Intro

by Gurnam Bhullarft Mxrci

ਇੱਕ ਕਿਤਾਬ ਦੇ ਪੰਨੇ ਨੂੰ ਤੇਰੀ ਹਥੇਲੀ ਸਮਝ ਕੇ
ikka kitAba de paMne nUM terI hathelI samajha ke
Treating the page of a book as if it were your palm
ਤੇਰੀ ਤਕਦੀਰ ਵਿਚ ਗੁਰਨਾਮ ਦੀ ਲਕੀਰ ਲਿਖ ਰਿਹਾ
terI takadIra vicha guranAma dI lakIra likha rihA
I am etching a line of Gurnam [Self-reference to the artist/singer] into your destiny
ਇਹ ਗੀਤ ਤਾਂ ਬਹਾਨਾ ਨੇ ਮੈਂ ਤੇਰੀ ਤਸਵੀਰ ਲਿਖ ਰਿਹਾ
iha gIta tAM bahAnA ne maiM terI tasavIra likha rihA
These songs are merely an excuse; I am sketching a portrait of you in words
ਅਜੇ ਇੰਨੇ ਜੋਗਾ ਨਹੀਂ ਹੋਇਆ ਮੈਂ ਕੀ ਹਾਂ ਦੱਸ ਸਕਾਂ
aje iMne jogA nahIM hoiA maiM kI hAM dassa sakAM
I haven't yet reached a status where I can define who I truly am
ਤੇਰੇ ਚਾਹੁਣ ਵਾਲਿਆਂ 'ਚੋਂ ਹਾਂ ਕੀ ਇੰਨੀ ਪਛਾਣ ਕਾਫ਼ੀ ਹੈ
tere chAhuNa vAliAM 'choM hAM kI iMnI paChANa kApha਼I hai
I am one among those who adore you; is this recognition enough?
ਨੈਣਾਂ ਦੀ ਬੋਲੀ ਤੈਨੂੰ ਪੜ੍ਹਨੀ ਨਹੀਂ ਆਈ
naiNAM dI bolI tainUM pa.DhanI nahIM AI
You never learned to read the unspoken language of the eyes
ਮੇਰੇ ਦਿਲ ਦੀ ਗੱਲ ਜ਼ੁਬਾਨ 'ਤੇ ਨਹੀਂ ਆਈ
mere dila dI galla ja਼ubAna 'te nahIM AI
The words of my heart never quite made it to my tongue
ਇਸ ਗੱਲ ਦੀ ਮਾਫ਼ੀ ਹੈ
isa galla dI mApha਼I hai
For that silence, I ask your forgiveness
ਆਪੇ ਰੁੱਸ ਕੇ ਆਪੇ ਮੰਨੀ ਹੋਈ ਤਕਰੀਰ ਲਿਖ ਰਿਹਾ
Ape russa ke Ape maMnI hoI takarIra likha rihA
I am writing a discourse that has pouted [Roosna: the romantic pique of a lover] and reconciled all on its own
ਇਹ ਗੀਤ ਤਾਂ ਬਹਾਨਾ ਨੇ ਮੈਂ ਤੇਰੀ ਤਸਵੀਰ ਲਿਖ ਰਿਹਾ
iha gIta tAM bahAnA ne maiM terI tasavIra likha rihA
These songs are merely an excuse; I am sketching a portrait of you in words
ਆਪ ਸਭ ਨੇ ਕਬੂਲਿਆ ਸ਼ੁਕਰਗੁਜ਼ਾਰ ਹਾਂ ਜੀ
Apa sabha ne kabUliA sa਼ukaraguja਼Ara hAM jI
I am grateful to all of you for accepting my art
ਜਿਨ੍ਹਾਂ ਮਾਵਾਂ ਨੇ ਰੋਜ਼ ਦੁਆਵਾਂ ਦਿੱਤੀਆਂ ਕਰਜ਼ਦਾਰ ਹਾਂ ਜੀ
jinhAM mAvAM ne roja਼ duAvAM dittIAM karaja਼dAra hAM jI
To the mothers who offered daily prayers for me, I remain forever indebted
ਤੁਹਾਡੇ ਦਿੱਤੇ ਪਿਆਰ ਦੀ ਦੌਲਤ ਨਾਲ ਬਣਿਆ ਮੈਂ ਅਮੀਰ ਲਿਖ ਰਿਹਾ
tuhADe ditte piAra dI daulata nAla baNiA maiM amIra likha rihA
I describe myself as wealthy, enriched by the treasure of the love you've given
ਇਹ ਗੀਤ ਤਾਂ ਬਹਾਨਾ ਨੇ ਮੈਂ ਤੇਰੀ ਤਸਵੀਰ ਲਿਖ ਰਿਹਾ
iha gIta tAM bahAnA ne maiM terI tasavIra likha rihA
These songs are merely an excuse; I am sketching a portrait of you in words
ਸਭ ਕਾਲਪਨਿਕ ਹੈ ਇਹਦਾ ਹਕੀਕਤ ਨਾਲ ਕੋਈ ਵਾਹ-ਵਾਸਤਾ ਨਹੀਂ
sabha kAlapanika hai ihadA hakIkata nAla koI vAha-vAsatA nahIM
This is all fictional; it holds no connection to reality
ਇਹ ਐਲਬਮ ਮੇਰੀ ਇੱਕ ਹੋਰ ਕੋਸ਼ਿਸ਼ ਹੈ ਕੋਸ਼ਿਸ਼ਾਂ ਲਈ ਵਾਪਸੀ ਦਾ ਕੋਈ ਰਾਸਤਾ ਨਹੀਂ
iha ailabama merI ikka hora kosa਼isa਼ hai kosa਼isa਼AM laI vApasI dA koI rAsatA nahIM
This album is another attempt of mine; for such endeavors, there is no path for turning back
ਦਿਲ ਲਾ ਕੇ ਸੁਣਿਓ ਆਪਣਾ ਦਿਲ ਚੀਰ ਲਿਖ ਰਿਹਾ
dila lA ke suNio ApaNA dila chIra likha rihA
Listen with your whole heart, for I am writing with my soul laid bare
ਮੇਰੀ ਇਮੈਜੀਨੇਸ਼ਨ ਵਾਲੀ ਹੀਰ ਲਿਖ ਰਿਹਾ
merI imaijInesa਼na vAlI hIra likha rihA
I am writing of a [Heer: the legendary heroine of Punjabi folklore representing the ultimate muse] from my imagination
ਇਹ ਗੀਤ ਤਾਂ ਬਹਾਨਾ ਨੇ ਮੈਂ ਤੇਰੀ ਤਸਵੀਰ ਲਿਖ ਰਿਹਾ
iha gIta tAM bahAnA ne maiM terI tasavIra likha rihA
These songs are merely an excuse; I am sketching a portrait of you in words
ਇਹ ਗੀਤ ਤਾਂ ਬਹਾਨਾ ਨੇ ਮੈਂ ਤੇਰੀ ਤਸਵੀਰ ਲਿਖ ਰਿਹਾ
iha gIta tAM bahAnA ne maiM terI tasavIra likha rihA
These songs are merely an excuse; I am sketching a portrait of you in words

Share

More by Gurnam Bhullar

View all songs →