Example

by Gurnam Bhullarft Gur Sidhu, Kaptaan

ਉਹ ਮਾਲਵੇ ਦੇ ਵੱਲ ਨੀ ਚਮਕੇ ਸਿੱਕਾ
uha mAlave de valla nI chamake sikkA
His influence shines bright over the [Malwa: the southern region of Punjab known for its distinct dialect and defiant history]
ਲੈਂਗਵੇਜ਼ ਦਾ ਨੀ ਮਿੱਠਾ ਮਿੱਠਾ
laiMgaveja਼ dA nI miTThA miTThA
His way of speaking is oh-so-sweet
ਜਿਹੜੇ ਘੁੱਗੂ ਡਰਾਉਂਦੇ ਰੱਖੇ ਛਾਂਟ ਛਾਂਟ ਕੇ ਯੰਤਰ ਨੀ
jiha.De ghuggU DarAuMde rakkhe ChAMTa ChAMTa ke yaMtara nI
The fools who try to intimidate, he’s picked them out and dealt with them like tools
ਜੀਹਦੇ ਨਾਲ ਤੇਰੀ ਯਾਰੀ
jIhade nAla terI yArI
The one you’re in a relationship with
ਜੀਹਦੇ ਨਾਲ ਤੇਰੀ ਯਾਰੀ ਉਹ ਜੱਟ ਯਾਰੀ ਦੀ ਇਗਜ਼ਾਮਪਲ ਨੀ
jIhade nAla terI yArI uha jaTTa yArI dI igaja਼Amapala nI
The one you’re in a relationship with, that [Jatt: a member of the land-owning agricultural community known for pride and lifestyle] is the definition of loyalty
ਜੀਹਦੇ ਨਾਲ ਤੇਰੀ ਯਾਰੀ ਉਹ ਜੱਟ ਯਾਰੀ ਦੀ ਇਗਜ਼ਾਮਪਲ ਨੀ
jIhade nAla terI yArI uha jaTTa yArI dI igaja਼Amapala nI
The one you’re in a relationship with, that [Jatt] is the definition of loyalty
ਕਦੇ ਕੰਪਰੋ ਕਰਦੇ ਨੀ ਜੱਟ ਸ਼ੌਕੀ ਸ਼ੌਕ ਪੁਗਾਉਣ ਕੁੜੇ
kade kaMparo karade nI jaTTa sa਼aukI sa਼auka pugAuNa ku.De
These passionate [Jatt] never compromise, they live to fulfill every whim, [Kudi: girl/maiden]
ਸਰਫ਼ਾ ਨਹੀਂ ਕਦੇ ਕੀਤਾ ਜੱਟ ਨੇ ਬਹਿੰਦਾ ਜਦ ਪੈੱਗ ਲਾਉਣ ਕੁੜੇ
sarapha਼A nahIM kade kItA jaTTa ne bahiMdA jada paigga lAuNa ku.De
[Mitran: yours truly] never counts the cost when he sits down for a drink
ਕਦੇ ਕੰਪਰੋ ਕਰਦੇ ਨੀ ਜੱਟ ਸ਼ੌਕੀ ਸ਼ੌਕ ਪੁਗਾਉਣ ਕੁੜੇ
kade kaMparo karade nI jaTTa sa਼aukI sa਼auka pugAuNa ku.De
These passionate [Jatt] never compromise, they live to fulfill every whim, [Kudi]
ਸਰਫ਼ਾ ਨਹੀਂ ਕਦੇ ਕੀਤਾ ਜੱਟ ਨੇ ਬਹਿੰਦਾ ਜਦ ਪੈੱਗ ਲਾਉਣ ਕੁੜੇ
sarapha਼A nahIM kade kItA jaTTa ne bahiMdA jada paigga lAuNa ku.De
[Mitran] never counts the cost when he sits down for a drink
ਕਪਤਾਨ ਬਠਿੰਡੇ ਆਲਾ ਅੜਕੇ ਕੰਮ ਕਢਾਉਂਦਾ ਚੁਟਕੀ ਨਾਲ
kapatAna baThiMDe AlA a.Dake kaMma kaDhAuMdA chuTakI nAla
[Kaptaan: self-reference to the song's lyricist] from Bathinda gets his way with a snap of his fingers
ਤੇਰੀ ਗੱਲ ਕੁੜੇ ਜੱਟ ਨੀ ਮੋੜਦਾ ਜੱਟ ਦੀ ਮੋੜੇ ਡਿਪਟੀ ਨਾ
terI galla ku.De jaTTa nI mo.DadA jaTTa dI mo.De DipaTI nA
The [Jatt] won't refuse a word of yours, even though a [Deputy: high-ranking police official] can’t sway him
ਤੇਰੀ ਗੱਲ ਕੁੜੇ ਜੱਟ ਨੀ ਮੋੜਦਾ ਜੱਟ ਦੀ ਮੋੜੇ ਡਿਪਟੀ ਨਾ
terI galla ku.De jaTTa nI mo.DadA jaTTa dI mo.De DipaTI nA
The [Jatt] won't refuse a word of yours, even though a [Deputy] can’t sway him
ਡੀਆਰ ਮਾਰਟਨ ਪਾ ਕੇ ਰੱਖਦੀ ਬਣ ਕੇ ਰਹਿੰਦੀ ਬੰਬ ਕੁੜੇ
DIAra mAraTana pA ke rakkhadI baNa ke rahiMdI baMba ku.De
