GT Road

by Gurnam Bhullarft Kaptaan

ਆਵੇਂ ਸੁਰਮੇ ਦੀ ਨੈਣਾਂ ਵਿਚ ਡੱਬੀ ਪਾ ਕੇ ਤੂੰ
AveM surame dI naiNAM vicha DabbI pA ke tUM
You arrive with eyes adorned, carrying a casket of kohl within them
ਉੱਚੀ ਗੱਡੀ ਵਿਚ ਚੜ੍ਹੇ ਉੱਚੀ ਅੱਡੀ ਪਾ ਕੇ ਤੂੰ
uchchI gaDDI vicha cha.Dhe uchchI aDDI pA ke tUM
Stepping into a towering car, wearing those high heels
ਤੇਰੀ ਤੋਰ ਤੋਂ ਤਾਂ ਜੱਗ ਕਪਤਾਨ ਚੱਕਦਾ
terI tora toM tAM jagga kapatAna chakkadA
The world follows your gait, Kaptaan [Self-reference to the song's lyricist] takes notice too
ਤੇਰੇ ਕਦਮਾਂ 'ਚ ਦਿਲ ਛੱਡ ਜਾਨ ਰੱਖਦਾ
tere kadamAM 'cha dila ChaDDa jAna rakkhadA
In your footsteps, I lay down not just my heart, but my very life
ਧੰਨਵਾਦ ਕਰਦਾ ਮੈਂ ਵੈਂਡੀ ਦਾ ਕੁੜੇ ਨੀ ਜੀਹਨੇ ਨੈਣ ਤੇਰੇ ਡੱਕੇ ਹੋਏ ਨੇ
dhaMnavAda karadA maiM vaiMDI dA ku.De nI jIhane naiNa tere Dakke hoe ne
I offer my thanks to Vandy [A high-end eyewear brand] [Kudi: girl/maiden] [Ni/Nee: a gender-specific vocative used to address a woman directly], who has shielded those eyes of yours
ਨੀ ਮੈਂ ਮਹੀਨੇ ਵਿਚ 30 ਦਿਨ ਤਾਂ ਤੇਰੀ ਸਿਫ਼ਤਾਂ ਲਈ ਰੱਖੇ ਹੋਏ ਨੇ
nI maiM mahIne vicha 30 dina tAM terI sipha਼tAM laI rakkhe hoe ne
I have reserved all thirty days of the month just to sing your praises
ਨੀ ਮੈਂ ਮਹੀਨੇ ਵਿਚ 30 ਦਿਨ ਤਾਂ ਤੇਰੀ ਸਿਫ਼ਤਾਂ ਲਈ ਰੱਖੇ ਹੋਏ ਨੇ
nI maiM mahIne vicha 30 dina tAM terI sipha਼tAM laI rakkhe hoe ne
I have reserved all thirty days of the month just to sing your praises
ਤੂੰ ਜੱਚਦੀ ਬੜੀ ਜੱਟ ਨਾਲ ਖੜ੍ਹੀ ਸੂਟ ਪਾ ਕੇ ਮਸਲੀਨ ਦਾ ਕੁੜੇ
tUM jachchadI ba.DI jaTTa nAla kha.DhI sUTa pA ke masalIna dA ku.De
You look stunning standing beside this [Jatt: a member of the land-owning agricultural community known for pride and lifestyle], clad in a suit of fine muslin [Kudi: girl/maiden]
ਟੁੱਟ ਜਾਵੇ ਨਾ ਕਿਤੇ ਖ਼ਤਰਾ ਬੜਾ ਹਾਏ ਤੇਰੇ ਲੱਕ ਲੀਨ ਦਾ ਕੁੜੇ
TuTTa jAve nA kite kha਼tarA ba.DA hAe tere lakka lIna dA ku.De
I fear it might snap, such is the danger of your lean waist [Kudi: girl/maiden]
ਚਾਂਦੀ ਨਾਲੋਂ ਚਿੱਟੀ ਹੈਂ ਤੂੰ ਸੋਨੇ ਤੋਂ ਖਰੀ
