾਂ ਚੁਣਿਆ ਤੂੰ
maiM tAM chuNiA tUM
For I have chosen only you
ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆ ਤੂੰ
mainUM hora nahIM kujha chAhIdA merI tAM dunIA tUM
I don't need anything else, for you are my entire world

ਜੱਗ ਦੇ ਸੂਰਜ ਫਿੱਕੇ ਲੱਗਦੇ ਤੇਰੇ ਤੋਂ ਬਿਨਾਂ
jagga de sUraja phikke laggade tere toM binAM
The suns of this universe seem dim without you
ਮੈਨੂੰ ਵੀ ਤਾਂ ਫੱਬਦੇ ਨਹੀਂ ਰੰਗ ਤੇਰੇ ਤੋਂ ਬਿਨਾਂ
mainUM vI tAM phabbade nahIM raMga tere toM binAM
Colors don't even suit me without your presence
ਜੱਗ ਦੇ ਸੂਰਜ ਫਿੱਕੇ ਲੱਗਦੇ ਤੇਰੇ ਤੋਂ ਬਿਨਾਂ
jagga de sUraja phikke laggade tere toM binAM
The suns of this universe seem dim without you
ਤੈਨੂੰ ਵੀ ਤਾਂ ਫੱਬਦੇ ਨਹੀਂ ਰੰਗ ਮੇਰੇ ਤੋਂ ਬਿਨਾਂ
tainUM vI tAM phabbade nahIM raMga mere toM binAM
Colors don't even suit you without my presence
ਲੱਖ ਦੁਨੀਆ ਬੋਲ ਕਰੋੜਾਂ ਵੇ
lakkha dunIA bola karo.DAM ve
Though the world may speak a hundred thousand words, even millions

ਪਰ ਮੈਂ ਤਾਂ ਸੁਣਿਆ ਤੂੰ
para maiM tAM suNiA tUM
The only voice I've ever truly heard is yours
ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆ ਤੂੰ
mainUM hora nahIM kujha chAhIdA merI tAM dunIA tUM
I don't need anything else, for you are my entire world
ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆ ਤੂੰ
mainUM hora nahIM kujha chAhIdA merI tAM dunIA tUM
I don't need anything else, for you are my entire world
ਗੂੜ੍ਹੇ ਹੋ ਗਏ ਦਿਲ ਤੇ ਮੇਰੇ ਨਿਸ਼ਾਨ ਜੋ ਤੇਰੇ
gU.Dhe ho gae dila te mere nisa਼Ana jo tere
The imprints you've left on my heart have grown deep and dark
ਤੂੰ ਵੀ ਸਿਰ ਮੱਥੇ ਤੇ ਕਰ ਲੈ ਫ਼ਰਮਾਨ ਜੋ ਮੇਰੇ
tUM vI sira matthe te kara lai pha਼ramAna jo mere
Now you too must honor my every wish with the utmost respect

ਸਭ ਉੱਧੜ ਗਏ ਕੱਚੇ ਧਾਗੇ
sabha uddha.Da gae kachche dhAge
All the fragile, raw threads have come unraveled

ਪੱਕਾ ਰਿਸ਼ਤਾ ਉਣਿਆ ਤੂੰ
pakkA risa਼tA uNiA tUM
As you have woven a bond that is eternal