Geda (From "Kade Dade Diyan Kade Pote Diyan")

by Gurnam Bhullar

ਹੱਸਦੀ ਦੇ ਚਿੱਟੇ-ਚਿੱਟੇ ਦੰਦ ਗਿਣ ਲਏ
hassadI de chiTTe-chiTTe daMda giNa lae
As you laughed, I counted your pearly white teeth
ਬਾਹੋਂ ਫੜ ਕੰਗਣ ਦੇ ਨਾਪ ਮਿਣ ਲਏ
bAhoM pha.Da kaMgaNa de nApa miNa lae
Holding your arm, I took the measure for your bangles

ਤੇਰੀ ਅੱਖ ਵਾਲੇ ਤਿਲ ਨੇ ਕਮਾਣਿਆ ਨੀ
terI akkha vAle tila ne kamANiA nI
That beauty mark near your eye has conquered me [Ni/Nee: a gender-specific vocative used to address a woman directly]
ਇੱਕ ਗੇੜਾ ਹੋਰ ਬਣਦਾ
ikka ge.DA hora baNadA
One more round is surely deserved
ਅੱਜ ਗੱਭਰੂ ਦੀ ਛੋਟੀ ਜਿਹੀ ਡਿਮਾਂਡ ਆ ਨੀ
ajja gabbharU dI ChoTI jihI DimAMDa A nI
Today this [Gabru: a young, virile, and handsome Punjabi man] has a small demand [Ni/Nee]
ਇੱਕ ਗੇੜਾ ਹੋਰ ਬਣਦਾ
ikka ge.DA hora baNadA
One more round is surely deserved
ਅੱਜ ਗੱਭਰੂ ਦੀ ਛੋਟੀ ਜਿਹੀ ਡਿਮਾਂਡ ਆ ਨੀ
ajja gabbharU dI ChoTI jihI DimAMDa A nI
Today this [Gabru] has a small demand [Ni/Nee]
ਇੱਕ ਗੇੜਾ ਹੋਰ ਬਣਦਾ
ikka ge.DA hora baNadA
One more round is surely deserved
ਉਹ ਛੱਲੇ ਮੁੰਦੀਆਂ ਦੀ ਛੱਡ ਦਿਲ ਤੈਥੋਂ ਵਾਰਦਾ ਨੀ
uha Challe muMdIAM dI ChaDDa dila taithoM vAradA nI
Forget rings and bands, I’d sacrifice my very heart for you [Ni/Nee]
ਹੁਕਮ ਤਾਂ ਕਰ ਟੂਰ ਲਾਈਏ ਬਾਹਰ ਦਾ
hukama tAM kara TUra lAIe bAhara dA
Just give the word, and we’ll fly for a tour abroad

