Ikk Number
by Gurnam Bhullarft Desi Crew, Jasmeen Akhtar
ਜਦੋਂ ਨਿਗ੍ਹਾ ਮਾਰਦੀ ਵੇ ਜ਼ੁਲਫ਼ਾਂ ਨਿਹਾਰਦੀ ਵੇ ਮੋਢੇ ਤੋਂ ਤਿਲਕਦੀ ਆ ਚੁੰਨੀਆਂ ਸਵਾਰਦੀ ਵੇ
jadoM nighA mAradI ve ja਼ulapha਼AM nihAradI ve moDhe toM tilakadI A chuMnIAM savAradI ve
When I cast a glance and admire my tresses, my veil slips from my shoulder as I keep adjusting it.
ਫੁੱਲ ਕੈਟੇਗਰੀ ਮੈਂ ਨੀ ਗੱਭਰੂ ਦਾ ਟੈਮ ਆਂ ਨੀ ਟੌਹਰ ਨਾਲੇ ਗੱਡੀ ਪੂਰੀ ਮਾਰਦੀ ਨਿਸ਼ਾਨਾ ਏ
phulla kaiTegarI maiM nI gabbharU dA Taima AM nI Tauhara nAle gaDDI pUrI mAradI nisa਼AnA e
I am of the finest category, and I represent the prime of youth; my swagger and my car hit the mark perfectly.
ਖੜ੍ਹੀ ਮੁਟਿਆਰ ਦੇਖ ਟੌਪ ਦਾ ਸ਼ਿੰਗਾਰ ਦੇਖ ਜੱਟਾ ਵਾਰ-ਵਾਰ ਦੇਖ ਜੱਟੀ ਇੱਕ ਨੰਬਰ ਏ
kha.DhI muTiAra dekha Taupa dA sa਼iMgAra dekha jaTTA vAra-vAra dekha jaTTI ikka naMbara e
Behold this standing maiden [Kudi: girl/maiden], see her top-tier adornments; look again and again [Jatta: address to a Jatt], this [Jatti: female of the land-owning agricultural community known for pride] is truly top-tier.
ਟੌਹਰ ਟੂਰ ਕੱਢਣੇ ਨੂੰ ਸਾਰੀਆਂ 'ਚ ਫੱਬਣੇ ਨੂੰ ਜੱਟੀ ਇੱਕ ਨੰਬਰ ਏ ਵੇ ਜੱਟੀ ਇੱਕ ਨੰਬਰ ਏ
Tauhara TUra kaDDhaNe nUM sArIAM 'cha phabbaNe nUM jaTTI ikka naMbara e ve jaTTI ikka naMbara e
For stepping out in style and standing out among the crowd, this [Jattiye: female of the Jatt community] is truly top-tier, yes she is number one.
ਹੋ ਦੱਬ ਕੇ ਪਿਆਰ ਦੇਖ ਨਾਲ ਖੜ੍ਹੇ ਯਾਰ ਦੇਖ ਕੰਮ ਵਾਰ-ਵਾਰ ਦੇਖ ਜੱਟ ਇੱਕ ਨੰਬਰ ਏ
ho dabba ke piAra dekha nAla kha.Dhe yAra dekha kaMma vAra-vAra dekha jaTTa ikka naMbara e
Behold the intensity of my love and the [Yaar: close friends/brothers; carries significant cultural weight regarding loyalty] standing by me; see my deeds repeatedly, this [Jatt: a member of the land-owning agricultural community known for pride and lifestyle] is truly top-tier.
ਥੋੜ੍ਹਾ-ਥੋੜ੍ਹਾ ਨਖ਼ਰਾ ਵੇ ਰੱਖ-ਰੱਖ ਤੁਰਦੀ ਅੱਡੀਆਂ ਤੋਂ ਪਹੁੰਚੇ ਜੱਟੀ ਚੱਕ-ਚੱਕ ਤੁਰਦੀ
tho.DhA-tho.DhA nakha਼rA ve rakkha-rakkha turadI aDDIAM toM pahuMche jaTTI chakka-chakka turadI
Walking with a touch of coquettish charm, she lifts the hem of her trousers high above her ankles as she struts.
