June Diyan Chuttiyan
ਬੇਬੇ ਸੱਤ ਕੁ ਵਜੇ ਸੀ ਮੈਨੂੰ ਵਾਜ਼ਾਂ ਮਾਰਦੀ ਜੇ ਨਹੀਂ ਉੱਠਦਾ ਸਵੇਰੇ ਝਿੜਕਾਂ ਨਾਲ ਤਾੜਦੀ ਬੇਬੇ ਸੱਤ ਕੁ ਵਜੇ ਸੀ ਮੈਨੂੰ ਵਾਜ਼ਾਂ ਮਾਰਦੀ ਜੇ ਨਹੀਂ ਉੱਠਦਾ ਸਵੇਰੇ ਝਿੜਕਾਂ ਨਾਲ ਤਾੜਦੀ ਟਾਈ-ਸ਼ਾਈ ਲਾ ਕੇ ਨੀ ਮੈਂ ਸਾਈਕਲ ਦੇ ਉੱਤੇ ਟਾਈ-ਸ਼ਾਈ ਲਾ ਕੇ ਨੀ ਮੈਂ ਸਾਈਕਲ ਦੇ ਉੱਤੇ ਖੜ੍ਹਦਾ ਸੀ ਤੇਰੇ ਘਰ ਵਾਲੇ ਮੋੜ 'ਤੇ ਜੂਨ ਦੀਆਂ ਛੁੱਟੀਆਂ 'ਚ ਔਖਾ ਸਾਰਦਾ ਸੀ ਤੇਰੇ ਘਰ ਮੂਹਰੇ ਲੱਗਿਆ ਉਹ ਲੌਕ ਵੇਖ ਕੇ ਜੂਨ ਦੀਆਂ ਛੁੱਟੀਆਂ 'ਚ ਔਖਾ ਸਾਰਦਾ ਸੀ ਘਰ ਮੂਹਰੇ ਲੱਗਿਆ ਉਹ ਲੌਕ ਵੇਖ ਕੇ ਪਾਣੀ ਪੀਣ ਦਾ ਬਹਾਨਾ ਲਾ ਕੇ ਮੈਥ ਵਾਲੇ ਪੀਰੀਅਡ ਵਿਚ ਮਿਲਣੇ ਲਈ ਨਿੱਤ ਬਾਹਰ ਆਉਂਦੀ ਸੀ ਸ਼ਾਮੀ ਟਿਊਸ਼ਨ ਤੇ ਕਰ-ਕਰ ਮੈਚਿੰਗ ਤੂੰ ਰੰਗ ਮੇਰੀ ਸ਼ਰਟ ਵਾਲੇ ਟੌਪ ਪਾ ਕੇ ਆਉਂਦੀ ਸੀ ਪਾਣੀ ਪੀਣ ਦਾ ਬਹਾਨਾ ਲਾ ਕੇ ਮੈਥ ਵਾਲੇ ਪੀਰੀਅਡ ਵਿਚ ਮਿਲਣੇ ਲਈ ਨਿੱਤ ਬਾਹਰ ਆਉਂਦੀ ਸੀ ਓ ਸ਼ਾਮੀ ਟਿਊਸ਼ਨ ਤੇ ਕਰ-ਕਰ ਮੈਚਿੰਗ ਤੂੰ ਰੰਗ ਮੇਰੀ ਸ਼ਰਟ ਵਾਲੇ ਟੌਪ ਪਾ ਕੇ ਆਉਂਦੀ ਸੀ ਤੂੰ ਤਾਂ ਛੁੱਟੀਆਂ 'ਚ ਲੁੱਟਦੀ ਮਨਾਲੀ ਬੁੱਲੇ ਜਾ ਕੇ ਅਸੀਂ ਧੁੱਪਾਂ ਵਿਚ ਖੇਤ ਜਾ ਕੇ ਅੱਗ ਸੇਕਦੇ ਜੂਨ ਦੀਆਂ ਛੁੱਟੀਆਂ 'ਚ ਔਖਾ ਸਾਰਦਾ ਸੀ ਤੇਰੇ ਘਰ ਮੂਹਰੇ ਲੱਗਿਆ ਉਹ ਲੌਕ ਵੇਖ ਕੇ ਜੂਨ ਦੀਆਂ ਛੁੱਟੀਆਂ 'ਚ ਔਖਾ ਸਾਰਦਾ ਸੀ ਘਰ ਮੂਹਰੇ ਲੱਗਿਆ ਉਹ ਲੌਕ ਵੇਖ ਕੇ ਫੇਅਰਵੈੱਲ 'ਤੇ ਖਿਚਾਈਆਂ ਤੇਰੇ ਨਾਲ ਨੀ ਉਹ ਸੈਲਫੀਆਂ ਅੱਜ ਤੱਕ ਸਾਂਭ-ਸਾਂਭ ਰੱਖੀਆਂ ਭਾਵੇਂ ਚੜ੍ਹ ਗਈ ਜਵਾਨੀ ਗਏ ਬਦਲ ਹਾਲਾਤ ਕੱਚੀ ਉਮਰ 'ਚ ਲੱਗੀਆਂ ਨਾ ਭੁੱਲੀਆਂ ਫੇਅਰਵੈੱਲ 'ਤੇ ਖਿਚਾਈਆਂ ਤੇਰੇ ਨਾਲ ਨੀ ਉਹ ਸੈਲਫੀਆਂ ਅੱਜ ਤੱਕ ਸਾਂਭ-ਸਾਂਭ ਰੱਖੀਆਂ ਭਾਵੇਂ ਚੜ੍ਹ ਗਈ ਜਵਾਨੀ ਗਏ ਬਦਲ ਹਾਲਾਤ ਕੱਚੀ ਉਮਰ 'ਚ ਲੱਗੀਆਂ ਨਾ ਭੁੱਲੀਆਂ ਐੱਲ.ਡੀ ਨੇ ਤੇਰੇ ਉੱਤੇ ਗੀਤ ਲਿਖੇ ਜਿਹੜੇ ਐੱਲ.ਡੀ ਨੇ ਤੇਰੇ ਉੱਤੇ ਗੀਤ ਲਿਖੇ ਜਿਹੜੇ ਇਕ-ਇਕ ਕਰਕੇ ਨੀ ਸਾਰੇ ਵੇਚ 'ਤੇ ਜੂਨ ਦੀਆਂ ਛੁੱਟੀਆਂ 'ਚ ਔਖਾ ਸਾਰਦਾ ਸੀ ਤੇਰੇ ਘਰ ਮੂਹਰੇ ਲੱਗਿਆ ਉਹ ਲੌਕ ਵੇਖ ਕੇ ਜੂਨ ਦੀਆਂ ਛੁੱਟੀਆਂ 'ਚ ਔਖਾ ਸਾਰਦਾ ਸੀ ਘਰ ਮੂਹਰੇ ਲੱਗਿਆ ਉਹ ਲੌਕ ਵੇਖ ਕੇ