ਅਫ਼ਸਰਸ਼ਾਹੀ ਤੇਰਾ ਰੁਤਬਾ ਕਮਾਲ ਦਾ ਨੀ
apha਼sarasa਼AhI terA rutabA kamAla dA nI
Your status is as commanding as a high-ranking official [Ni/Nee]
ਮੋਰਾਂ ਵਿਚ ਛਿੜਿਆ ਏ ਯੁੱਧ ਤੇਰੀ ਚਾਲ ਦਾ
morAM vicha Chi.DiA e yuddha terI chAla dA
A war has broken out among peacocks because of your graceful gait
ਉਹ ਨੀਂਦ ਉੱਡ ਗਈ ਆ ਬਾਕੀ ਸੁੱਖ ਸਾਂਦ ਆ ਨੀ
uha nIMda uDDa gaI A bAkI sukkha sAMda A nI
Well, my sleep has vanished, but otherwise, all is well [Ni/Nee]
ਇੱਕ ਗੇੜਾ ਹੋਰ ਬਣਦਾ
ikka ge.DA hora baNadA
One more round is surely deserved
ਅੱਜ ਗੱਭਰੂ ਦੀ ਛੋਟੀ ਜਿਹੀ ਡਿਮਾਂਡ ਆ ਨੀ
ajja gabbharU dI ChoTI jihI DimAMDa A nI
Today this [Gabru] has a small demand [Ni/Nee]
ਇੱਕ ਗੇੜਾ ਹੋਰ ਬਣਦਾ
ikka ge.DA hora baNadA
One more round is surely deserved
ਅੱਜ ਗੱਭਰੂ ਦੀ ਛੋਟੀ ਜਿਹੀ ਡਿਮਾਂਡ ਆ ਨੀ
ajja gabbharU dI ChoTI jihI DimAMDa A nI
Today this [Gabru] has a small demand [Ni/Nee]
ਇੱਕ ਗੇੜਾ ਹੋਰ ਬਣਦਾ
ikka ge.DA hora baNadA
One more round is surely deserved
ਬੁੱਲ੍ਹਾਂ ਤੇਰਿਆਂ ਦੇ ਵਿਚੋਂ ਨਾਂ ਆਉਂਦਾ ਭਰ ਕੇ ਨੀ
bullhAM teriAM de vichoM nAM AuMdA bhara ke nI
My name spills forth from your lips with such fullness [Ni/Nee]
ਮੋਹ ਲਿਆ ਅੱਜ ਜੱਟਾਂ ਦਾ ਪੁੱਤ ਟੂਣਾ-ਟੱਪਾ ਕਰਕੇ
moha liA ajja jaTTAM dA putta TUNA-TappA karake
You've enchanted this son of a [Jatt: a member of the land-owning agricultural community known for pride] with your charms [Toona-Tappa: folk-magic or mystical spells]
ਬੁੱਲ੍ਹਾਂ ਤੇਰਿਆਂ ਦੇ ਵਿਚੋਂ ਨਾਂ ਆਉਂਦਾ ਭਰ ਕੇ ਨੀ
bullhAM teriAM de vichoM nAM AuMdA bhara ke nI
My name spills forth from your lips with such fullness [Ni/Nee]
ਮੋਹ ਲਿਆ ਅੱਜ ਜੱਟਾਂ ਦਾ ਪੁੱਤ ਟੂਣਾ-ਟੱਪਾ ਕਰਕੇ
moha liA ajja jaTTAM dA putta TUNA-TappA karake
You've enchanted this son of a [Jatt] with your charms [Toona-Tappa: folk-magic or mystical spells]
ਹੈਂਡਵਰਕ ਸੂਟ ਚੁੰਨੀ ਪੀਕੋ ਕਰਵਾਈ ਆ ਨੀ
haiMDavaraka sUTa chuMnI pIko karavAI A nI
Hand-crafted suit with a finely finished scarf [Ni/Nee]
ਬਾਬੇ ਕੋਲ ਅਰਜ਼ੀ ਮੈਂ ਤੇਰੇ ਨਾਂ ਦੀ ਲਾਈ ਆ
bAbe kola araja਼I maiM tere nAM dI lAI A
I’ve submitted a prayer to the Almighty in your name
ਹੋ ਮੇਰੀ ਤੇਰੇ ਕੋਲ ਸਦਾ ਲਈ ਰਿਮਾਂਡ ਆ ਨੀ
ho merI tere kola sadA laI rimAMDa A nI
I wish to be in your custody forever [Ni/Nee]
ਇੱਕ ਗੇੜਾ ਹੋਰ ਬਣਦਾ
ikka ge.DA hora baNadA
One more round is surely deserved
ਅੱਜ ਗੱਭਰੂ ਦੀ ਛੋਟੀ ਜਿਹੀ ਡਿਮਾਂਡ ਆ ਨੀ
ajja gabbharU dI ChoTI jihI DimAMDa A nI
Today this [Gabru] has a small demand [Ni/Nee]
ਇੱਕ ਗੇੜਾ ਹੋਰ ਬਣਦਾ
ikka ge.DA hora baNadA
One more round is surely deserved
ਅੱਜ ਗੱਭਰੂ ਦੀ ਛੋਟੀ ਜਿਹੀ ਡਿਮਾਂਡ ਆ ਨੀ
ajja gabbharU dI ChoTI jihI DimAMDa A nI
Today this [Gabru] has a small demand [Ni/Nee]
ਇੱਕ ਗੇੜਾ ਹੋਰ ਬਣਦਾ
ikka ge.DA hora baNadA
One more round is surely deserved
ਅੱਜ ਗੱਭਰੂ ਦੀ ਛੋਟੀ ਜਿਹੀ ਡਿਮਾਂਡ ਆ ਨੀ
ajja gabbharU dI ChoTI jihI DimAMDa A nI
Today this [Gabru] has a small demand [Ni/Nee]
ਇੱਕ ਗੇੜਾ ਹੋਰ ਬਣਦਾ
ikka ge.DA hora baNadA
One more round is surely deserved

Share

More by Gurnam Bhullar

View all songs →