Empty
by Gurnam Bhullarft Gur Sidhu
ਇੱਕ-ਇੱਕ ਦੋ ਜਿਵੇਂ ਫੁੱਲ ਖੁਸ਼ਬੂ ਜਿਵੇਂ ਚੰਨ ਜਿਵੇਂ ਤਾਰਿਆਂ ਨਾਲ ਸਾਜ਼ ਜਿਵੇਂ ਸਾਰਿਆਂ ਨਾਲ ਪੈਰਾਂ ਨਾਲ ਪੰਜੇਬ ਜਿਵੇਂ ਪਾਣੀ ਨਾਲ ਰੇਤ ਜਿਵੇਂ ਇੱਦਾਂ ਤੇਰੇ ਨਾਲ ਮੈਂ ਧਾਗਿਆਂ 'ਤੇ ਤੁਰਿਆ ਨੀਂ ਜਾਣਾ ਵੇ ਛੇਤੀ ਛੇਤੀ ਜਾਊਂਗੀ ਮੈਂ ਡੋਲ ਡੋਲ ਮੇਰੇ ਵਿਚੋਂ ਤੈਨੂੰ ਕੱਢ ਦਈਏ ਤਾਂ ਕੁਝ ਵੀ ਬਚੇ ਨਾ ਮੇਰੇ ਕੋਲ ਕੋਲ ਮੇਰੇ ਵਿਚੋਂ ਤੈਨੂੰ ਕੱਢ ਦਈਏ ਤਾਂ ਕੁਝ ਵੀ ਬਚੇ ਨਾ ਮੇਰੇ ਕੋਲ ਕੋਲ ਜਿਨ੍ਹਾਂ ਨੂੰ ਪਿਆਰ ਜਿਹਾ ਹੋਇਆ ਹੁੰਦਾ ਯਾਰਾ ਉਹ ਜਾਂਦੇ ਆ ਪਛਾਣੇ ਬੜੀ ਦੂਰ ਤੋਂ ਹੁੰਦਾ ਏ ਪਿਆਰ ਹੌਲ਼ਾ ਫੁੱਲਾਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੁੰਦਾ ਏ ਕੋਹੀਨੂਰ ਤੋਂ ਪਾਣੀ 'ਚ ਰੁਪਈਏ ਕਿੱਥੋਂ ਲੱਭਦੇ ਸੁੱਟ ਕੇ ਦਈਂ ਨਾ ਮੈਨੂੰ ਰੋਲ ਰੋਲ ਮੇਰੇ ਵਿਚੋਂ ਤੈਨੂੰ ਕੱਢ ਦਈਏ ਤਾਂ ਕੁਝ ਵੀ ਬਚੇ ਨਾ ਮੇਰੇ ਕੋਲ ਕੋਲ ਮੇਰੇ ਵਿਚੋਂ ਤੈਨੂੰ ਕੱਢ ਦਈਏ ਤਾਂ ਕੁਝ ਵੀ ਬਚੇ ਨਾ ਮੇਰੇ ਕੋਲ ਕੋਲ ਚੰਨ ਰੁਸ਼ਨਾਈਆਂ ਤੇਰੇ ਚਿਹਰੇ ਕੋਲੋਂ ਮੰਗੇ ਹਵਾ ਮੰਗੇ ਖੁਸ਼ਬੂਆਂ ਤੇਰੇ ਸਾਹਾਂ ਤੋਂ ਚੱਲਦਾ ਜੇ ਵੱਸ ਤਾਰੇ ਉੱਥੇ ਮੈਂ ਬਿਖੇਰ ਦੇਵਾਂ ਲਾਂਘਾ ਤੇਰੇ ਹੱਥੋਂ ਜਿਹੜੇ ਰਾਹਾਂ ਤੋਂ ਗਿਫ਼ਟੀ ਤੇਰਾ ਹੀ ਨਾਂ ਲਿਖਿਆ ਦਿਲ ਦੇ ਪੰਨੇ ਤੂੰ ਆ ਕੇ ਫੋਲ ਫੋਲ ਮੇਰੇ ਵਿਚੋਂ ਤੈਨੂੰ ਕੱਢ ਦਈਏ ਤਾਂ ਕੁਝ ਵੀ ਬਚੇ ਨਾ ਮੇਰੇ ਕੋਲ ਕੋਲ ਮੇਰੇ ਵਿਚੋਂ ਤੈਨੂੰ ਕੱਢ ਦਈਏ ਤਾਂ ਕੁਝ ਵੀ ਬਚੇ ਨਾ ਮੇਰੇ ਕੋਲ ਕੋਲ ਪਰੀਆਂ ਨੇ ਖੜ੍ਹ ਖੜ੍ਹ ਤੱਕਣਾ ਏ ਸਾਨੂੰ ਜਦੋਂ ਹੱਥਾਂ ਵਿੱਚ ਹੱਥ ਫੜੇ ਹੋਣਗੇ ਫੁੱਲ ਦੇਖ ਜੈਲਸੀ 'ਚ ਜਾਣੇ ਮੁਰਝਾ ਯਾਰਾ ਪੱਕਾ ਪੱਤੇ ਉਦੋਂ ਚੜ੍ਹੇ ਹੋਣਗੇ ਕਿਵੇਂ ਮੈਂ ਦੱਸਾਂ ਕਿ ਕਿੰਨਾ ਕਰਦੀ ਦਿਲ ਨੂੰ ਦਿਆਂ ਮੈਂ ਕਿੱਦਾਂ ਖੋਲ ਖੋਲ ਮੇਰੇ ਵਿਚੋਂ ਤੈਨੂੰ ਕੱਢ ਦਈਏ ਤਾਂ ਕੁਝ ਵੀ ਬਚੇ ਨਾ ਮੇਰੇ ਕੋਲ ਕੋਲ ਮੇਰੇ ਵਿਚੋਂ ਤੈਨੂੰ ਕੱਢ ਦਈਏ ਤਾਂ ਕੁਝ ਵੀ ਬਚੇ ਨਾ ਮੇਰੇ ਕੋਲ ਕੋਲ
ikka-ikka do jiveM phulla khusa਼bU jiveM chaMna jiveM tAriAM nAla sAja਼ jiveM sAriAM nAla pairAM nAla paMjeba jiveM pANI nAla reta jiveM iddAM tere nAla maiM dhAgiAM 'te turiA nIM jANA ve ChetI ChetI jAUMgI maiM Dola Dola mere vichoM tainUM kaDDha daIe tAM kujha vI bache nA mere kola kola mere vichoM tainUM kaDDha daIe tAM kujha vI bache nA mere kola kola jinhAM nUM piAra jihA hoiA huMdA yArA uha jAMde A paChANe ba.DI dUra toM huMdA e piAra haula਼A phullAM nAloM kite ja਼iAdA kImatI huMdA e kohInUra toM pANI 'cha rupaIe kitthoM labbhade suTTa ke daIM nA mainUM rola rola mere vichoM tainUM kaDDha daIe tAM kujha vI bache nA mere kola kola mere vichoM tainUM kaDDha daIe tAM kujha vI bache nA mere kola kola chaMna rusa਼nAIAM tere chihare koloM maMge havA maMge khusa਼bUAM tere sAhAM toM challadA je vassa tAre utthe maiM bikhera devAM lAMghA tere hatthoM jiha.De rAhAM toM gipha਼TI terA hI nAM likhiA dila de paMne tUM A ke phola phola mere vichoM tainUM kaDDha daIe tAM kujha vI bache nA mere kola kola mere vichoM tainUM kaDDha daIe tAM kujha vI bache nA mere kola kola parIAM ne kha.Dha kha.Dha takkaNA e sAnUM jadoM hatthAM vichcha hattha pha.De hoNage phulla dekha jailasI 'cha jANe murajhA yArA pakkA patte udoM cha.Dhe hoNage kiveM maiM dassAM ki kiMnA karadI dila nUM diAM maiM kiddAM khola khola mere vichoM tainUM kaDDha daIe tAM kujha vI bache nA mere kola kola mere vichoM tainUM kaDDha daIe tAM kujha vI bache nA mere kola kola
