Ghund
by Gurnam Bhullarft Jasmeen Akhtar
ਕੈਟਰੀਨਾ ਦਾ ਵੀ ਕੰਮ ਤੂੰ ਛੁੜਾਏਂਗੀ
kaiTarInA dA vI kaMma tUM Chu.DAeMgI
You’ll make even Katrina [Kaif: famous Bollywood actress] lose her job
ਅੰਜਲੀਨਾ ਨੂੰ ਵੀ ਵਕਤ ਤੂੰ ਪਾਏਂਗੀ
aMjalInA nUM vI vakata tUM pAeMgI
You’ll give even Angelina [Jolie: Hollywood actress] a run for her money
ਇੰਸਟਾਗ੍ਰਾਮ ਨੂੰ ਵੀ ਹੈਂਗ ਕਰ ਦੇਣਾ ਨਵੀਂ ਰੀਲ ਕੋਈ ਨਖਰੋ ਤੂੰ ਪਾ ਕੇ
iMsaTAgrAma nUM vI haiMga kara deNA navIM rIla koI nakharo tUM pA ke
You’ll make Instagram crash by uploading a new reel, oh [Nakhro: a stylized, haughty, and beautiful woman]
ਸਾਰਾ ਪਿੰਡ ਗੋਰੇ ਰੰਗ ਦਾ ਮੁਰੀਦ ਹੋਜੂ ਨੀ ਮੁੱਖ ਘੁੰਡ ਵਿਚ ਰੱਖ ਲੈ ਲੁਕਾ ਕੇ
sArA piMDa gore raMga dA murIda hojU nI mukkha ghuMDa vicha rakkha lai lukA ke
The entire village will become a devotee of your fair skin, keep your face hidden behind a [Ghund: a traditional bridal or modesty veil]
ਆ ਪਿੰਡ ਗੋਰੇ ਰੰਗ ਦਾ ਮੁਰੀਦ ਹੋਜੂ ਨੀ ਮੁੱਖ ਘੁੰਡ ਵਿਚ ਰੱਖ ਲੈ ਲੁਕਾ ਕੇ
A piMDa gore raMga dA murIda hojU nI mukkha ghuMDa vicha rakkha lai lukA ke
Yes, the village will become a devotee of your fair skin, keep your face hidden behind a [Ghund: traditional veil]
ਪਿੰਡ ਗੋਰੇ ਰੰਗ ਦਾ ਮੁਰੀਦ ਹੋਜੂ ਨੀ ਮੁੱਖ ਘੁੰਡ ਵਿਚ ਰੱਖ ਲੈ ਲੁਕਾ ਕੇ
piMDa gore raMga dA murIda hojU nI mukkha ghuMDa vicha rakkha lai lukA ke
The village will become a devotee of your fair skin, keep your face hidden behind a [Ghund: traditional veil]
ਨਿੱਤ ਬੋਚ-ਬੋਚ ਰੱਖਦੀ ਏਂ ਪੱਬ ਵੇ ਬੜੀ ਚੰਦਰੀ ਏ ਆਸ਼ਿਕਾਂ ਦੀ ਅੱਖ ਵੇ
nitta bocha-bocha rakkhadI eM pabba ve ba.DI chaMdarI e Asa਼ikAM dI akkha ve
You place your footsteps with such deliberate grace, for the eyes of lovers are quite wretched
ਬੋਚ-ਬੋਚ ਰੱਖਦੀ ਏਂ ਪੱਬ ਵੇ ਬੜੀ ਚੰਦਰੀ ਏ ਆਸ਼ਿਕਾਂ ਦੀ ਅੱਖ ਵੇ
bocha-bocha rakkhadI eM pabba ve ba.DI chaMdarI e Asa਼ikAM dI akkha ve
I place my footsteps with such deliberate grace, for the eyes of lovers are quite wretched
ਚੁੰਨੀਆਂ ‘ਚ ਕਿੱਥੇ ਅੰਗਿਆਰ ਲੁਕਦੇ ਵੇ ਲੱਖ ਰੱਖੀ ਏਂ ਬੁੱਲ੍ਹਾਂ ਨੂੰ ਜਿੰਦੇ ਲਾ ਕੇ
chuMnIAM ‘cha kitthe aMgiAra lukade ve lakkha rakkhI eM bullhAM nUM jiMde lA ke
How can burning embers stay hidden behind scarves, even if you keep your lips locked tight?
