Jinna Tera Main Kardi

by Gurnam Bhullar

ਕਿਸੇ ਹੋਰ ਦੀ ਮੈਂ ਹੋਜਾਂ ਕਦੇ ਸੋਚਿਆ ਨਹੀਂ
kise hora dI maiM hojAM kade sochiA nahIM
That I could ever belong to another, I’ve never even thought it

ਤੂੰ ਤਾਂ ਸਮਝੇ ਨਾ ਦਿਲ ਵਾਲਾ ਸ਼ੋਰ ਵੇ ਜਿੰਨਾ ਤੇਰਾ ਮੈਂ ਕਰਦੀ
tUM tAM samajhe nA dila vAlA sa਼ora ve jiMnA terA maiM karadI
You don't even hear the clamor of my heart, oh [Ve: a gender-specific vocative used to address a man directly], as much as I care for you
ਓਨਾ ਕਰਨਾ ਕਿਸੇ ਨਹੀਂ ਤੇਰਾ ਹੋਰ ਵੇ ਜਿੰਨਾ ਤੇਰਾ ਮੈਂ ਕਰਦੀ
onA karanA kise nahIM terA hora ve jiMnA terA maiM karadI
No one else will ever care for you as much as I do, as much as I care for you

ਤੂੰ ਵੀ ਕਰੇਂ ਮੈਨੂੰ ਪਿਆਰ ਪਰ ਕਰਦਾ ਨੀਂ ਸ਼ੋਅ ਵੇ ਇਸ਼ਕ ਦੇ ਮਾਮਲੇ 'ਚ ਕਾਹਤੋਂ ਐਦਾਂ ਸਲੋ ਵੇ
tUM vI kareM mainUM piAra para karadA nIM sa਼oa ve isa਼ka de mAmale 'cha kAhatoM aidAM salo ve
You love me too, but you just won't show it; why are you so slow in matters of love?

