Ishq
ਰੋਸ਼ਨੀਆਂ ਦੀ ਵਾਰਿਸ ਜੋ
rosa਼nIAM dI vArisa jo
She who is the heiress of the celestial lights
ਬੱਦਲੀ ਵਰ ਆਈ ਲੱਗਦੀ ਐ
baddalI vara AI laggadI ai
Appears like a rain-cloud that has just descended
ਸੈਨਤਾਂ ਨਾਲ ਹੀ ਲੁੱਟ ਲੈਂਦੀ
sainatAM nAla hI luTTa laiMdI
She plunders hearts with mere gestures
ਦੁਨੀਆ ਸਰ ਕਰ ਆਈ ਲੱਗਦੀ ਐ
dunIA sara kara AI laggadI ai
She seems to have conquered the whole world
ਰੱਖੀਂ ਦਿਲ ਗੂੜ੍ਹਾ ਕਰ ਕੇ ਇਸ਼ਕ ਨਾ ਫਿੱਕਾ ਪੈਣ ਦੇਵੀਂ
rakkhIM dila gU.DhA kara ke isa਼ka nA phikkA paiNa devIM
Keep your heart’s color deep, don’t let this love fade away

ਨਾ ਪੂਰਾ ਜਿਹਾ ਖ਼ਵਾਬ ਲੱਗੇ ਸੋਹਣੀ ਬੇਹਿਸਾਬ ਲੱਗੇ
nA pUrA jihA kha਼vAba lagge sohaNI behisAba lagge
She feels like a dream half-remembered, beautiful beyond measure
ਚਿਹਰਾ ਪੰਜਾਬ ਲੱਗੇ ਲਹਿੰਗਾ ਗੁਲਾਬ ਲੱਗੇ
chiharA paMjAba lagge lahiMgA gulAba lagge
Her face reflects the soul of Punjab, her [Lehenga: a traditional long embroidered skirt] looks like a rose
ਧੜਕਣ ਹੀ ਰੁਕਣ ਲੱਗੇ ਜਦ ਕੋਲੋਂ ਜਨਾਬ ਲੰਘੇ
dha.DakaNa hI rukaNa lagge jada koloM janAba laMghe
My heartbeat almost stops whenever my lady passes by
ਕੋਲੋਂ ਜਨਾਬ ਲੰਘੇ
koloM janAba laMghe
Whenever my lady passes by
ਕੋਲੋਂ ਜਨਾਬ ਲੰਘੇ
koloM janAba laMghe
Whenever my lady passes by
ਟਿੱਕਾ ਸੀ ਚੰਨ ਜਿਹਾ ਗੁੱਸਾ ਨਾਗ ਦੇ ਫਨ ਜਿਹਾ
TikkA sI chaMna jihA gussA nAga de phana jihA
Her [Tikka: a piece of jewelry worn on the forehead] shone like the moon, her anger like a cobra's hood
ਕੀਤੀ ਸੀ ਪਹਿਲਾਂ ਘੂਰੀ ਉਦੋਂ ਡੋਲਿਆ ਮੇਰਾ ਮਨ ਜਿਹਾ
kItI sI pahilAM ghUrI udoM DoliA merA mana jihA
When she first glanced at me sternly, my heart began to tremble
ਆਸ਼ਿਕ ਨੇ ਮਰ ਜਾਣਾ ਐ ਪੱਲੇ ਕੱਖ ਨਾ ਰਹਿਣ ਦੇਵੀਂ
Asa਼ika ne mara jANA ai palle kakkha nA rahiNa devIM
Your lover might just perish, don't let me be left with nothing
ਰੱਖੀਂ ਦਿਲ ਗੂੜ੍ਹਾ ਕਰ ਕੇ ਇਸ਼ਕ ਨਾ ਫਿੱਕਾ ਪੈਣ ਦੇਵੀਂ
rakkhIM dila gU.DhA kara ke isa਼ka nA phikkA paiNa devIM
Keep your heart’s color deep, don’t let this love fade away
ਇੱਕੀਵਾਂ ਸਾਲ ਜਵਾਨੀ ਖ਼ਤਰੇ ਦਾ ਪੈਰ ਐ
