Jija Saali
by Gurnam Bhullarft Deepak Dhillon, Gill Raunta
ਮੈਂ ਸਹੁਰਾ ਸਾਹਿਬ ਨਾਲ ਕਰੀ ਐ ਸਲਾਹ ਨੀ
maiM sahurA sAhiba nAla karI ai salAha nI
I have consulted with my father-in-law, [Nee: a gender-specific vocative used to address a woman directly]
ਤੇਰਾ ਛੋਟੇ ਨਾਲ ਕਰਨਾ ਵਿਆਹ ਨੀ
terA ChoTe nAla karanA viAha nI
To get you married to my younger brother, [Nee: a gender-specific vocative used to address a woman directly]
ਸਿੱਕਾ ਚੱਲਦਾ ਟਰਾਂਸਪੋਰਟ ਸਾਡੀ ਦਾ
sikkA challadA TarAMsaporaTa sADI dA
Our transport business holds massive sway,
ਇਸ ਗੱਲ ਦੀ ਐ ਦੁਨੀਆ ਗਵਾਹ ਨੀ
isa galla dI ai dunIA gavAha nI
The whole world is a witness to this fact.
ਤੈਨੂੰ ਸੁੱਖੀਂ ਕਮਾਊ ਜੱਟ ਮਿਲਜੂ
tainUM sukkhIM kamAU jaTTa milajU
You will get a hardworking, high-earning [Jatt: a member of the land-owning agricultural community known for pride and lifestyle]
ਸੁੱਖੀਂ ਕਮਾਊ ਜੱਟ ਮਿਲਜੂ ਤੇਰਾ ਤਾਂ ਗੁੱਡ ਲੱਕ ਸਾਲੀਏ
sukkhIM kamAU jaTTa milajU terA tAM guDDa lakka sAlIe
You'll get a high-earning [Jatt: a member of the land-owning agricultural community known for pride and lifestyle], it’s your good luck, [Saaliye: sister-in-law; a playful taunt used here in a joking manner]
ਜੀਟੀ ਰੋਡ ਤੋਂ ਡਾਲਰ ਬੜੇ ਹੂੰਝਦਾ ਛੋਟਾ ਵੀਰ ਵੀ ਚਲਾਉਂਦਾ ਐ ਟਰੱਕ ਸਾਲੀਏ
jITI roDa toM DAlara ba.De hUMjhadA ChoTA vIra vI chalAuMdA ai Tarakka sAlIe
He sweeps up heaps of dollars from the highway, the younger brother also drives a truck, [Saaliye: sister-in-law]
ਓ ਜੀਟੀ ਰੋਡ ਤੋਂ ਡਾਲਰ ਬੜੇ ਹੂੰਝਦਾ ਛੋਟਾ ਵੀਰ ਵੀ ਚਲਾਉਂਦਾ ਐ ਟਰੱਕ ਸਾਲੀਏ
o jITI roDa toM DAlara ba.De hUMjhadA ChoTA vIra vI chalAuMdA ai Tarakka sAlIe
Oh, he sweeps up heaps of dollars from the highway, the younger brother also drives a truck, [Saaliye: sister-in-law]
ਚੰਗੀ ਖੋਟੇ ਨਾਲ ਕਰਨੀ ਲੜਾਈ ਨਾ
chaMgI khoTe nAla karanI la.DAI nA
I don’t want to pick a fight with a good-for-nothing,
ਪਰ ਖੂਹ ਖਾਤੇ ਪਾਉਣੀ ਮੈਂ ਪੜ੍ਹਾਈ ਨਾ
para khUha khAte pAuNI maiM pa.DhAI nA
But I won't let my education go down the drain.
ਬੰਦਾ ਨਸ਼ੇ ਨਾਲ ਰਹੇ ਜੇ ਆਪ ਰੱਜਿਆ
baMdA nasa਼e nAla rahe je Apa rajjiA
If a man stays intoxicated and high himself,
ਕਾਹਦਾ ਟੌਹਰ ਕਾਰੋਬਾਰ ਦੀ ਚੜ੍ਹਾਈ ਦਾ
kAhadA Tauhara kArobAra dI cha.DhAI dA
What’s the point of his status or the rise of his business?
ਠੰਢ ਗਰਮੀ ਇਹ ਦਾਰੂ ਨਾਲ ਲਾਉਂਦੇ ਆ ਸਨੋਅ 'ਚ ਪੀਂਦੇ ਰੰਮ ਜੀ ਜਿਹਾ
ThaMDha garamI iha dArU nAla lAuMde A sanoa 'cha pIMde raMma jI jihA
They fight the cold and heat with liquor; in the snow, they drink things like rum.
ਵਿਹਲੇ ਫੋਨ 'ਤੇ ਪਕਾਈ ਰਹਿੰਦੇ ਮਾਰਦੇ ਅਨਪੜ੍ਹਾਂ ਦਾ ਡਰਾਈਵਰੀ ਐ ਕੰਮ ਜੀ ਜਿਹਾ
vihale phona 'te pakAI rahiMde mArade anapa.DhAM dA DarAIvarI ai kaMma jI jihA
When free, they just chatter on the phone; this driving is a job for the uneducated.
ਫੋਨ 'ਤੇ ਪਕਾਈ ਰਹਿੰਦੇ ਮਾਰਦੇ ਅਨਪੜ੍ਹਾਂ ਦਾ ਡਰਾਈਵਰੀ ਐ ਕੰਮ ਜੀ ਜਿਹਾ
phona 'te pakAI rahiMde mArade anapa.DhAM dA DarAIvarI ai kaMma jI jihA
They just chatter on the phone; this driving is a job for the uneducated.