ਹੋ ਵੈਲੀਆਂ ਦੀ ਅੜੀ ਬਿੱਲੋ ਪੱਟ-ਪੱਟ ਰੱਖਦਾ ਮੁੱਛਾਂ ਵਾਲੇ ਸਿਰੇ ਜੱਟ ਵੱਟ-ਵੱਟ ਰੱਖਦਾ
ho vailIAM dI a.DI billo paTTa-paTTa rakkhadA muchChAM vAle sire jaTTa vaTTa-vaTTa rakkhadA
I uproot the stubbornness of outlaws, [Billo: a term of endearment for a beautiful girl, often implying light/hazel eyes], and this [Jatt] keeps his mustache twisted in a sharp, proud curl.
ਅੱਖ ਬਿੱਲੋ ਲਾਲ ਦੇਖ ਵਿੱਕੀ ਧਾਲੀਵਾਲ ਦੇਖ ਮੁੱਛ ਦਾ ਸਵਾਲ ਦੇਖ ਜੱਟ ਇੱਕ ਨੰਬਰ ਏ
akkha billo lAla dekha vikkI dhAlIvAla dekha muchCha dA savAla dekha jaTTa ikka naMbara e
Look at the intensity in my eyes, look at [Vicky Dhaliwal: Self-reference to the song's lyricist], it's a matter of honor for my mustache, this [Jatt] is truly top-tier.
ਟੌਹਰ ਟੂਰ ਕੱਢਣੇ ਨੂੰ ਸਾਰੀਆਂ 'ਚ ਫੱਬਣੇ ਨੂੰ ਜੱਟੀ ਇੱਕ ਨੰਬਰ ਏ ਵੇ ਜੱਟੀ ਇੱਕ ਨੰਬਰ ਏ
Tauhara TUra kaDDhaNe nUM sArIAM 'cha phabbaNe nUM jaTTI ikka naMbara e ve jaTTI ikka naMbara e
For stepping out in style and standing out among the crowd, this [Jattiye] is truly top-tier, yes she is number one.
ਹੋ ਦੱਬ ਕੇ ਪਿਆਰ ਦੇਖ ਨਾਲ ਖੜ੍ਹੇ ਯਾਰ ਦੇਖ ਕੰਮ ਵਾਰ-ਵਾਰ ਦੇਖ ਜੱਟ ਇੱਕ ਨੰਬਰ ਏ
ho dabba ke piAra dekha nAla kha.Dhe yAra dekha kaMma vAra-vAra dekha jaTTa ikka naMbara e
Behold the intensity of my love and the [Yaar] standing by me; see my deeds repeatedly, this [Jatt] is truly top-tier.

ਉਹ ਵੇਖ-ਵੇਖ ਤੈਨੂੰ ਬਿੱਲੋ ਮਿੱਠਾ-ਮਿੱਠਾ ਥੋਟ ਆਉਂਦਾ ਜੱਟ ਨੂੰ ਪਿਆਰ ਤੇਰਾ ਸੱਚੀ ਬਿੱਲੋ ਬਹੁਤ ਆਉਂਦਾ
uha vekha-vekha tainUM billo miTThA-miTThA thoTa AuMdA jaTTa nUM piAra terA sachchI billo bahuta AuMdA
Looking at you, [Billo], sweet thoughts cross my mind; I truly feel a great deal of love for you.
ਦੋਵੇਂ ਪਾਸੇ ਲੱਗੇ ਮੈਨੂੰ ਸੇਮ-ਸੇਮ ਗੱਲ ਵੇ ਸੂਟਾਂ ਤੋਂ ਪਿਆਰਾ ਜੱਟਾ ਲੱਗੇ ਅੱਜ ਕੱਲ੍ਹ ਵੇ
doveM pAse lagge mainUM sema-sema galla ve sUTAM toM piArA jaTTA lagge ajja kallha ve
It feels like the sentiment is mutual on both sides; nowadays, [Jatta], you seem even dearer to me than my suits.
ਆਈਬਰੋ ਦੀ ਧਾਰ ਦੇਖ ਸ਼ੇਡ ਵਿੱਚੋਂ ਮਾਰ ਦੇਖ ਜਾਂਦੀ ਸੀਨੇ ਠਾਰ ਦੇਖ ਜੱਟੀ ਇੱਕ ਨੰਬਰ ਏ
AIbaro dI dhAra dekha sa਼eDa vichchoM mAra dekha jAMdI sIne ThAra dekha jaTTI ikka naMbara e
See the curve of my eyebrows and the piercing look through my shades; see how it soothes the heart, this [Jatti] is truly top-tier.