ਚਾਹੇ ਕੁਝ ਵੀ ਤੂੰ ਮੰਗ ਤੈਨੂੰ ਜੋ ਵੀ ਆ ਪਸੰਦ
chAhe kujha vI tUM maMga tainUM jo vI A pasaMda
Ask for whatever you wish, whatever your heart desires
ਕੁਝ ਵੀ ਤੂੰ ਮੰਗ ਤੈਨੂੰ ਜੋ ਵੀ ਆ ਪਸੰਦ
kujha vI tUM maMga tainUM jo vI A pasaMda
Ask for whatever you wish, whatever your heart desires
ਬਸ ਕਰਿਆ ਨਾ ਕਰ ਇਗਨੋਰ ਵੇ ਜਿੰਨਾ ਤੇਰਾ ਮੈਂ ਕਰਦੀ
basa kariA nA kara iganora ve jiMnA terA maiM karadI
Just please don’t ignore me anymore, [Ve], as much as I care for you
ਓਨਾ ਕਰਨਾ ਕਿਸੇ ਨਹੀਂ ਤੇਰਾ ਹੋਰ ਵੇ ਜਿੰਨਾ ਤੇਰਾ ਮੈਂ ਕਰਦੀ
onA karanA kise nahIM terA hora ve jiMnA terA maiM karadI
No one else will ever care for you as much as I do, as much as I care for you
ਓਨਾ ਕਰਨਾ ਕਿਸੇ ਨਹੀਂ ਤੇਰਾ ਹੋਰ ਵੇ ਜਿੰਨਾ ਤੇਰਾ ਮੈਂ ਕਰਦੀ
onA karanA kise nahIM terA hora ve jiMnA terA maiM karadI
No one else will ever care for you as much as I do, as much as I care for you
ਕਾਲੇ ਰੰਗ ਦਾ ਪਰਾਂਦਾ ਸੋਹਣੇ ਸੱਜਣਾਂ ਨੇ ਆਂਦਾ
kAle raMga dA parAMdA sohaNe sajjaNAM ne AMdA
A black-colored [Paranda: a traditional colorful silken hair ornament with tassels], brought by my beautiful [Sajjan: soulmate/beloved]
ਰੰਗ ਦਾ ਪਰਾਂਦਾ ਸੋਹਣੇ ਸੱਜਣਾਂ ਨੇ ਆਂਦਾ
raMga dA parAMdA sohaNe sajjaNAM ne AMdA
A colored [Paranda], brought by my beautiful [Sajjan]
ਨੀ ਮੈਂ ਚੁੰਮ ਚੁੰਮ
nI maiM chuMma chuMma
[Ni: a gender-specific vocative used to address a woman directly], I keep kissing it
ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ
nI maiM chuMma chuMma rakkhadI phirAM
[Ni], I keep kissing it and holding it close
ਪੱਬਾਂ ਭਾਰ ਨੱਚਦੀ ਫਿਰਾਂ
pabbAM bhAra nachchadI phirAM
I go about dancing on my tiptoes
ਪੱਬਾਂ ਭਾਰ ਨੱਚਦੀ ਫਿਰਾਂ
pabbAM bhAra nachchadI phirAM
I go about dancing on my tiptoes
12 ਘੰਟਿਆਂ ਦੀ ਰਾਤ 12 ਘੰਟਿਆਂ ਦਾ ਦਿਨ ਯਾਰਾ ਕਿੰਝ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ
12 ghaMTiAM dI rAta 12 ghaMTiAM dA dina yArA kiMjha dassAM kiMnA aukhA laMghe tere bina yArA
Twelve hours of night and twelve hours of day, [Yaara: close friend/beloved], how do I tell you how hard it is to pass them without you?
12 ਘੰਟਿਆਂ ਦੀ ਰਾਤ 12 ਘੰਟਿਆਂ ਦਾ ਦਿਨ ਯਾਰਾ ਕਿੰਝ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ
12 ghaMTiAM dI rAta 12 ghaMTiAM dA dina yArA kiMjha dassAM kiMnA aukhA laMghe tere bina yArA
Twelve hours of night and twelve hours of day, [Yaara], how do I tell you how hard it is to pass them without you?
ਕਰ ਹੌਸਲਾ ਤੂੰ ਵੇਖ ਖੌਰੇ ਖੁੱਲ੍ਹ ਜਾਣ ਲੇਖ
kara hausalA tUM vekha khaure khullha jANa lekha
Have some courage and see, perhaps our destiny will unfold
ਹੌਸਲਾ ਤੂੰ ਵੇਖ ਖੌਰੇ ਖੁੱਲ੍ਹ ਜਾਣ ਲੇਖ
hausalA tUM vekha khaure khullha jANa lekha