chAMdI nAloM chiTTI haiM tUM sone toM kharI
You are whiter than silver and purer than gold
ਲੱਗਦੀ ਰਕਾਨੇ ਕੋਹ ਕਾਫ਼ ਦੀ ਪਰੀ
laggadI rakAne koha kApha਼ dI parI
You look like a fairy descended from the mountains of Koh-i-Qaf
ਤੂੰ ਕਾਲੇ ਰੰਗ ਦੀ ਪਰਾਂਦੀ ਵਿਚ ਨੀ ਹਾਏ ਬਰਾਊਨ ਵਾਲ ਕੱਸੇ ਹੋਏ ਨੇ
tUM kAle raMga dI parAMdI vicha nI hAe barAUna vAla kasse hoe ne
Within that black [Parandi: a traditional colorful silken hair ornament with tassels], you have tightly bound your brown hair
ਨੀ ਮੈਂ ਮਹੀਨੇ ਵਿਚ 30 ਦਿਨ ਤਾਂ ਤੇਰੀ ਸਿਫ਼ਤਾਂ ਲਈ ਰੱਖੇ ਹੋਏ ਨੇ
nI maiM mahIne vicha 30 dina tAM terI sipha਼tAM laI rakkhe hoe ne
I have reserved all thirty days of the month just to sing your praises
ਨੀ ਮੈਂ ਮਹੀਨੇ ਵਿਚ 30 ਦਿਨ ਤਾਂ ਤੇਰੀ ਸਿਫ਼ਤਾਂ ਲਈ ਰੱਖੇ ਹੋਏ ਨੇ
nI maiM mahIne vicha 30 dina tAM terI sipha਼tAM laI rakkhe hoe ne
I have reserved all thirty days of the month just to sing your praises
ਤਿਲ ਸੱਜੀ ਗੱਲ੍ਹ ਤੇ ਟੋਆ ਖੱਬੀ ਉੱਤੇ ਨੀ ਹੈ ਸਮਾਨ ਜਮ੍ਹਾਂ ਮੌਤ ਦਾ ਕੁੜੇ
tila sajjI gallha te ToA khabbI utte nI hai samAna jamhAM mauta dA ku.De
A mole on your right cheek and a dimple on your left, they are the very instruments of death [Kudi: girl/maiden]
ਨੀ ਤੂੰ ਚੁੰਨੀ 'ਚ ਰੱਖੇ ਕੋਕਾ ਹਾਈਡ ਕਰਕੇ ਤੇ ਜ਼ਮਾਨਾ ਸ਼ੋਅ ਓਫ ਦਾ ਕੁੜੇ
nI tUM chuMnI 'cha rakkhe kokA hAIDa karake te ja਼mAnA sa਼oa opha dA ku.De
You keep your [Koka: traditional nose stud] hidden behind your veil, while the rest of the world is obsessed with showing off [Kudi: girl/maiden]
ਨੀ ਤੂੰ ਬੋਲ ਰਹੀ ਹੁੰਦੀ ਸਮਾਈਲ ਕਰਕੇ
nI tUM bola rahI huMdI samAIla karake
When you speak while wearing that smile
ਸਾਹ ਤੇਰੇ ਜੱਟੀਏ ਸ਼ਨੈਲ ਵਰਗੇ
sAha tere jaTTIe sa਼naila varage
Your breath, [Jattiye: Female of the Jatt community], smells like Chanel
ਹੋਰ ਦੁਨੀਆ ਦੇ ਉੱਤੇ ਰਹਿੰਦੇ ਹੋਣੇ ਜਿਹੜੇ ਤੇਰੀ ਅਦਾ ਕੋਲੋਂ ਬਚੇ ਹੋਏ ਨੇ
hora dunIA de utte rahiMde hoNe jiha.De terI adA koloM bache hoe ne
There might be some others left in this world who have survived your charms
ਨੀ ਮੈਂ ਮਹੀਨੇ ਵਿਚ 30 ਦਿਨ ਤਾਂ ਤੇਰੀ ਸਿਫ਼ਤਾਂ ਲਈ ਰੱਖੇ ਹੋਏ ਨੇ