ਟੌਹਰ ਟੂਰ ਕੱਢਣੇ ਨੂੰ ਸਾਰੀਆਂ 'ਚ ਫੱਬਣੇ ਨੂੰ ਜੱਟੀ ਇੱਕ ਨੰਬਰ ਏ ਵੇ ਜੱਟੀ ਇੱਕ ਨੰਬਰ ਏ
Tauhara TUra kaDDhaNe nUM sArIAM 'cha phabbaNe nUM jaTTI ikka naMbara e ve jaTTI ikka naMbara e
For stepping out in style and standing out among the crowd, this [Jattiye] is truly top-tier, yes she is number one.
ਹੋ ਦੱਬ ਕੇ ਪਿਆਰ ਦੇਖ ਨਾਲ ਖੜ੍ਹੇ ਯਾਰ ਦੇਖ ਕੰਮ ਵਾਰ-ਵਾਰ ਦੇਖ ਜੱਟ ਇੱਕ ਨੰਬਰ ਏ
ho dabba ke piAra dekha nAla kha.Dhe yAra dekha kaMma vAra-vAra dekha jaTTa ikka naMbara e
Behold the intensity of my love and the [Yaar] standing by me; see my deeds repeatedly, this [Jatt] is truly top-tier.
ਟੌਹਰ ਟੂਰ ਕੱਢਣੇ ਨੂੰ ਸਾਰੀਆਂ 'ਚ ਫੱਬਣੇ ਨੂੰ ਜੱਟੀ ਇੱਕ ਨੰਬਰ ਏ ਵੇ ਜੱਟੀ ਇੱਕ ਨੰਬਰ ਏ
Tauhara TUra kaDDhaNe nUM sArIAM 'cha phabbaNe nUM jaTTI ikka naMbara e ve jaTTI ikka naMbara e
For stepping out in style and standing out among the crowd, this [Jattiye] is truly top-tier, yes she is number one.
ਹੋ ਦੱਬ ਕੇ ਪਿਆਰ ਦੇਖ ਨਾਲ ਖੜ੍ਹੇ ਯਾਰ ਦੇਖ ਕੰਮ ਵਾਰ-ਵਾਰ ਦੇਖ ਜੱਟ ਇੱਕ ਨੰਬਰ ਏ
ho dabba ke piAra dekha nAla kha.Dhe yAra dekha kaMma vAra-vAra dekha jaTTa ikka naMbara e
Behold the intensity of my love and the [Yaar] standing by me; see my deeds repeatedly, this [Jatt] is truly top-tier.
ਉਹ ਮਿਸ਼ਰੀ ਜੇ ਰੂਪ ਨਾਲ ਸਲਾਹ ਹੋ ਕੇ ਜਾਂਦੀਆਂ ਮੱਲੋ-ਮੱਲੀ ਕਾਹਤੋਂ ਨੇ ਹਵਾਵਾਂ ਹੋ ਕੇ ਜਾਂਦੀਆਂ
uha misa਼rI je rUpa nAla salAha ho ke jAMdIAM mallo-mallI kAhatoM ne havAvAM ho ke jAMdIAM
When her sugar-like beauty consults with itself, the winds begin to sigh deeply of their own accord.
ਨਾਗਾਂ ਨੂੰ ਵੀ ਹੋ ਜੇ ਸਟ੍ਰੈੱਸ ਉਹਦੋਂ ਨਖ਼ਰੋ ਨਾਗ ਜਿਹੀ ਗੁੱਤ ਜਦੋਂ ਨਾਗ ਵਲ ਖਾਂਦੀ ਆ
nAgAM nUM vI ho je saTraissa uhadoM nakha਼ro nAga jihI gutta jadoM nAga vala khAMdI A
Even cobras would get stressed, [Nakhro: a term for a stylish/faddy woman], when your snake-like braid begins to coil and sway.
ਬੀ ਕੇ ਉੱਤੇ ਯਾਰ ਦੇਖ ਪੂਰੀ ਨਿਗ੍ਹਾ ਮਾਰ ਦੇਖ ਬਿੱਲੋ ਇੱਕ ਸਾਰ ਦੇਖ ਜੱਟ ਇੱਕ ਨੰਬਰ ਏ
bI ke utte yAra dekha pUrI nighA mAra dekha billo ikka sAra dekha jaTTa ikka naMbara e
Look at my brothers on the [BK: likely a reference to a specific vehicle or street slang], take a good look, [Billo], see the consistency; this [Jatt] is truly top-tier.