Game - From "Parinda Paar Geyaa"
by Gurnam Bhullarft Khara
ਲਾਈਫ਼ ਮੇਰੀ ਹਸਲ ਚੈਲੇਂਜਰ ਆਂ ਮੈਂ
lAIpha਼ merI hasala chaileMjara AM maiM
My life is a constant hustle, I’m a challenger
ਪਿਆਰ ਸਾਲਾ ਧੋਖਾ ਨਹੀਂ ਅਵੈਂਜਰ ਆਂ ਮੈਂ
piAra sAlA dhokhA nahIM avaiMjara AM maiM
Love is a [Saale: Playful taunt to other suitors, suggesting the singer has already 'won' the girl] betrayal, but I’m an avenger
ਰੋਕਣਾ ਐ ਜਿਹਨੇ ਅੱਗੇ ਹਿੱਕ ਵਿਚ ਵੱਜੇ
rokaNA ai jihane agge hikka vicha vajje
Whoever wants to stop me, come strike my chest head-on
ਨਾ ਸੇਫ਼ ਸਾਈਡ ਚੱਲਾਂ ਨੀ ਡਿਫੈਂਡਰ ਆਂ ਮੈਂ
nA sepha਼ sAIDa challAM nI DiphaiMDara AM maiM
I don't play it safe, I'm a defender
ਮੇਨਸਟ੍ਰੀਮ ਚੱਲਦਾ ਨੀ ਰੈਪ ਬੱਲਿਆ ਮੈਂ
menasaTrIma challadA nI raipa balliA maiM
My rap doesn't follow the mainstream, boy
ਹਾਈ ਬੇਸ ਲੋ ਪਿੱਚ ਟ੍ਰੈਬਲ ਆਂ ਮੈਂ
hAI besa lo pichcha Traibala AM maiM
I’m the high bass, the low pitch, and the treble
ਲੇਬਲ ਆਂ ਮੈਂ ਇਨਸਟੇਬਲ ਆਂ ਮੈਂ
lebala AM maiM inasaTebala AM maiM
I am my own label, I am unstable
ਟੈਪ ਓਨ ਮਾਈ ਬੈਕ ਐਵੇਂ ਟੇਬਲ ਆਂ ਮੈਂ
Taipa ona mAI baika aiveM Tebala AM maiM
Don't just tap my back, I'm firm like a table
ਡੇ ਨਾਈਟ ਚੱਲਦੇ ਜੋ ਥੌਟ ਮੇਰੀ ਥਿੰਕ ਵਿਚ
De nAITa challade jo thauTa merI thiMka vicha
The thoughts that run through my mind day and night
ਫੀਡ ਕਰਾਂ ਇੰਕ ਵਿਚ ਲੋਕਾਂ ਮੂਹਰੇ ਆਉਂਦੇ ਫਿਰ ਪਾਪ ਬਣਕੇ
phIDa karAM iMka vicha lokAM mUhare AuMde phira pApa baNake
I feed them into the ink, and they emerge before people as sins
ਕਈ ਪੁੱਛਦੇ ਨੇ ਮੈਥੋਂ ਸਕਸੈੱਸ ਦੀ ਬਲ਼ਾ ਫਿਰ ਮੈਂ ਜਿੱਥੇ ਅੱਜ ਖੜ੍ਹਾ ਆਇਆ ਆਪ ਬਣਕੇ
kaI puchChade ne maithoM sakasaissa dI bala਼A phira maiM jitthe ajja kha.DhA AiA Apa baNake
Many ask me what this monster of success is, but where I stand today, I’ve become a self-made man

ਆਪ ਬਣਕੇ
Apa baNake
Built by my own hands
ਆਪ ਬਣਕੇ
Apa baNake
Built by my own hands
ਮੁੰਡਾ ਚੜ੍ਹਿਆ ਐ ਜਿਹਨੂੰ ਜਿਹਨੂੰ ਤਾਪ ਬਣਕੇ
muMDA cha.DhiA ai jihanUM jihanUM tApa baNake
This boy has risen over them like a scorching fever
ਮੁੰਡਾ ਚੜ੍ਹਿਆ ਐ ਜਿਹਨੂੰ ਜਿਹਨੂੰ ਤਾਪ ਬਣਕੇ
muMDA cha.DhiA ai jihanUM jihanUM tApa baNake
This boy has risen over them like a scorching fever
ਕੱਲ੍ਹ ਮੇਰਾ ਅੱਜ ਦਾ ਸਵੇਰਾ ਤੇਰਾ ਹੋਊ
kallha merA ajja dA saverA terA hoU
Yesterday was mine, today's dawn will be yours
ਵੇਖੀਂ ਤੇਰਾ ਯਾਰ ਬੌਡੀਗਾਰਡ ਮੇਰਾ ਹੋਊ
vekhIM terA yAra bauDIgAraDa merA hoU
Just watch, your beloved [Yaar: close friends/brothers; carries significant cultural weight regarding loyalty] will one day be my bodyguard
ਦਿਲ ਵਿਚ ਦੁੱਖ ਥੋੜ੍ਹਾ-ਥੋੜ੍ਹਾ ਘੇਰਾ ਹੋਊ
dila vicha dukkha tho.DhA-tho.DhA gherA hoU
A little sorrow will circle around your heart
ਮੈਨੂੰ ਟੌਪ ਉੱਤੇ ਵੇਖ ਅੱਖਾਂ ਮੂਹਰੇ ਨ੍ਹੇਰਾ ਹੋਊ
mainUM Taupa utte vekha akkhAM mUhare nherA hoU
