Features
by Gurnam Bhullarft Kaptaan, Desi Crew
ਮੁਲਤਾਨ ਦੀ ਜੁੱਤੀ ਤੇ ਝਾਂਜਰ ਮੁਲਤਾਨ ਦੀ
mulatAna dI juttI te jhAMjara mulatAna dI
Shoes from Multan and anklets from Multan too
ਸੁਰਮੇ ਦੀ ਡੱਬੀ ਆ ਪਾਕਿਸਤਾਨ ਦੀ
surame dI DabbI A pAkisatAna dI
This vial of kohl is a treasure from Pakistan
ਹੀਲਾਂ ਤੇ ਪਰਾਂਦਾ ਸ਼ਿਪ ਹੋਇਆ ਲੰਡਨੋਂ
hIlAM te parAMdA sa਼ipa hoiA laMDanoM
These heels and the [Paranda: a colorful silken tassel worn in a braid] were shipped from London
ਮਾਲਵੇ ਦੀ ਜੰਮੀ ਆਂ ਮੈਂ ਬੇਗੀ ਪਾਨ ਦੀ
mAlave dI jaMmI AM maiM begI pAna dI
Born in [Malwa: the southern region of Punjab], I am the Queen of Spades
ਮੈਂ ਜੱਟੀ ਪਿਸਤੌਲ ਤੇ ਤਿੱਖੀ ਕੋਕੇ ਆਲੀ ਨੋਕ
maiM jaTTI pisataula te tikkhI koke AlI noka
I am a [Jatti: female of the land-owning agricultural community] sharp as a pistol and the point of a [Koka: traditional nose pin]
ਹੋ ਤੈਨੂੰ ਖੱਜਲ ਡਰੀਮ ਨੀ ਚੱਕੀ ਫਿਰਾਂ ਲਾਉਣ ਦਾ
ho tainUM khajjala DarIma nI chakkI phirAM lAuNa dA
Oh, it’s no easy dream for you to try and win me over
ਸੂਟ ਚੱਕਵਾਂ ਤੇ ਮਹਿੰਗਾ ਮਹਿੰਗਾ ਨਖਰਾ ਤੇ ਲਹਿੰਗਾ ਪੈਂਦਾ ਸਸਤਾ ਨਹੀਂ ਕੋਈ ਫੀਚਰ ਰਕਾਨ ਦਾ
sUTa chakkavAM te mahiMgA mahiMgA nakharA te lahiMgA paiMdA sasatA nahIM koI phIchara rakAna dA
With my striking suit, expensive whims, and a costly [Lehenga: a heavy embroidered long skirt], no feature of this [Rakaan: a stylish, graceful woman] comes cheap

ਜੇ ਤੂੰ ਅੱਗ ਆਂ ਅਸੀਂ ਤਾਂ ਸੁਆਹ ਨਹੀਂ ਛੱਡਦੇ
je tUM agga AM asIM tAM suAha nahIM ChaDDade
If you are fire, then we don't even leave the ashes behind
ਦੁੱਧ ਪੱਤੀਏ ਨੀ ਅਸੀਂ ਚਾਹ ਨਹੀਂ ਛੱਡਦੇ
duddha pattIe nI asIM chAha nahIM ChaDDade
Like tea made with pure milk, we [Jatts] never leave our tea unfinished
ਉੱਚੀਆਂ ਕਾਰਾਂ ਦੇ ਚੌੜੇ ਟਾਇਰ ਜੱਟੀਏ
uchchIAM kArAM de chau.De TAira jaTTIe
These high-end cars have wide tires, my [Jattiye: female of the Jatt community]
ਮਾੜੀ ਮੋਟੀ ਗੱਡੀ ਨੂੰ ਤਾਂ ਰਾਹ ਨਹੀਂ ਛੱਡਦੇ
mA.DI moTI gaDDI nUM tAM rAha nahIM ChaDDade
We don't even give way to any ordinary vehicle on the road
ਖੰਘੂ ਕਿਹੜਾ ਮੁਟਿਆਰੇ ਵੱਡਾ ਜੇਰਾ ਮੁਟਿਆਰੇ
khaMghU kiha.DA muTiAre vaDDA jerA muTiAre
Who would dare challenge us, girl? This heart is grand, girl
ਤੇਰੇ ਛੋਟੇ ਨਾਲੋਂ ਛੋਟਾ ਨੰਬਰ ਕਾਰ ਦਾ
tere ChoTe nAloM ChoTA naMbara kAra dA
Even your car's license plate number is smaller than my small talk