ਓ ਗੱਲ ਪੁੱਠੀ ਕੋਈ ਦਿਮਾਗ ਵਿੱਚ ਪਾ ਗਿਆ
o galla puTThI koI dimAga vichcha pA giA
Oh, someone has put some twisted thoughts into your head,

ਸਾਡੇ ਮਹਿਕਮੇ ਦੇ ਜ਼ਿੰਮੇ ਨਸ਼ਾ ਲਾ ਗਿਆ
sADe mahikame de ja਼iMme nasa਼A lA giA
They've blamed our entire profession for drug use.
ਗਿੱਲ ਰੌਂਤੇ ਕੋਲੋਂ ਜਾ ਕੇ ਨੀ ਤੂੰ ਪੁੱਛ ਲੈ ਕੱਢ ਦੂਗਾ ਸ਼ੱਕ ਸਾਲੀਏ
gilla rauMte koloM jA ke nI tUM puchCha lai kaDDha dUgA sa਼kka sAlIe
Go and ask [Gill Raunta: Self-reference to the song's lyricist/artist], he will clear your doubts, [Saaliye: sister-in-law]
ਓ ਜੀਟੀ ਰੋਡ ਤੋਂ ਡਾਲਰ ਬੜੇ ਹੂੰਝਦਾ ਛੋਟਾ ਵੀਰ ਵੀ ਚਲਾਉਂਦਾ ਐ ਟਰੱਕ ਸਾਲੀਏ
o jITI roDa toM DAlara ba.De hUMjhadA ChoTA vIra vI chalAuMdA ai Tarakka sAlIe
Oh, he sweeps up heaps of dollars from the highway, the younger brother also drives a truck, [Saaliye: sister-in-law]
ਓ ਜੀਟੀ ਰੋਡ ਤੋਂ ਡਾਲਰ ਬੜੇ ਹੂੰਝਦਾ ਛੋਟਾ ਵੀਰ ਵੀ ਚਲਾਉਂਦਾ ਐ ਟਰੱਕ ਸਾਲੀਏ
o jITI roDa toM DAlara ba.De hUMjhadA ChoTA vIra vI chalAuMdA ai Tarakka sAlIe
Oh, he sweeps up heaps of dollars from the highway, the younger brother also drives a truck, [Saaliye: sister-in-law]
ਐਬ ਸੁਣੇ ਤੁਹਾਡੇ ਹੋਰ ਵੀ ਬਥੇਰੇ ਨੇ
aiba suNe tuhADe hora vI bathere ne
I’ve heard of many other vices of yours too,
ਦਿਲ ਮੇਮਾਂ ਨੇ ਡਰਾਈਵਰਾਂ ਦੇ ਘੇਰੇ ਨੇ
dila memAM ne DarAIvarAM de ghere ne
The hearts of drivers are surrounded by [Meman: white/foreign women].