Seeing me at the top, darkness will cloud your eyes
ਮੇਰਾ ਜਦੋਂ ਤੇਰੇ ਸ਼ਹਿਰ ਕਦੇ ਤੌਰਾ-ਫੇਰਾ ਹੋਊ
merA jadoM tere sa਼hira kade taurA-pherA hoU
Whenever I make a grand tour through your city
ਮੇਰੀ ਫਿੰਗਰ ਵਿਚ ਛੱਲੀ ਤੇ ਦਿਲ ਤੇਰਾ ਹੋਊ
merI phiMgara vicha ChallI te dila terA hoU
The ring will be on my finger, but your heart will be mine
ਜ਼ਹਿਰ ਜਿਹੀ ਧੋਖੇ ਦੀ ਦਵਾਈ ਮਿਲ ਗਈ
ja਼hira jihI dhokhe dI davAI mila gaI
I’ve found the medicine for the poison of your betrayal
ਸਾਨੂੰ ਤੇਰੇ ਪਿਆਰ ਤੋਂ ਰਿਹਾਈ ਮਿਲ ਗਈ
sAnUM tere piAra toM rihAI mila gaI
I’ve finally found my freedom from your love
ਤੇਰੇ ਪਿੱਛੇ ਉਮਰ ਗਵਾਈ ਮਿਲ ਗਈ
tere pichChe umara gavAI mila gaI
I’ve found the years I wasted chasing you
ਲੱਗਿਆ ਹੁਣ ਤੈਨੂੰ ਤਨਹਾਈ ਮਿਲ ਗਈ
laggiA huNa tainUM tanahAI mila gaI
It seems now you are the one left with loneliness
ਸਾਰੀ ਦੁਨੀਆਂ ਦੇ ਦਿਲਾਂ ਵਿਚ ਧੜਕ ਪਿਆ
sArI dunIAM de dilAM vicha dha.Daka piA
I’ve started beating in the hearts of the whole world
ਟੁੱਟਿਆ ਸੀ ਵਾਂਗ ਜਦੋਂ ਕੱਚ ਬਣਕੇ
TuTTiA sI vAMga jadoM kachcha baNake
Back when I broke, I fell like shattered glass
ਕਈ ਪੁੱਛਦੇ ਨੇ ਮੈਥੋਂ ਸਕਸੈੱਸ ਦੀ ਬਲ਼ਾ ਫਿਰ ਮੈਂ ਜਿੱਥੇ ਅੱਜ ਖੜ੍ਹਾ ਆਇਆ ਆਪ ਬਣਕੇ
kaI puchChade ne maithoM sakasaissa dI bala਼A phira maiM jitthe ajja kha.DhA AiA Apa baNake
Many ask me what this monster of success is, but where I stand today, I’ve become a self-made man
ਸਲੀਪਲੈੱਸ ਨਾਈਟ ਦੀ ਉਹ ਲੱਭਦੇ ਨੇ ਡੋਜ਼
salIpalaissa nAITa dI uha labbhade ne Doja਼
They search for the dosage for their sleepless nights
ਚੜ੍ਹਿਆ ਐ ਜਿਹਨੂੰ ਜਿਹਨੂੰ ਤਾਪ ਬਣਕੇ
cha.DhiA ai jihanUM jihanUM tApa baNake
Because I’ve risen over them like a scorching fever
ਚੜ੍ਹਿਆ ਐ ਜਿਹਨੂੰ ਜਿਹਨੂੰ ਤਾਪ ਬਣਕੇ
cha.DhiA ai jihanUM jihanUM tApa baNake
Because I’ve risen over them like a scorching fever
ਬਿਨਾ ਗੱਲੋਂ ਰੋਜ਼ ਕੋਈ ਪੁਆੜਾ ਹੋਈ ਜਾਵੇ
binA galloM roja਼ koI puA.DA hoI jAve
Every day, some trouble is stirred up for no reason
ਇੰਡਸਟਰੀ ਨੂੰ ਕਾਹਤੋਂ ਐਵੇਂ ਸਾੜਾ ਹੋਈ ਜਾਵੇ
iMDasaTarI nUM kAhatoM aiveM sA.DA hoI jAve
Why is the industry burning with such senseless envy?
ਮੁੱਲ ਮੇਰਾ ਦੂਣੀ ਦਾ ਪਹਾੜਾ ਹੋਈ ਜਾਵੇ
mulla merA dUNI dA pahA.DA hoI jAve
My value is multiplying like a mathematical table
ਕਹਿੰਦੀ ਦੁਨੀਆਂ ਕਿਉਂ ਦਿਨੋ-ਦਿਨ ਮਾੜਾ ਹੋਈ ਜਾਵੇ
kahiMdI dunIAM kiuM dino-dina mA.DA hoI jAve
The world asks why I’m becoming "badder" day by day
ਮਾੜਾ ਜਿਹੜਾ ਟੌਪ ਉੱਤੇ ਟਿਕਿਆ ਪਿਆ ਤੇ ਬਿੱਲੋ ਚੰਗਾ-ਚੰਗਾ ਉੱਡੀ ਜਾਂਦਾ ਭਾਫ਼ ਬਣਕੇ
mA.DA jiha.DA Taupa utte TikiA piA te billo chaMgA-chaMgA uDDI jAMdA bhApha਼ baNake
The "bad" one is the one cemented at the top, [Billo: a term of endearment for a beautiful girl, often implying light/hazel eyes], while the "good" ones evaporate like steam