Gabru Gulab Warga - From "Rose Rosy Te Gulab"

by Gurnam Bhullar

ਹੋ ਕਿਸੇ ਦਾ ਮਾਹੀਆ ਲੱਗਿਆ ਅਫ਼ਸਰ ਕਿਸੇ ਦਾ ਪਟਵਾਰੀ ਨੀ
ho kise dA mAhIA laggiA apha਼sara kise dA paTavArI nI
Some people's beloved has become a high officer, some a [Patwari: a village land record officer]
ਕਿਸੇ ਦਾ ਮਾਹੀਆ ਸਾਂਭੇ ਕੁਰਸੀ
kise dA mAhIA sAMbhe kurasI
Some people's beloved holds a powerful seat of authority
ਹੋ ਕਿਸੇ ਦਾ ਮਾਹੀਆ ਸਾਂਭੇ ਕੁਰਸੀ ਕਿਸੇ ਦਾ ਥਾਣੇਦਾਰੀ ਨੀ
ho kise dA mAhIA sAMbhe kurasI kise dA thANedArI nI
Oh, some people's beloved holds a powerful seat, others serve as police chiefs
ਤੇਰੇ ਆਲਾ ਜੱਟ ਸਿਰੇ ਦਾ
tere AlA jaTTa sire dA
But yours truly, this [Jatt: a member of the land-owning agricultural community known for pride and lifestyle], is a top-tier farmer
ਹੋ ਤੇਰੇ ਆਲਾ ਜੱਟ ਸਿਰੇ ਦਾ ਕਰਦਾ ਖੇਤੀਬਾੜੀ
ho tere AlA jaTTa sire dA karadA khetIbA.DI
Yes, your [Jatt] is a high-caliber man who commits his life to the fields
ਹਾੜੀ ਸਾਉਣੀ ਸ਼ੌਂਕ ਪੁਗਾ ਦੂ ਔਖਾ ਸੌਖਾ ਸਰਜੂ
hA.DI sAuNI sa਼auMka pugA dU aukhA saukhA sarajU
Through [Haari-Sauni: the two main harvest seasons of Punjab, winter and summer], I’ll fulfill your every whim; we’ll get by through thick and thin
ਨੀ ਗੱਲ ਕੀ ਨੋਟਾਂ ਦੀ ਜਾਨ ਤਲੀ ਤੇ ਧਰ ਦੂ
nI galla kI noTAM dI jAna talI te dhara dU
What is the worth of money? I’d lay my very life on the palm of my hand for you
ਨੀ ਗੱਲ ਕੀ ਨੋਟਾਂ ਦੀ ਜਾਨ ਤਲੀ ਤੇ ਧਰ ਦੂ
nI galla kI noTAM dI jAna talI te dhara dU
What is the worth of money? I’d lay my very life on the palm of my hand for you
ਨੀ ਗੱਲ ਕੀ ਨੋਟਾਂ ਦੀ
nI galla kI noTAM dI
What is the worth of money?
