Jinna Jinna (From "Main Viyah Nahi Karona Tere Naal")

by Gurnam Bhullarft Daddy Beats

ਕੋਈ ਰੋਕ ਲਏ ਅਦਾ ਤੇਰੀ ਕਿਤੇ ਮਰ ਨਾ ਜਾਵਾਂ ਮੈਂ
koI roka lae adA terI kite mara nA jAvAM maiM
Someone stop your graceful charms, lest I lose my life to them
ਕੋਈ ਰੋਕ ਲਏ ਕਜ਼ਾ ਮੇਰੀ ਕੁਝ ਕਰ ਨਾ ਜਾਵਾਂ ਮੈਂ
koI roka lae kaja਼A merI kujha kara nA jAvAM maiM
Someone stop my impending fate, lest I lose myself in a whim
ਬਾਕੀ ਸਭ ਝੂਠ ਲੱਗਦਾ ਹੈ
bAkI sabha jhUTha laggadA hai
Everything else feels like a facade to me
ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਸੱਚਿਆ ਤੂੰ
jiMnA jiMnA jiMnA jiMnA jiMnA jiMnA sachchiA tUM
As much as, as much as, as much as you are the ultimate truth
ਮੇਰੇ ਵਿਚ ਮੈਂ ਮੁੱਕ ਗਿਆ
mere vicha maiM mukka giA
The "me" within me has completely vanished
ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਬਚਿਆ ਤੂੰ
jiMnA jiMnA jiMnA jiMnA jiMnA jiMnA bachiA tUM
To the extent that only you remain within my soul
ਕੋਈ ਤੇਰੇ ਵਿਚ ਨਸ਼ਾ ਜੋ ਮੈਨੂੰ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ
koI tere vicha nasa਼A jo mainUM cha.Dha giA cha.Dha giA cha.Dha giA
There is some intoxication in you that has swept me away, swept me away
ਕੰਬਖ਼ਤ ਮੇਰਾ ਦਿਲ ਤੇਰੇ ਤੇ ਅੜ ਗਿਆ ਅੜ ਗਿਆ ਅੜ ਗਿਆ
kaMbakha਼ta merA dila tere te a.Da giA a.Da giA a.Da giA
My wretched heart is stubbornly fixated [Garari Adh Gai: hooked] on you, fixated on you
ਮੈਥੋਂ ਰਾਂਝਾ ਤਾਂ ਨਹੀਂ ਮੈਥੋਂ ਰਾਂਝਾ ਤਾਂ ਨਹੀਂ ਬਣ ਹੋਣਾ
maithoM rAMjhA tAM nahIM maithoM rAMjhA tAM nahIM baNa hoNA
I could never become [Ranjha: the legendary folk hero and ultimate symbol of sacrifice in love]
ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਇਸ਼ਕ ਏਂ ਤੂੰ
jiMnA jiMnA jiMnA jiMnA jiMnA jiMnA isa਼ka eM tUM
Not as much as, as much as, as much as you are love itself
ਮੇਰੇ ਵਿਚ ਮੈਂ ਮੁੱਕ ਗਿਆ
mere vicha maiM mukka giA
The "me" within me has completely vanished
ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਬਚਿਆ ਏਂ ਤੂੰ
jiMnA jiMnA jiMnA jiMnA jiMnA jiMnA bachiA eM tUM
To the extent that only you remain within my soul
ਮੈਨੂੰ ਲੱਗੇ ਮੇਰੇ ਦਿਲ 'ਚ ਤੂੰ ਹੀ ਧੜਕਦਾ ਧੜਕਦਾ ਧੜਕਦਾ
mainUM lagge mere dila 'cha tUM hI dha.DakadA dha.DakadA dha.DakadA
I feel it is only you who beats within my heart, beats within my heart
ਨੀਂਦ ਦੀ ਥਾਂ ਨੈਣਾਂ ਵਿਚ ਤੂੰ ਰੜਕਦਾ ਰੜਕਦਾ ਰੜਕਦਾ
nIMda dI thAM naiNAM vicha tUM ra.DakadA ra.DakadA ra.DakadA
Instead of sleep, you are the one who lingers [Radakda: a constant, prickly presence that keeps one awake] in my eyes
ਇੰਨਾ ਹੋਰ ਕੋਈ ਫੱਬਦਾ ਨਹੀਂ
iMnA hora koI phabbadA nahIM
No one else looks quite as exquisite
ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਫੱਬਿਆ ਏਂ ਤੂੰ
jiMnA jiMnA jiMnA jiMnA jiMnA jiMnA phabbiA eM tUM
As much as, as much as, as much as you suit my soul
ਮੇਰੇ ਵਿਚ ਮੈਂ ਮੁੱਕ ਗਿਆ
mere vicha maiM mukka giA
The "me" within me has completely vanished
ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਬਚਿਆ ਏਂ ਤੂੰ
jiMnA jiMnA jiMnA jiMnA jiMnA jiMnA bachiA eM tUM
To the extent that only you remain within my soul

Share

More by Gurnam Bhullar

View all songs →