nI maiM mahIne vicha 30 dina tAM terI sipha਼tAM laI rakkhe hoe ne
I have reserved all thirty days of the month just to sing your praises
ਨੀ ਮੈਂ ਮਹੀਨੇ ਵਿਚ 30 ਦਿਨ ਤਾਂ ਤੇਰੀ ਸਿਫ਼ਤਾਂ ਲਈ ਰੱਖੇ ਹੋਏ ਨੇ
nI maiM mahIne vicha 30 dina tAM terI sipha਼tAM laI rakkhe hoe ne
I have reserved all thirty days of the month just to sing your praises
ਬੈਠੀ ਰੂਹ 'ਚ ਵੜ ਕੇ ਨੀ ਤੂੰ ਚੜ੍ਹੀ ਦਿਲ ਤੇ ਉੱਦਾਂ ਮੋਢੇ ਦੀਆਂ ਮੇਚ ਦੀ ਬਿੱਲੋ
baiThI rUha 'cha va.Da ke nI tUM cha.DhI dila te uddAM moDhe dIAM mecha dI billo
You’ve settled into my soul and climbed into my heart, though you stand only at the height of my shoulder [Billo: a term of endearment for a beautiful girl, often implying light/hazel eyes]
ਪਾਣੀ-ਪਾਣੀ ਕਰਦੇ ਜਦੋਂ ਦੁੱਧ ਰੰਗੀਏ ਕਾਫ਼ੀ ਅੱਖ ਨਾਲ ਵੇਖਦੀ ਬਿੱਲੋ
pANI-pANI karade jadoM duddha raMgIe kApha਼I akkha nAla vekhadI billo
You turn others into water, O fair-complexioned one, when you gaze with those coffee-colored eyes [Billo: a term of endearment for a beautiful girl, often implying light/hazel eyes]
ਤੂੰ ਜਾਨ ਬਣੀ ਸਾਡੀ ਜਾਨ ਤੇ ਬਣੀ
tUM jAna baNI sADI jAna te baNI
You have become my life, and yet you’ve become a threat to my life
ਜਿੰਨੀ ਸੋਹਣੀ ਲੱਗਦੀ ਸਿਆਲ 'ਚ ਬਣੀ
jiMnI sohaNI laggadI siAla 'cha baNI
As beautiful as sunlight on a winter morning
ਕੋਕ ਰੰਗੇ ਪਹੁੰਚੇ ਤੇਰੇ ਗੁੱਚੀ ਗੁੱਚੀ ਰੱਖੇ ਹੋਏ ਨੀ ਜੋ ਅੱਡੀ 'ਚ ਫਸੇ ਹੋਏ ਨੇ
koka raMge pahuMche tere guchchI guchchI rakkhe hoe nI jo aDDI 'cha phase hoe ne
Your Coke-colored trousers are Gucci, and they sit perfectly snug around your ankles
ਨੀ ਮੈਂ ਮਹੀਨੇ ਵਿਚ 30 ਦਿਨ ਤਾਂ ਤੇਰੀ ਸਿਫ਼ਤਾਂ ਲਈ ਰੱਖੇ ਹੋਏ ਨੇ
nI maiM mahIne vicha 30 dina tAM terI sipha਼tAM laI rakkhe hoe ne
I have reserved all thirty days of the month just to sing your praises
ਨੀ ਮੈਂ ਮਹੀਨੇ ਵਿਚ 30 ਦਿਨ ਤਾਂ ਤੇਰੀ ਸਿਫ਼ਤਾਂ ਲਈ ਰੱਖੇ ਹੋਏ ਨੇ
nI maiM mahIne vicha 30 dina tAM terI sipha਼tAM laI rakkhe hoe ne
I have reserved all thirty days of the month just to sing your praises

Share

More by Gurnam Bhullar

View all songs →