ਸਾਡੇ ਪਿੰਡਾਂ ਦੀਆਂ ਜਾਈਆਂ ਦੇ ਬਰਾਊਨ ਰੰਗ ਕਿੱਥੇ ਗੋਰੇ ਚੰਮ ਜੀ ਜਿਹਾ
sADe piMDAM dIAM jAIAM de barAUna raMga kitthe gore chaMma jI jihA
The brown complexion of the girls from our villages is far better than that white skin.
ਵਿਹਲੇ ਫੋਨ 'ਤੇ ਪਕਾਈ ਰਹਿੰਦੇ ਮਾਰਦੇ ਅਨਪੜ੍ਹਾਂ ਦਾ ਡਰਾਈਵਰੀ ਐ ਕੰਮ ਜੀ ਜਿਹਾ
vihale phona 'te pakAI rahiMde mArade anapa.DhAM dA DarAIvarI ai kaMma jI jihA
When free, they just chatter on the phone; this driving is a job for the uneducated.
ਫੋਨ 'ਤੇ ਪਕਾਈ ਰਹਿੰਦੇ ਮਾਰਦੇ ਅਨਪੜ੍ਹਾਂ ਦਾ ਡਰਾਈਵਰੀ ਐ ਕੰਮ ਜੀ ਜਿਹਾ
phona 'te pakAI rahiMde mArade anapa.DhAM dA DarAIvarI ai kaMma jI jihA
They just chatter on the phone; this driving is a job for the uneducated.
ਵਿਹਲੇ ਫੋਨ 'ਤੇ ਪਕਾਈ ਰਹਿੰਦੇ ਮਾਰਦੇ ਅਨਪੜ੍ਹਾਂ ਦਾ ਡਰਾਈਵਰੀ ਐ ਕੰਮ ਜੀ ਜਿਹਾ
vihale phona 'te pakAI rahiMde mArade anapa.DhAM dA DarAIvarI ai kaMma jI jihA
When free, they just chatter on the phone; this driving is a job for the uneducated.
ਓ ਮਹਿਕ ਸਾਡੇ 'ਚੋਂ ਮੁਹੱਬਤਾਂ ਦੀ ਮਾਰਦੀ
o mahika sADe 'choM muhabbatAM dI mAradI
Oh, the fragrance of true love emanates from us,
ਪੁੱਛ ਭੈਣ ਤੋਂ ਤੂੰ ਗੱਲ ਸਾਡੇ ਪਿਆਰ ਦੀ
puchCha bhaiNa toM tUM galla sADe piAra dI
Go ask your sister about the depth of our love.

ਘਰਵਾਲੀਆਂ ਦੇ ਸਾਰੇ ਵਫ਼ਾਦਾਰ ਨੇ
gharavAlIAM de sAre vapha਼AdAra ne
They are all loyal and faithful to their wives,
ਘਰਵਾਲੀਆਂ ਦੇ ਸਾਰੇ ਵਫ਼ਾਦਾਰ ਨੇ ਤੂੰ ਉਂਗਲਾਂ ਨਾ ਚੱਕ ਸਾਲੀਏ
gharavAlIAM de sAre vapha਼AdAra ne tUM uMgalAM nA chakka sAlIe
They are all loyal and faithful to their wives, so don't you point fingers, [Saaliye: sister-in-law]
ਜੀਟੀ ਰੋਡ ਤੋਂ ਡਾਲਰ ਬੜੇ ਹੂੰਝਦਾ ਛੋਟਾ ਵੀਰ ਵੀ ਚਲਾਉਂਦਾ ਐ ਟਰੱਕ ਸਾਲੀਏ
jITI roDa toM DAlara ba.De hUMjhadA ChoTA vIra vI chalAuMdA ai Tarakka sAlIe
He sweeps up heaps of dollars from the highway, the younger brother also drives a truck, [Saaliye: sister-in-law]
ਰੋਡ ਤੋਂ ਡਾਲਰ ਬੜੇ ਹੂੰਝਦਾ ਛੋਟਾ ਵੀਰ ਵੀ ਚਲਾਉਂਦਾ ਐ ਟਰੱਕ ਸਾਲੀਏ
roDa toM DAlara ba.De hUMjhadA ChoTA vIra vI chalAuMdA ai Tarakka sAlIe
From the highway he sweeps up heaps of dollars, the younger brother also drives a truck, [Saaliye: sister-in-law]
ਮੈਂ ਤਾਂ ਉੱਤੋਂ-ਉੱਤੋਂ ਵੇਖਦੀ ਸੀ ਟੋਕ ਕੇ ਵੇ
maiM tAM uttoM-uttoM vekhadI sI Toka ke ve
I was only testing and criticizing you on the surface,
ਤੇਰੇ ਵੀਰ ਦੀ ਮੈਂ ਰਹਿਣਾ ਚਾਹੁੰਦੀ ਹੋ ਕੇ ਵੇ
tere vIra dI maiM rahiNA chAhuMdI ho ke ve
I truly want to belong to your younger brother.

ਨਾ ਕੱਚਾ ਨਾ ਸ਼ਗਨ ਪਾਉਣਾ ਪੱਕਾ ਵੇ
nA kachchA nA sa਼gana pAuNA pakkA ve
Don't just do a temporary engagement or a small ritual,
ਨਾ ਕੱਚਾ ਨਾ ਸ਼ਗਨ ਪਾਉਣਾ ਪੱਕਾ ਵੇ ਵਿਆਹ ਹੀ ਲਵਾਂ ਸਮਝੀ ਜਿਹਾ
nA kachchA nA sa਼gana pAuNA pakkA ve viAha hI lavAM samajhI jihA
Don't just do a temporary engagement, let's just get married properly.