ikkIvAM sAla javAnI kha਼tare dA paira ai
This twenty-first year of youth is a dangerous step
ਦਿਲ ਨਾ ਕਿਸੇ ਹੋਰ ਨੂੰ ਦੇਵੀਂ ਇਹ ਤਾਂ ਬੱਸ ਮੇਰਾ ਐ
dila nA kise hora nUM devIM iha tAM bassa merA ai
Don’t give your heart to anyone else, this belongs only to me
ਬਹਿ ਕੇ ਗੱਲ ਕਰ ਲਾਂਗੇ ਮਸਲਾ ਹੱਲ ਕਰ ਲਾਂਗੇ
bahi ke galla kara lAMge masalA halla kara lAMge
We shall sit and talk, we will solve every issue
ਲੱਗੀ ਕਨਫਿਊਜ਼ਨ ਵਾਲੀ ਅੱਜ ਨਹੀਂ ਕੱਲ੍ਹ ਕਰ ਲਾਂਗੇ
laggI kanaphiUja਼na vAlI ajja nahIM kallha kara lAMge
If there's any confusion today, we will clear it tomorrow
ਇਹ ਤਾਂ ਨਿਰੇ ਮੋਤੀ ਨੇ ਐਵੇਂ ਹੰਝੂਆਂ ਨੂੰ ਨਾ ਵਹਿਣ ਦੇਵੀਂ
iha tAM nire motI ne aiveM haMjhUAM nUM nA vahiNa devIM
These are pure pearls, don't let your tears flow in vain
ਰੱਖੀਂ ਦਿਲ ਗੂੜ੍ਹਾ ਕਰ ਕੇ ਇਸ਼ਕ ਨਾ ਫਿੱਕਾ ਪੈਣ ਦੇਵੀਂ
rakkhIM dila gU.DhA kara ke isa਼ka nA phikkA paiNa devIM
Keep your heart’s color deep, don’t let this love fade away
ਰੱਖੀਂ ਦਿਲ ਗੂੜ੍ਹਾ ਕਰ ਕੇ ਇਸ਼ਕ ਨਾ ਫਿੱਕਾ ਪੈਣ ਦੇਵੀਂ
rakkhIM dila gU.DhA kara ke isa਼ka nA phikkA paiNa devIM
Keep your heart’s color deep, don’t let this love fade away
ਮੱਠੀ ਜਿਹੀ ਚਾਲ ਕੁੜੇ ਤੇਰਾ ਹੀ ਖ਼ਿਆਲ ਕੁੜੇ
maTThI jihI chAla ku.De terA hI kha਼iAla ku.De
Your gait is gentle and slow, [Kudiye: Ni/Nee: a gender-specific vocative used to address a woman directly], I think only of you
ਹਾਲੋਂ ਬੇਹਾਲ ਹੋ ਗਿਆ ਪੁੱਛ ਲੈ ਮੇਰਾ ਹਾਲ ਕੁੜੇ
hAloM behAla ho giA puchCha lai merA hAla ku.De
I’ve become a restless wreck, [Kudi: girl/maiden], at least ask how I’m doing
ਰਾਤਾਂ ਬਰਸਾਤਾਂ ਨੇ ਲੰਮੀਆਂ ਇਹ ਵਾਟਾਂ ਨੇ
rAtAM barasAtAM ne laMmIAM iha vATAM ne
The nights are rainy and the paths ahead are long
ਉਂਝ ਤਾਂ ਸਭ ਪੂਰਾ ਐ ਤੇਰੀਆਂ ਘਾਟਾਂ ਨੇ
uMjha tAM sabha pUrA ai terIAM ghATAM ne
Otherwise everything is complete, it's only your presence I lack
ਸਾਡੀਆਂ ਗੱਲਾਂ ਸਾਡੀਆਂ ਨੇ ਤੂੰ ਹੋਰ ਬੁੱਲ੍ਹਾਂ ਨੂੰ ਨਾ ਕਹਿਣ ਦੇਵੀਂ
sADIAM gallAM sADIAM ne tUM hora bullhAM nUM nA kahiNa devIM
Our secrets belong only to us, don't let them escape to other lips