ਹੋ ਗੰਦਲਾਂ ਵਰਗੀ ਤੋੜੇ ਗੰਦਲ ਉੱਤੋਂ ਮਾਘ ਮਹੀਨਾ
ho gaMdalAM varagI to.De gaMdala uttoM mAgha mahInA
Like the tender mustard stalks, you harvest the [Gandal: flowering stems of mustard], and it's the month of Magh
ਹੋ ਚੜ੍ਹਿਆ ਪਾਲਾ ਠਾਰੇ ਹੱਡਾਂ ਨੂੰ
ho cha.DhiA pAlA ThAre haDDAM nUM
The rising winter chill freezes the very marrow of my bones
ਚੜ੍ਹਿਆ ਪਾਲਾ ਠਾਰੇ ਹੱਡਾਂ ਨੂੰ ਧੱਕ-ਧੱਕ ਧੜਕੇ ਸੀਨਾ
cha.DhiA pAlA ThAre haDDAM nUM dhakka-dhakka dha.Dake sInA
The rising winter chill freezes my bones, making my heart throb and chest pound
ਨੀ ਪੁੱਤ ਜੱਟਾਂ ਦੇ ਸ਼ੌਂਕੀ ਬਾਹਲੇ
nI putta jaTTAM de sa਼auMkI bAhale
The sons of [Jatts] are men of grand expensive tastes
ਪੁੱਤ ਜੱਟਾਂ ਦੇ ਸ਼ੌਂਕੀ ਬਾਹਲੇ ਸੌ-ਸੌ ਕਿੱਲੇ ਜ਼ਮੀਨਾ
putta jaTTAM de sa਼auMkI bAhale sau-sau kille ja਼mInA
The sons of [Jatts] have grand tastes, owning hundreds of [Kille: acres of land]
ਉਹ ਸ਼ਾਮ ਪਈ ਤੋਂ ਠੇਕੇ ਉੱਤੋਂ ਸੁਣਦਾ ਆ ਲਲਕਾਰਾ ਨੀ
uha sa਼Ama paI toM Theke uttoM suNadA A lalakArA nI
When evening falls, my [Lalkara: spirited roar] echoes from the liquor tavern
ਪਿੰਡ ਤੇਰੇ ਸਹੁਰਿਆਂ ਦਾ ਵੈਲੀ ਸੁਣੀਦਾ ਸਾਰਾ ਨੀ
piMDa tere sahuriAM dA vailI suNIdA sArA nI
The whole village of your in-laws is known for being [Velly: bold outlaws/revelers]
ਪਿੰਡ ਤੇਰੇ ਸਹੁਰਿਆਂ ਦਾ ਵੈਲੀ ਸੁਣੀਦਾ ਸਾਰਾ ਨੀ
piMDa tere sahuriAM dA vailI suNIdA sArA nI
The whole village of your in-laws is known for being [Velly: bold outlaws/revelers]
ਪਿੰਡ ਤੇਰੇ ਸਹੁਰਿਆਂ ਦਾ
piMDa tere sahuriAM dA
The whole village of your in-laws...
ਹੋ ਕਿਹੜੀ ਗੱਲ ਤੋਂ ਕਰਦਾ ਐ ਅੜੀਆਂ ਦਿਲ ਦੀ ਰੀਝ ਪੁਗਾ ਦੇ
ho kiha.DI galla toM karadA ai a.DIAM dila dI rIjha pugA de
Why are you being so [Garari: stubbornly fixated] on these small things? Fulfill my heart's desire
ਹੋ ਝਾਂਜਰ ਬਾਝੋਂ ਪੈਰ ਨੇ ਸੁੰਨੇ
ho jhAMjara bAjhoM paira ne suMne
Without [Jhanjar: musical anklets], my feet feel lonely and bare
ਝਾਂਜਰ ਬਾਝੋਂ ਪੈਰ ਨੇ ਸੁੰਨੇ ਰਾਣੀ ਹਾਰ ਕਰਾ ਦੇ
jhAMjara bAjhoM paira ne suMne rANI hAra karA de
Without [Jhanjar] my feet are bare, get me a [Rani Haar: a long, royal multi-stringed necklace]
ਮੀਲ ਤੋਂ ਜੋ ਮਾਰੇ ਲਿਸ਼ਕਾਰਾ ਕੋਕਾ ਇੱਕ ਕੜ੍ਹਾ ਦੇ
mIla toM jo mAre lisa਼kArA kokA ikka ka.DhA de
