Handshake

by Gurnam Bhullar

ਅੱਖ ਬਾਜ਼ ਵਰਗੀ ਨਿਗਾਹ ਉੱਤੇ ਰਹਿੰਦੀ ਹੈ
akkha bAja਼ varagI nigAha utte rahiMdI hai
With eyes like a hawk, my gaze stays fixed
ਭੋਲੇ ਚਿਹਰਿਆਂ ਦੀ ਵੀ ਚਲਾਕੀ ਫੜ ਲੈਂਦੀ ਹੈ
bhole chihariAM dI vI chalAkI pha.Da laiMdI hai
It catches the cunning even behind innocent faces
ਕਿੰਨੀ ਕੁ ਔਕਾਤ ਕਿਹਦੀ ਕਿੰਨੀ ਗੱਲਬਾਤ
kiMnI ku aukAta kihadI kiMnI gallabAta
What someone’s true worth is, how much weight their word carries
ਬੱਸ ਇੱਕੋ ਮੁਲਾਕਾਤ ਵਿਚ ਪੜ੍ਹ ਲੈਂਦੇ ਹਾਂ ਨੀ ਹੈਂਡਸ਼ੇਕ ਤੋਂ
bassa ikko mulAkAta vicha pa.Dha laiMde hAM nI haiMDasheka toM
I read it all in just a single meeting, just from a handshake
ਹੈਂਡਸ਼ੇਕ ਤੋਂ ਹੀ ਬੰਦਾ ਜੱਜ ਕਰ ਲੈਂਦੇ ਹਾਂ ਨੀ ਹੈਂਡਸ਼ੇਕ ਤੋਂ
haiMDasheka toM hI baMdA jajja kara laiMde hAM nI haiMDasheka toM
From a handshake alone, I judge a man’s character, [Ni: a gender-specific vocative used to address a woman directly] from a handshake

ਹੋ ਗੱਡੀਆਂ ਦਾ ਚੇਂਜ ਕਰੇ ਸ਼ੈਲੀ ਪਰ ਇੱਕੋ ਹੈ
ho gaDDIAM dA cheMja kare sa਼ailI para ikko hai
The style of cars changes, but the core remains the same
ਮਿਲਦੀ ਮੰਡੀਰ ਪੱਕਾ ਬੇਲੀ ਪਰ ਇੱਕੋ ਹੈ
miladI maMDIra pakkA belI para ikko hai
I meet many crowds, but my true brother remains the same [Yaar: close friends/brothers; carries significant weight regarding loyalty]
ਕਿੰਨਿਆਂ ਸਾਲਾਂ ਤੋਂ ਭਾਵੇਂ ਕਿੰਨਾ ਵੀ ਆ ਬਿਜ਼ੀ
kiMniAM sAlAM toM bhAveM kiMnA vI A bija਼I
No matter how many years pass or how busy I get
ਜੇ ਰੁਟੀਨ ਹੁੰਦਾ ਡੇਲੀ ਪਰ ਇੱਕੋ ਹੈ
je ruTIna huMdA DelI para ikko hai
If there is a daily routine, it remains the same
ਹੋ ਵੇਟ ਵੇਟ ਤੋਂ ਵੀ ਦੁੱਗਣਾ ਏ ਲਾਉਂਦਾ ਗੋਰੀਏ ਨੀ ਮੁੰਡਾ ਬੈਲੇਂਸ
ho veTa veTa toM vI duggaNA e lAuMdA gorIe nI muMDA baileMsa
He maintains double the weight in his character than his physical stance, [Goriye: term for a fair-skinned beautiful woman], this boy keeps his balance
ਓ ਮੁੰਡਾ ਬੈਲੇਂਸ ਬਣਾਈ ਤੁਰੀ ਆਉਂਦਾ ਗੋਰੀਏ ਨੀ ਮੁੰਡਾ ਬੈਲੇਂਸ
o muMDA baileMsa baNAI turI AuMdA gorIe nI muMDA baileMsa
Oh, this boy keeps moving forward while maintaining his balance, [Goriye], this boy keeps his balance