You step out in your Dr. Martens, looking like a total bombshell, [Kudi]
ਚੰਨ ਵਰਗੀਏ ਤੇਰੇ ਕਰਕੇ ਚੜ੍ਹਦੇ ਰਹਿਣੇ ਚੰਦ ਕੁੜੇ ਨੀ ਚੜ੍ਹਦੇ ਰਹਿਣੇ ਚੰਦ ਕੁੜੇ
chaMna varagIe tere karake cha.Dhade rahiNe chaMda ku.De nI cha.Dhade rahiNe chaMda ku.De
O moon-faced beauty, for your sake, I’ll keep causing a storm [Ni/Nee: a gender-specific vocative used to address a woman directly], I'll keep stirring things up
ਡੀਆਰ ਮਾਰਟਨ ਪਾ ਕੇ ਰੱਖਦੀ ਬਣ ਕੇ ਰਹਿੰਦੀ ਬੰਬ ਕੁੜੇ
DIAra mAraTana pA ke rakkhadI baNa ke rahiMdI baMba ku.De
You step out in your Dr. Martens, looking like a total bombshell, [Kudi]
ਉਹ ਚੰਨ ਵਰਗੀਏ ਤੇਰੇ ਕਰਕੇ ਚੜ੍ਹਦੇ ਰਹਿਣੇ ਚੰਦ ਕੁੜੇ
uha chaMna varagIe tere karake cha.Dhade rahiNe chaMda ku.De
O moon-faced beauty, for your sake, I’ll keep causing a storm
ਸਾਡੀ ਕਿਸਮਤ ਵਿਚ ਲਿਖਿਆ ਤੂੰ ਐਲਏ ਵਾਲਾ ਫ਼ਰੂਟ ਕੁੜੇ
sADI kisamata vicha likhiA tUM ailae vAlA pha਼rUTa ku.De
Fate has written you in my destiny, like a rare fruit from L.A., [Kudi]
ਉਹ ਕੱਫ਼ ਮੜਵਾਉਂਦੇ ਜੱਟ ਦੇ ਤੇਰੇ ਪੌਣੀ ਪਾਉਂਦੇ ਸੂਟ ਕੁੜੇ
uha kappha਼ ma.DavAuMde jaTTa de tere pauNI pAuMde sUTa ku.De
The [Jatt] gets his shirt cuffs tailored, while you wear those stylish three-quarter [Suits: traditional Punjabi dress]
ਕੱਫ਼ ਮੜਵਾਉਂਦੇ ਜੱਟ ਦੇ ਤੇਰੇ ਪੌਣੀ ਪਾਉਂਦੇ ਸੂਟ ਕੁੜੇ
kappha਼ ma.DavAuMde jaTTa de tere pauNI pAuMde sUTa ku.De
The [Jatt] gets his shirt cuffs tailored, while you wear those stylish three-quarter [Suits]
ਕਾਰਾਂ ਤੋਂ ਜੱਟ ਅੱਕਿਆ ਬੈਠਾ ਜੌਂਗਾ ਤਿਆਰ ਕਰਾਇਆ
kArAM toM jaTTa akkiA baiThA jauMgA tiAra karAiA
Tired of ordinary cars, the [Jatt] had a custom [Jonga: a legendary rugged military-grade jeep] prepared
ਰਿੰਮਾਂ ਦਾ ਰੰਗ ਕੋਕੇ ਤੇਰੇ ਨਾਲ ਮੈਂ ਮੈਚ ਕਰਾਇਆ
riMmAM dA raMga koke tere nAla maiM maicha karAiA
I’ve matched the color of the wheel rims with your nose-stud
ਉਹ ਰਿੰਮਾਂ ਦਾ ਰੰਗ ਕੋਕੇ ਤੇਰੇ ਨਾਲ ਮੈਂ ਮੈਚ ਕਰਾਇਆ
uha riMmAM dA raMga koke tere nAla maiM maicha karAiA
Oh, I’ve matched the color of the wheel rims with your nose-stud
ਤੇਰੇ ਤੇ ਹੱਕ ਰੱਖਦਾ ਏ ਰੱਖਦਾ ਲੱਤ ਜੋ ਦੁੱਕੀ ਤਿੱਕੀ ਤੇ
tere te hakka rakkhadA e rakkhadA latta jo dukkI tikkI te
He holds a claim over you, the same way he crushes any low-life rivals
ਉਹ ਗਰਦਾ ਉਡਾਉਂਦਾ ਜੱਟ ਤੂੰ ਮਿੱਟੀ ਪੈਣ ਨਾ ਦੇਵੇਂ ਜੁੱਤੀ ਤੇ
uha garadA uDAuMdA jaTTa tUM miTTI paiNa nA deveM juttI te
The [Jatt] kicks up a storm of dust, while you won’t let a speck of dirt touch your shoes
ਉਹ ਗਰਦਾ ਉਡਾਉਂਦਾ ਜੱਟ ਤੂੰ ਮਿੱਟੀ ਪੈਣ ਨਾ ਦੇਵੇਂ ਜੁੱਤੀ ਤੇ
uha garadA uDAuMdA jaTTa tUM miTTI paiNa nA deveM juttI te
The [Jatt] kicks up a storm of dust, while you won’t let a speck of dirt touch your shoes

Share

More by Gurnam Bhullar

View all songs →