Get me a [Koka: nose pin] crafted so fine its sparkle strikes from a mile away
ਜੋੜੀ ਜਾਨਾਂ ਵੇ ਨੋਟ ਮੇਰੇ ਤੇ ਲਾ ਦੇ
jo.DI jAnAM ve noTa mere te lA de
You just keep stacking your notes; come on, spend some of that money on me
ਜੋੜੀ ਜਾਨਾਂ ਵੇ ਨੋਟ ਮੇਰੇ ਤੇ ਲਾ ਦੇ
jo.DI jAnAM ve noTa mere te lA de
You just keep stacking your notes; come on, spend some of that money on me
ਜੋੜੀ ਜਾਨਾਂ ਵੇ ਨੋਟ ਮੇਰੇ ਤੇ ਲਾ ਦੇ
jo.DI jAnAM ve noTa mere te lA de
You just keep stacking your notes; come on, spend some of that money on me
ਹੋ ਗੱਡੀਏ ਰੇਲ ਤੇ ਗਾਡਰ ਵਰਗੀ ਤੇਰੇ ਜੱਟ ਦੀ ਯਾਰੀ ਨੀ
ho gaDDIe rela te gADara varagI tere jaTTa dI yArI nI
This [Jatt's] friendship is as solid as a railway track or a steel girder
ਜਿੱਥੇ ਕੇਰਾਂ ਖੜ੍ਹ ਜਾਵਾਂ ਮੈਂ
jitthe kerAM kha.Dha jAvAM maiM
Once I take a stand anywhere
ਉਹ ਜਿੱਥੇ ਕੇਰਾਂ ਖੜ੍ਹ ਜਾ ਚੱਲਦੀ ਨਾ ਪਹੁੰਚ ਸਰਕਾਰੀ
uha jitthe kerAM kha.Dha jA challadI nA pahuMcha sarakArI
Oh, once I take a stand, even the government’s reach cannot move me
ਚਿੱਤ ਕਰਦਾ ਏ ਘੁੱਟ ਭਰ ਲਾਂ ਤੇਰੇ ਪਹਿਲੇ ਤੋੜ ਦੀ ਸਾਰੀ
chitta karadA e ghuTTa bhara lAM tere pahile to.Da dI sArI
My heart longs to take a sip of your beauty, intoxicating like [Pehle Tod Di: the first, strongest distillation of country liquor]
ਨਖ਼ਰੇ ਤੂੰ ਕਰਦੀ ਜੱਟ ਕਰਦਾ ਏ ਸਰਦਾਰੀ
nakha਼re tUM karadI jaTTa karadA e saradArI
You show your [Nakhre: flirtatious pouting], while this [Jatt] lives his life with [Sardari: noble leadership/stately pride]
ਨਖ਼ਰੇ ਤੂੰ ਕਰਦੀ ਜੱਟ ਕਰਦਾ ਏ ਸਰਦਾਰੀ
nakha਼re tUM karadI jaTTa karadA e saradArI
You show your [Nakhre], while this [Jatt] lives his life with [Sardari]
ਨਖ਼ਰੇ ਤੂੰ ਕਰਦੀ ਜੱਟ ਕਰਦਾ ਏ ਸਰਦਾਰੀ
nakha਼re tUM karadI jaTTa karadA e saradArI
You show your [Nakhre], while this [Jatt] lives his life with [Sardari]
ਹੋ ਤੂੰ ਵੀ ਟੌਪ ਦਾ ਗੱਭਰੂ ਐ ਤੇ ਮੈਂ ਵੀ ਸ਼ੌਂਕਣ ਜੱਟੀ
ho tUM vI Taupa dA gabbharU ai te maiM vI sa਼auMkaNa jaTTI
You are a top-tier [Gabbru: a strong, handsome young man], and I am a high-spirited [Jattiye: female of the Jatt community]
ਹੋ ਅਣਖਾਂ ਦੇ ਵਿੱਚ ਤੂੰ ਵੀ ਮੜਿਆ
ho aNakhAM de vichcha tUM vI ma.DiA
You are draped in [Ankh: fierce self-respect and honor]