ਸਾਰਾ ਯੂਥ ਪਹਿਰਾ ਦਿੰਦਾ ਗੱਭਰੂ ਦੀ ਸੋਚ ਤੇ
sArA yUtha pahirA diMdA gabbharU dI socha te
All the youth stand guard over this young man's vision
ਜੱਟ ਕੀ ਆ ਕਿਸੇ ਨੂੰ ਵੀ ਪੁੱਛ ਲਈਂ ਤੂੰ ਰੋਕ ਕੇ
jaTTa kI A kise nUM vI puchCha laIM tUM roka ke
What a [Jatt: a member of the land-owning agricultural community known for pride and lifestyle] is, stop anyone and ask
ਚੀਮਾ ਚੀਮਾ ਕਹਿੰਦੇ ਪਿੰਡ ਨਵਾਂ ਪਿੰਡ ਜੱਟ ਦਾ ਉਹੀ ਆ ਨੀ ਉਹੀ ਜਿਹੜਾ ਚੱਲਦਾ ਏ ਟਾਪ ਤੇ
chImA chImA kahiMde piMDa navAM piMDa jaTTa dA uhI A nI uhI jiha.DA challadA e TApa te
"Cheema, Cheema" they call me, Nava Pind is this [Jatt's] village, I'm the same one who’s ruling at the top [Cheema: Self-reference to the song's lyricist/artist]
ਜੱਟ ਤੇਰੇ ਤੇ ਆ ਸੈਂਟੀ ਭਾਵੇਂ ਬਹੁਤ ਜੱਟ ਤੇ ਨੀ ਡੋਟ ਜਿੰਨਾ ਵੀ
jaTTa tere te A saiMTI bhAveM bahuta jaTTa te nI DoTa jiMnA vI
This [Jatt] is infatuated with you, even if many are after this [Jatt], not even a dot's worth
ਓ ਡੋਟ ਜਿੰਨਾ ਵੀ ਕਰੀਂ ਨਾ ਕਦੇ ਡਾਊਟ ਜੱਟ ਤੇ ਨੀ ਡੋਟ ਜਿੰਨਾ ਵੀ
o DoTa jiMnA vI karIM nA kade DAUTa jaTTa te nI DoTa jiMnA vI
Oh, don't you ever doubt this [Jatt], not even a dot's worth
ਓ ਡੋਟ ਜਿੰਨਾ ਵੀ ਕਰੀਂ ਨਾ ਕਦੇ ਡਾਊਟ ਜੱਟ ਤੇ ਨੀ ਡੋਟ ਜਿੰਨਾ ਵੀ
o DoTa jiMnA vI karIM nA kade DAUTa jaTTa te nI DoTa jiMnA vI
Oh, don't you ever doubt this [Jatt], not even a dot's worth
ਲੋਕਾਂ ਦੇ ਜੇ ਮਾਈਂਡ ਚੱਲੇ ਜੱਟ ਦੇ ਆ ਨਹੁੰਆਂ ਤੇ
lokAM de je mAIMDa challe jaTTa de A nahuMAM te
If people's minds are sharp, this [Jatt] keeps them at his toenails
ਮਿਲਦਾ ਏ ਘੱਟ ਗੱਲ ਕਰਦਾ ਏ ਮੇਲਾਂ ਤੇ
miladA e ghaTTa galla karadA e melAM te
I meet rarely, I mostly talk through my achievements
ਬੜਾ ਕੁਝ ਜ਼ਿੰਦਗੀ ਚ ਬਾਈ ਕੀਤਾ ਜੱਟ ਨੇ ਬੱਲੀਏ ਜ਼ਮੀਰ ਕਦੇ ਲਾਇਆ ਨਹੀਓਂ ਸੇਲਾਂ ਤੇ
ba.DA kujha ja਼iMdagI cha bAI kItA jaTTa ne ballIe ja਼mIra kade lAiA nahIoM selAM te
I've achieved a lot in life, my girl, but I never put my conscience up for sale
ਹੋ ਲੈਂਦਾ ਨਹੀਂ ਦਿਮਾਗ ਉੱਤੇ ਕਿਸੇ ਗੱਲ ਦਾ ਲੋਡ ਗੱਭਰੂ
ho laiMdA nahIM dimAga utte kise galla dA loDa gabbharU
This young man doesn't let the weight of any worry load his mind
ਆਹ ਨਵੀਂ ਜਿਹੀ ਪਨੀਰੀ ਤੇ ਪੁਰਾਣੇ ਖੁੰਢਾਂ ਦਾ ਤੋੜ ਗੱਭਰੂ
Aha navIM jihI panIrI te purANe khuMDhAM dA to.Da gabbharU
This young man is the perfect blend of the new saplings and the seasoned old trunks
ਨਵੀਂ ਜਿਹੀ ਪਨੀਰੀ ਤੇ ਪੁਰਾਣੇ ਖੁੰਢਾਂ ਦਾ ਤੋੜ ਗੱਭਰੂ
navIM jihI panIrI te purANe khuMDhAM dA to.Da gabbharU
This young man is the perfect blend of the new saplings and the seasoned old trunks

Share

More by Gurnam Bhullar

View all songs →