ਜੱਟ ਵੈਲੀ ਤੇ ਸੁਲੱਖਾ ਬੋਲੇ ਪਾਇਆ ਲੀੜਾ ਲੱਤਾ ਉੱਤੋਂ ਐਨਕਾਂ ਨੇ ਅੱਖਾਂ ਤੋਂ ਨਹੀਂ ਤਾਰਦਾ
jaTTa vailI te sulakkhA bole pAiA lI.DA lattA uttoM ainakAM ne akkhAM toM nahIM tAradA
The [Jatt] is a [Velly: a man with a reputation for being a defiant outlaw] and Sulakkha speaks—dressed in fine threads, he never takes the shades off his eyes

ਵੇ ਹੱਸਾਂ ਜਦੋਂ ਗੱਲਾਂ ਵਿਚ ਖੱਡਾ ਬਣ ਜੇ
ve hassAM jadoM gallAM vicha khaDDA baNa je
When I laugh, a dimple forms in my cheeks
ਨਿੱਕੇ ਜਿਹੇ ਕੋਕੇ ਦਾ ਬਿੱਲ ਵੱਡਾ ਬਣ ਜੇ
nikke jihe koke dA billa vaDDA baNa je
The bill for my tiny [Koka: nose pin] ends up being massive
ਉਹ ਘੋੜੇ ਬਣੇ ਰਹੀਏ ਖਾ ਕੇ ਊਠਾਂ ਆਲੇ ਸ਼ਹਿਰ ਦੀ
uha gho.De baNe rahIe khA ke UThAM Ale sa਼hira dI
We stay strong as stallions by eating the strength of the camel-city
ਨੀ ਛੇ ਸੱਤ ਜੱਟ ਅੱਠ ਵਜੇ ਲਾਉਂਦੇ ਲਹਿਰ ਨੀ
nI Che satta jaTTa aTTha vaje lAuMde lahira nI
Six or seven [Yaar: close friends/brothers] start the party vibes at eight o'clock sharp
ਨੱਕ ਅੱਧੀ ਇੱਕ ਜਿੰਨੀ ਅੱਖਾਂ ਫਿਰਦੀ ਆ ਸਿੱਧੀ
nakka addhI ikka jiMnI akkhAM phiradI A siddhI
With a sharp nose and eyes that look straight ahead
ਸਿੱਧਾ ਚੌਬਰ ਉੱਤੇ ਬੁਰਜ ਖਲੀਫਾ ਹਾਣ ਦਾ
siddhA chaubara utte buraja khalIphA hANa dA
This young man stands tall like the Burj Khalifa of our generation
ਸੂਟ ਚੱਕਵਾਂ ਤੇ ਮਹਿੰਗਾ ਮਹਿੰਗਾ ਨਖਰਾ ਤੇ ਲਹਿੰਗਾ ਪੈਂਦਾ ਸਸਤਾ ਨਹੀਂ ਕੋਈ ਫੀਚਰ ਰਕਾਨ ਦਾ
sUTa chakkavAM te mahiMgA mahiMgA nakharA te lahiMgA paiMdA sasatA nahIM koI phIchara rakAna dA
With my striking suit, expensive whims, and a costly [Lehenga: a heavy embroidered long skirt], no feature of this [Rakaan: a stylish, graceful woman] comes cheap
ਸੂਟ ਚੱਕਵਾਂ ਤੇ ਮਹਿੰਗਾ ਮਹਿੰਗਾ ਨਖਰਾ ਤੇ ਲਹਿੰਗਾ ਪੈਂਦਾ ਸਸਤਾ ਨਹੀਂ ਕੋਈ ਫੀਚਰ ਰਕਾਨ ਦਾ
sUTa chakkavAM te mahiMgA mahiMgA nakharA te lahiMgA paiMdA sasatA nahIM koI phIchara rakAna dA
With my striking suit, expensive whims, and a costly [Lehenga: a heavy embroidered long skirt], no feature of this [Rakaan: a stylish, graceful woman] comes cheap
ਉੱਠਦਾ ਮੁੱਕਦਾ ਨਹੀਂ ਠੇਕਿਆਂ ਤੇ ਡਾਹੀ ਜਾਨੇ ਆਂ
uTThadA mukkadA nahIM ThekiAM te DAhI jAne AM
The supply never ends at the taverns where we set ourselves down
ਨੀ ਬੈਠੇ ਕੈਫੇ ਆਂ ਤੇ ਕੌਫ਼ੀਆਂ ਮੰਗਾਈ ਜਾਨੇ ਆਂ
nI baiThe kaiphe AM te kaupha਼IAM maMgAI jAne AM
Sitting in cafes, we keep ordering more coffees
