Heer Di Ammi - From "Rose Rosy Te Gulab"
ਏਸ ਸੁੱਕੇ ਹੋਏ ਗੁਲਾਬ ਦੀ ਵੀ ਇੱਕ ਆਪਣੀ ਕਹਾਣੀ ਹੈ
esa sukke hoe gulAba dI vI ikka ApaNI kahANI hai
Even this withered rose has a story of its own
ਦਰਅਸਲ ਇਹ ਫੁੱਲ ਮੇਰੇ ਡੈਡੀ ਨੇ ਮੇਰੀ ਮੰਮੀ ਨੂੰ ਦਿੱਤਾ ਸੀ
daraasala iha phulla mere DaiDI ne merI maMmI nUM dittA sI
Truth is, this flower was gifted by my father to my mother
ਮੇਰੀ ਮੰਮੀ ਵਿਚਾਰੀ ਭੋਲੀ ਉਹਨੇ ਐਂਡ ਤੱਕ ਇਹ ਗੁਲਾਬ ਸਾਂਭ ਕੇ ਰੱਖਿਆ
merI maMmI vichArI bholI uhane aiMDa takka iha gulAba sAMbha ke rakkhiA
My mother, poor innocent soul, she kept this rose safe until her very last breath
ਹੁਣ ਇਹ ਗੁਲਾਬ ਅਮਾਨਤ ਆ ਮੇਰੀ ਘਰਵਾਲੀ ਦੀ
huNa iha gulAba amAnata A merI gharavAlI dI
Now, this rose is a sacred heirloom for my future wife
ਖ਼ੌਰੇ ਉਹ ਚੁੰਨੀਆਂ ਨੂੰ ਗੋਟੇ ਲਾਉਂਦੀ ਹੋਣੀ ਏ
kha਼aure uha chuMnIAM nUM goTe lAuMdI hoNI e
Perhaps she is currently stitching golden borders [Gote: traditional gold/silver lace or embroidery] onto her veils
ਸ਼ਗਨਾਂ ਦੀਆਂ ਸੁੱਖਾਂ ਸੁੱਖਦੀ ਪੋਟੇ ਬੁਣਦੀ ਹੋਣੀ ਏ
sa਼ganAM dIAM sukkhAM sukkhadI poTe buNadI hoNI e
Praying for auspicious omens, weaving hand-held prayers with every stitch
ਬੁੱਕਲ ਰੱਖ ਸੌਂਦੀ ਹੋਣੀ ਚੰਨ ਸਾਰੇ ਤਾਰੇ ਉਹ
bukkala rakkha sauMdI hoNI chaMna sAre tAre uha
She must be sleeping with the moon and all the stars tucked into her embrace
ਸ਼ੀਸ਼ਿਆਂ ਨੂੰ ਪੁੱਛਦੀ ਹੋਣੀ ਹੁਸਨਾਂ ਦੇ ਬਾਰੇ ਉਹ
sa਼Isa਼iAM nUM puchChadI hoNI husanAM de bAre uha
Asking the mirrors about the secrets of her own radiant beauty
ਸ਼ੀਸ਼ਿਆਂ ਨੂੰ ਪੁੱਛਦੀ ਹੋਣੀ ਹੁਸਨਾਂ ਦੇ ਬਾਰੇ ਉਹ
sa਼Isa਼iAM nUM puchChadI hoNI husanAM de bAre uha
Asking the mirrors about the secrets of her own radiant beauty
ਝਾਂਜਰ ਨੂੰ ਪੈਰ ਮਿਲਣਗੇ
jhAMjara nUM paira milaNage
Anklets will finally find the feet they were meant for
ਪਿੰਡਾਂ ਨੂੰ ਸ਼ਹਿਰ ਮਿਲਣਗੇ
piMDAM nUM sa਼hira milaNage
The rustic villages will finally meet the sophisticated cities
ਸੁੱਖ ਚੱਤੋਂ ਪਹਿਰ ਮਿਲਣਗੇ ਹੀਰ ਦੀ ਅੰਮੀ ਨੂੰ
sukkha chattoM pahira milaNage hIra dI aMmI nUM