ਅਣਖਾਂ ਦੇ ਵਿੱਚ ਤੂੰ ਵੀ ਮੜਿਆ ਮੈਂ ਨਖ਼ਰੇ ਨੇ ਪੱਟੀ
aNakhAM de vichcha tUM vI ma.DiA maiM nakha਼re ne paTTI
You are steeped in [Ankh], and I am a master of [Nakhre: feminine charms/airs]
ਸੱਗੀ ਨਾਲ ਪਰਾਂਦਾ ਚੋਬਰਾ ਜਿਵੇਂ ਰੇਸ਼ਮ ਦੀ ਡੋਰੀ ਵੇ
saggI nAla parAMdA chobarA jiveM resa਼ma dI DorI ve
With my [Saggi: a traditional golden head ornament] and [Paranda: a colorful silken hair tassel], I'm like a thread of pure silk
ਸੌਂਹ ਤੇਰੀ ਜੱਚਦੀ ਆ ਤੇਰੀ ਮੇਰੀ ਜੋੜੀ ਵੇ
sauMha terI jachchadI A terI merI jo.DI ve
I swear by you, our match is truly stunning
ਸੌਂਹ ਤੇਰੀ ਜੱਚਦੀ ਆ ਤੇਰੀ ਮੇਰੀ ਜੋੜੀ ਵੇ
sauMha terI jachchadI A terI merI jo.DI ve
I swear by you, our match is truly stunning
ਸੌਂਹ ਤੇਰੀ ਜੱਚਦੀ ਆ ਤੇਰੀ ਮੇਰੀ ਜੋੜੀ ਵੇ
sauMha terI jachchadI A terI merI jo.DI ve
I swear by you, our match is truly stunning
ਸੌਂਹ ਤੇਰੀ ਜੱਚਦੀ ਆ
sauMha terI jachchadI A
I swear by you...
ਹੋ ਚੜ੍ਹਦੀ ਉਮਰੇ ਹਾਣੋ-ਹਾਣੀ ਤੂੰ ਤੇ ਮੈਂ ਮੁਟਿਆਰ ਨੀ
ho cha.DhadI umare hANo-hANI tUM te maiM muTiAra nI
In the prime of youth, we are perfect peers, you and I, a blooming [Mutiyaar: a young maiden]
ਝਾਂਜਰ ਦੇ ਦੋ ਬੋਰ ਗੂੰਜਦੇ
jhAMjara de do bora gUMjade
The bells of your [Jhanjar] ring out like two gunshots
ਹੋ ਝਾਂਜਰ ਦੇ ਦੋ ਬੋਰ ਗੂੰਜਦੇ ਭੱਜ-ਭੱਜ ਚੜ੍ਹੇ ਚੁਬਾਰੇ
ho jhAMjara de do bora gUMjade bhajja-bhajja cha.Dhe chubAre
The bells of your [Jhanjar] ring out, making me run to the [Chubare: an upper-story room/balcony]
ਉਹ ਤੇਰੇ ਬਾਝੋਂ ਚਿੱਤ ਨਹੀਂ ਲੱਗਦਾ ਸੌਂਹ ਖਾਵਾਂ ਮੈਂ ਕਿਸਦੀ
uha tere bAjhoM chitta nahIM laggadA sauMha khAvAM maiM kisadI
Without you, my heart finds no peace; whose oath should I take?
ਜੱਟੀਏ ਗੱਭਰੂ ਨੂੰ ਤੂੰ ਸੁਪਨੇ ਵਿੱਚ ਦਿੱਸਦੀ
jaTTIe gabbharU nUM tUM supane vichcha dissadI
Oh [Jattiye], this [Gabbru] sees only you in his dreams
ਜੱਟੀਏ ਗੱਭਰੂ ਨੂੰ ਤੂੰ ਸੁਪਨੇ ਵਿੱਚ ਦਿੱਸਦੀ
jaTTIe gabbharU nUM tUM supane vichcha dissadI
Oh [Jattiye], this [Gabbru] sees only you in his dreams
ਜੱਟੀਏ ਗੱਭਰੂ ਨੂੰ ਤੂੰ ਸੁਪਨੇ ਵਿੱਚ ਦਿੱਸਦੀ
jaTTIe gabbharU nUM tUM supane vichcha dissadI
Oh [Jattiye], this [Gabbru] sees only you in his dreams

Share

More by Gurnam Bhullar

View all songs →