ਹਾਂ ਕੈਫੇ ਮੁੱਕ ਜੇ ਨੀ ਮੁੱਕਾ ਮੁਟਿਆਰ ਦੇ ਬਿਨਾਂ
hAM kaiphe mukka je nI mukkA muTiAra de binAM
The cafe might end, but the flirtation won't end without the maiden
ਮੈਨੂੰ ਰੈਡ ਸੂਟ ਪਾਉਣਾ ਸਰਕਾਰ ਦੇ ਬਿਨਾਂ
mainUM raiDa sUTa pAuNA sarakAra de binAM
I can't wear a red suit without the permission of my government [husband/partner]
ਸਿੱਧੇ ਕਣਕਾਂ ਦੇ ਪੱਕੇ ਜੱਟ ਸਮਝੀ ਨਾ ਕੱਚੇ
siddhe kaNakAM de pakke jaTTa samajhI nA kachche
The [Jatts] are as sturdy as ripe wheat; don't think we are immature
ਸਾਡੀ ਟੌਰ ਤੇ ਰਕਾਨੇ ਕੇਰਾ ਨਿਗ੍ਹਾ ਮਾਰਦਾ
sADI Taura te rakAne kerA nighA mAradA
Just take one look at our [Taur: grand stature/prestige], O maiden
ਜੱਟ ਵੈਲੀ ਤੇ ਸੁਲੱਖਾ ਬੋਲੇ ਪਾਇਆ ਲੀੜਾ ਲੱਤਾ ਉੱਤੋਂ ਐਨਕਾਂ ਨੇ ਅੱਖਾਂ ਤੋਂ ਨਹੀਂ ਤਾਰਦਾ
jaTTa vailI te sulakkhA bole pAiA lI.DA lattA uttoM ainakAM ne akkhAM toM nahIM tAradA
The [Jatt] is a [Velly: a man with a reputation for being a defiant outlaw] and Sulakkha speaks—dressed in fine threads, he never takes the shades off his eyes
ਜੱਟ ਵੈਲੀ ਤੇ ਸੁਲੱਖਾ ਬੋਲੇ ਪਾਇਆ ਲੀੜਾ ਲੱਤਾ ਉੱਤੋਂ ਐਨਕਾਂ ਨੇ ਅੱਖਾਂ ਤੋਂ ਨਹੀਂ ਤਾਰਦਾ
jaTTa vailI te sulakkhA bole pAiA lI.DA lattA uttoM ainakAM ne akkhAM toM nahIM tAradA
The [Jatt] is a [Velly: a man with a reputation for being a defiant outlaw] and Sulakkha speaks—dressed in fine threads, he never takes the shades off his eyes
ਲਾਹੌਰ ਪੁਣਾ ਘੁਲਾ ਦਾ ਅੱਧੀ ਅੱਡੀ ਮਾਰ ਕੇ
lAhaura puNA ghulA dA addhI aDDI mAra ke
I can stir the spirit of Lahore just by tapping my heel
ਅੱਗ ਪਾਣੀਆਂ ਨੂੰ ਲਾ ਦਾ ਅੱਖ ਖੱਬੀ ਮਾਰ ਕੇ
agga pANIAM nUM lA dA akkha khabbI mAra ke
I set the waters on fire with just a wink of my left eye
ਉਹ ਤੈਨੂੰ ਨ੍ਹੇਰੀਆਂ ਬਰੋਲੇ ਜਾਂ ਤੂਫ਼ਾਨ ਦਾ ਨਹੀਂ ਪਤਾ
uha tainUM nherIAM barole jAM tUpha਼Ana dA nahIM patA
You don't know the intensity of these storms and whirlwinds
ਫਿਰ ਤੈਨੂੰ ਕਪਤਾਨ ਕਪਤਾਨ ਦਾ ਨਹੀਂ ਪਤਾ
phira tainUM kapatAna kapatAna dA nahIM patA
Then you surely don't know about [Kaptaan: a self-reference to the song's lyricist/artist]
ਨਿੱਤ ਕਰਾਂ ਹਵਾ ਨੂੰ ਮਖੌਲਾਂ ਜਦੋਂ ਕਾਲੇ ਵਾਲ ਖੋਲਾਂ
nitta karAM havA nUM makhaulAM jadoM kAle vAla kholAM
I mock the breeze every time I let my dark hair flow
ਰੰਗ ਕਾਲਾ ਕਰ ਦੇਵਾਂ ਚਿੱਟੇ ਅਸਮਾਨ ਦਾ
raMga kAlA kara devAM chiTTe asamAna dA
I can turn the color of the white sky into darkness