Have some courage and see, perhaps our destiny will unfold
ਤੂੰ ਪਤੰਗ ਤੇ ਮੈਂ ਬਣਾਂ ਤੇਰੀ ਡੋਰ ਵੇ ਜਿੰਨਾ ਤੇਰਾ ਮੈਂ ਕਰਦੀ
tUM pataMga te maiM baNAM terI Dora ve jiMnA terA maiM karadI
You be the kite and I’ll become your string, [Ve], as much as I care for you
ਓਨਾ ਕਰਨਾ ਕਿਸੇ ਨਹੀਂ ਤੇਰਾ ਹੋਰ ਵੇ ਜਿੰਨਾ ਤੇਰਾ ਮੈਂ ਕਰਦੀ
onA karanA kise nahIM terA hora ve jiMnA terA maiM karadI
No one else will ever care for you as much as I do, as much as I care for you
ਓਨਾ ਕਰਨਾ ਕਿਸੇ ਨਹੀਂ ਤੇਰਾ ਹੋਰ ਵੇ ਜਿੰਨਾ ਤੇਰਾ ਮੈਂ ਕਰਦੀ
onA karanA kise nahIM terA hora ve jiMnA terA maiM karadI
No one else will ever care for you as much as I do, as much as I care for you
ਛੱਡ ਦੁਨੀਆਂ ਦਾ ਡਰ ਮੇਰਾ ਹੋਜਾ ਸ਼ਰੇਆਮ ਵੇ ਜ਼ਿੰਦਗੀ ਬਿਤਾਉਣੀ ਤੇਰੇ ਨਾਲ ਗੁਰਨਾਮ ਵੇ
ChaDDa dunIAM dA Dara merA hojA sa਼reAma ve ja਼iMdagI bitAuNI tere nAla guranAma ve
Leave the fear of the world behind and be mine openly, I want to spend my life with you, [Gurnam: Self-reference to the artist Gurnam Bhullar]
ਛੱਡ ਦੁਨੀਆਂ ਦਾ ਡਰ ਮੇਰਾ ਹੋਜਾ ਸ਼ਰੇਆਮ ਵੇ ਜ਼ਿੰਦਗੀ ਬਿਤਾਉਣੀ ਤੇਰੇ ਨਾਲ ਗੁਰਨਾਮ ਵੇ
ChaDDa dunIAM dA Dara merA hojA sa਼reAma ve ja਼iMdagI bitAuNI tere nAla guranAma ve
Leave the fear of the world behind and be mine openly, I want to spend my life with you, [Gurnam]
ਗੈਰੀ ਬਣੂ ਸਰਬਾਲਾ ਜਿਉਣਾ ਹੋਜੂਗਾ ਸੁਖਾਲਾ
gairI baNU sarabAlA jiuNA hojUgA sukhAlA
Garry will be your [Sarbala: the 'best man' or 'groom's man' in a Punjabi wedding, usually a young nephew or brother], and life will become easy
ਬਣੂ ਸਰਬਾਲਾ ਜਿਉਣਾ ਹੋਜੂਗਾ ਸੁਖਾਲਾ
baNU sarabAlA jiuNA hojUgA sukhAlA
He will be your [Sarbala], and life will become easy
ਫਿਰ ਦੁੱਖਾਂ ਨੂੰ ਮੈਂ ਕਹਿਣਾ no more ਵੇ ਜਿੰਨਾ ਤੇਰਾ ਮੈਂ ਕਰਦੀ
phira dukkhAM nUM maiM kahiNA no more ve jiMnA terA maiM karadI
Then I’ll say "no more" to my sorrows, [Ve], as much as I care for you
ਓਨਾ ਕਰਨਾ ਕਿਸੇ ਨਹੀਂ ਤੇਰਾ ਹੋਰ ਵੇ ਜਿੰਨਾ ਤੇਰਾ ਮੈਂ ਕਰਦੀ
onA karanA kise nahIM terA hora ve jiMnA terA maiM karadI
No one else will ever care for you as much as I do, as much as I care for you
ਓਨਾ ਕਰਨਾ ਕਿਸੇ ਨਹੀਂ ਤੇਰਾ ਹੋਰ ਵੇ ਜਿੰਨਾ ਤੇਰਾ ਮੈਂ ਕਰਦੀ
onA karanA kise nahIM terA hora ve jiMnA terA maiM karadI
No one else will ever care for you as much as I do, as much as I care for you
ਓਨਾ ਕਰਨਾ ਕਿਸੇ ਨਹੀਂ ਤੇਰਾ ਹੋਰ ਵੇ ਜਿੰਨਾ ਤੇਰਾ ਮੈਂ ਕਰਦੀ
onA karanA kise nahIM terA hora ve jiMnA terA maiM karadI
No one else will ever care for you as much as I do, as much as I care for you
ਓਨਾ ਕਰਨਾ ਕਿਸੇ ਨਹੀਂ ਤੇਰਾ ਹੋਰ ਵੇ ਜਿੰਨਾ ਤੇਰਾ ਮੈਂ ਕਰਦੀ
onA karanA kise nahIM terA hora ve jiMnA terA maiM karadI
No one else will ever care for you as much as I do, as much as I care for you

Share

More by Gurnam Bhullar

View all songs →