Blessings will flow twenty-four seven for the mother of Heer [Heer: the legendary heroine of Punjabi folklore, used here to describe a beautiful daughter or bride]
ਧੋ ਧੋ ਕੇ ਪੀਵਾਂ ਤਲੀਆਂ
dho dho ke pIvAM talIAM
I would wash her feet and drink that water in devotion
ਚਿਹਰਾ ਜਿਉਂ ਚਮਕਣ ਕਲੀਆਂ
chiharA jiuM chamakaNa kalIAM
Her face glows like blossoming flower buds
ਸਾਹਾਂ ਦੀਆਂ ਦੇਵਾਂ ਬਲੀਆਂ ਸੋਹਬਤ ਦੀ ਸ਼ੰਮੀ ਨੂੰ
sAhAM dIAM devAM balIAM sohabata dI sa਼MmI nUM
I would sacrifice my very breaths for the flame of her companionship
ਕਰਮਾਂ ਨੇ ਜਾਗ ਆ ਲਾਉਣੀ ਸਾਲਾਂ ਦੇ ਚੰਦਰੇ ਨੂੰ
karamAM ne jAga A lAuNI sAlAM de chaMdare nUM
Good karma is about to awaken after years of wretched slumber
ਆ ਕੇ ਉਹਨੇ ਖੋਲ੍ਹ ਦੇਣਾ ਏ ਕਿਸਮਤ ਦੇ ਜੰਦਰੇ ਨੂੰ
A ke uhane kholha deNA e kisamata de jaMdare nUM
She is the one who will arrive to unlock the padlocks of my destiny
ਆ ਕੇ ਉਹਨੇ ਖੋਲ੍ਹ ਦੇਣਾ ਏ ਕਿਸਮਤ ਦੇ ਜੰਦਰੇ ਨੂੰ
A ke uhane kholha deNA e kisamata de jaMdare nUM
She is the one who will arrive to unlock the padlocks of my destiny
ਪਤਾ ਨਹੀਂ ਕਿੰਜ ਮੈਂ ਸਾਂਭੂੰ ਖ਼ੁਸ਼ੀਆਂ ਦੀਆਂ ਪੰਡਾਂ ਨੂੰ
patA nahIM kiMja maiM sAMbhUM kha਼usa਼IAM dIAM paMDAM nUM
I know not how I will manage these heavy bundles of happiness
ਮਿਸ਼ਰੀ ਦੇ ਘੋਲ ’ਚ ਘੋਲੂੰ ਰਿਸ਼ਤੇ ਦੀਆਂ ਤੰਦਾਂ ਨੂੰ
misa਼rI de ghola ’cha gholUM risa਼te dIAM taMdAM nUM
I shall dissolve the threads of our relationship in a syrup of sugar-candy
ਰਿਸ਼ਤੇ ਦੀਆਂ ਤੰਦਾਂ ਨੂੰ
risa਼te dIAM taMdAM nUM
The threads of our relationship...
ਖ਼ੁਸ਼ੀਆਂ ਵਿੱਚ ਰੰਗ ਦੇਣਾ ਏ ਹਵਾ ਦੇ ਬੁੱਲੇ ਨੂੰ
kha਼usa਼IAM vichcha raMga deNA e havA de bulle nUM
I shall paint the wandering gusts of wind in the colors of joy
ਦਿਲ ਦੇ ਸੰਦੂਕ ’ਚ ਰੱਖੂੰ ਸੱਜਣ ਅਣਮੁੱਲੇ ਨੂੰ
dila de saMdUka ’cha rakkhUM sajjaNa aNamulle nUM
I will keep my priceless soulmate tucked safely within the chest of my heart
ਦਿਲ ਦੇ ਸੰਦੂਕ ’ਚ ਰੱਖੂੰ ਸੱਜਣ ਅਣਮੁੱਲੇ ਨੂੰ
dila de saMdUka ’cha rakkhUM sajjaNa aNamulle nUM
I will keep my priceless soulmate tucked safely within the chest of my heart
ਓ ਓ...
o o...
Oh, oh...