One and one make two, like a flower and its fragrance, like the moon with the stars
Like music shared by all, like an anklet [Panjeb: traditional silver or gold chain worn around the ankle] upon the feet
Like water with the sand, that is how I am bound to you
I cannot walk upon these thin threads of life [Ni/Nee: a gender-specific vocative used to address a woman directly]
I will quickly lose my balance and stumble, trembling and swaying
If you were to be extracted from within me, nothing would remain of mine
If you were to be extracted from within me, nothing would remain of mine
Those who have been touched by love, [Yaar: close friends/brothers; used here as a term for a beloved companion]
They can be recognized from a great distance
Love is lighter than the weight of flower petals
Yet it is far more precious than the [Kohinoor: the world-famous diamond, symbolizing ultimate value]
How can coins be found once they are cast into deep waters?
Don't cast me away to be trampled or lost in the dust
If you were to be extracted from within me, nothing would remain of mine
If you were to be extracted from within me, nothing would remain of mine
The moon begs for its radiance from the glow of your face
The breeze begs for its fragrance from the sweetness of your breath
If it were in my power, I would scatter stars across the ground
Upon whichever paths your footsteps choose to pass
[Gifty: Self-reference to the song's lyricist], only your name is inscribed
Come and turn the pages of my heart to see for yourself
If you were to be extracted from within me, nothing would remain of mine
If you were to be extracted from within me, nothing would remain of mine
The fairies will stop and stare at us in wonder
When our hands are locked firmly in each other's grasp
The flowers will surely wither away in a fit of jealousy, [Yaar: my beloved]
The leaves will surely be falling from the trees in envy then
How do I explain the depth of my affection for you?
How do I lay my heart open for you to see?
If you were to be extracted from within me, nothing would remain of mine
If you were to be extracted from within me, nothing would remain of mine