ਹਾਂ ਦੁੱਧ ਵਾਂਗੂ ਫਿਰਦੀ ਉਬਾਲੇ ਮਾਰਦੀ ਮੈਂ ਰੱਖੀ ਜਾਣੀ ਓ ਘੁੰਡ 'ਚ ਲੁਕਾ ਕੇ
hAM duddha vAMgU phiradI ubAle mAradI maiM rakkhI jANI o ghuMDa 'cha lukA ke
Yes, I am overflowing like boiling milk; I shall keep myself hidden behind this [Ghund: traditional veil]
ਦੁੱਧ ਵਾਂਗੂ ਫਿਰਦੀ ਉਬਾਲੇ ਮਾਰਦੀ ਮੈਂ ਰੱਖੀ ਜਾਣੀ ਓ ਘੁੰਡ 'ਚ ਲੁਕਾ ਕੇ
duddha vAMgU phiradI ubAle mAradI maiM rakkhI jANI o ghuMDa 'cha lukA ke
I am overflowing like boiling milk; I shall keep myself hidden behind this [Ghund: traditional veil]
ਓ ਨੀ ਤੂੰ ਤਾਪਮਾਨ ਨੱਬੇ ਤੇ ਚੜ੍ਹਾਏਂਗੀ ਮੁੰਡੇ ਸੋਫ਼ੀਆਂ ਦੇ ਦਾਰੂ ਪੀਣ ਲਾਏਂਗੀ
o nI tUM tApamAna nabbe te cha.DhAeMgI muMDe sopha਼IAM de dArU pINa lAeMgI
Oh, you will make the temperature soar to ninety degrees, you'll drive even the sober boys to drink
ਤਾਪਮਾਨ ਨੱਬੇ ਤੇ ਚੜ੍ਹਾਏਂਗੀ ਓ ਮੁੰਡੇ ਸੋਫ਼ੀਆਂ ਦੇ ਦਾਰੂ ਪੀਣ ਲਾਏਂਗੀ
tApamAna nabbe te cha.DhAeMgI o muMDe sopha਼IAM de dArU pINa lAeMgI
You’ll make the temperature soar to ninety degrees, oh, you'll drive even the sober boys to drink
ਪਾ ਦੇਣਗੇ ਜੱਟਾਂ ਦੇ ਪੁੱਤ ਜਿੰਦ ਸੁੱਕਣੇ ਤੂੰ ਕੋਠੇ ਆਈਂ ਜਦੋਂ ਵਾਲ ਸੁਕਾ ਕੇ
pA deNage jaTTAM de putta jiMda sukkaNe tUM koThe AIM jadoM vAla sukA ke
The sons of [Jatt: a member of the land-owning agricultural community known for pride and lifestyle] will wither away when you step onto the roof to dry your hair
ਸਾਰਾ ਪਿੰਡ ਗੋਰੇ ਰੰਗ ਦਾ ਮੁਰੀਦ ਹੋਜੂ ਨੀ ਮੁੱਖ ਘੁੰਡ ਵਿਚ ਰੱਖ ਲੈ ਲੁਕਾ ਕੇ
sArA piMDa gore raMga dA murIda hojU nI mukkha ghuMDa vicha rakkha lai lukA ke
The entire village will become a devotee of your fair skin, keep your face hidden behind a [Ghund: traditional veil]
ਆ ਪਿੰਡ ਗੋਰੇ ਰੰਗ ਦਾ ਮੁਰੀਦ ਹੋਜੂ ਨੀ ਮੁੱਖ ਘੁੰਡ ਵਿਚ ਰੱਖ ਲੈ ਲੁਕਾ ਕੇ
A piMDa gore raMga dA murIda hojU nI mukkha ghuMDa vicha rakkha lai lukA ke
Yes, the village will become a devotee of your fair skin, keep your face hidden behind a [Ghund: traditional veil]
ਹਾਂ ਗੋਰੇ ਰੰਗ ਉੱਤੇ ਗੂੜ੍ਹੇ ਰੰਗ ਫੱਬਦੇ ਮੁੰਡੇ ਰੱਬ ਵਾਂਗੂ ਦੀਦ ਮੇਰੀ ਲੱਭਦੇ
hAM gore raMga utte gU.Dhe raMga phabbade muMDe rabba vAMgU dIda merI labbhade
Deep, dark colors look stunning against my fair skin, boys search for a glimpse of me as if seeking God
ਹਾਂ ਗੋਰੇ ਰੰਗ ਉੱਤੇ ਗੂੜ੍ਹੇ ਰੰਗ ਫੱਬਦੇ ਮੁੰਡੇ ਰੱਬ ਵਾਂਗੂ ਦੀਦ ਮੇਰੀ ਲੱਭਦੇ
hAM gore raMga utte gU.Dhe raMga phabbade muMDe rabba vAMgU dIda merI labbhade
Yes, deep colors look stunning against my fair skin, boys search for a glimpse of me as if seeking God
ਜਵਾਨੀ ਮੇਰੀ ਅਫ਼ੀਮ ਦੀ ਫ਼ਸਲ ਵਰਗੀ ਰੱਖੀ ਜੱਟਾ ਪਹਿਰੇ ਲਾ ਕੇ
javAnI merI apha਼Ima dI pha਼sala varagI rakkhI jaTTA pahire lA ke
My youth is like a harvest of opium; oh [Jatta: masculine address to a Jatt man], keep a strict guard over it