bebe satta ku vaje sI mainUM vAja਼AM mAradI je nahIM uTThadA savere jhi.DakAM nAla tA.DadI bebe satta ku vaje sI mainUM vAja਼AM mAradI je nahIM uTThadA savere jhi.DakAM nAla tA.DadI TAI-sa਼AI lA ke nI maiM sAIkala de utte TAI-sa਼AI lA ke nI maiM sAIkala de utte kha.DhadA sI tere ghara vAle mo.Da 'te jUna dIAM ChuTTIAM 'cha aukhA sAradA sI tere ghara mUhare laggiA uha lauka vekha ke jUna dIAM ChuTTIAM 'cha aukhA sAradA sI ghara mUhare laggiA uha lauka vekha ke pANI pINa dA bahAnA lA ke maitha vAle pIrIaDa vicha milaNe laI nitta bAhara AuMdI sI sa਼AmI TiUsa਼na te kara-kara maichiMga tUM raMga merI sa਼raTa vAle Taupa pA ke AuMdI sI pANI pINa dA bahAnA lA ke maitha vAle pIrIaDa vicha milaNe laI nitta bAhara AuMdI sI o sa਼AmI TiUsa਼na te kara-kara maichiMga tUM raMga merI sa਼raTa vAle Taupa pA ke AuMdI sI tUM tAM ChuTTIAM 'cha luTTadI manAlI bulle jA ke asIM dhuppAM vicha kheta jA ke agga sekade jUna dIAM ChuTTIAM 'cha aukhA sAradA sI tere ghara mUhare laggiA uha lauka vekha ke jUna dIAM ChuTTIAM 'cha aukhA sAradA sI ghara mUhare laggiA uha lauka vekha ke phearavailla 'te khichAIAM tere nAla nI uha sailaphIAM ajja takka sAMbha-sAMbha rakkhIAM bhAveM cha.Dha gaI javAnI gae badala hAlAta kachchI umara 'cha laggIAM nA bhullIAM phearavailla 'te khichAIAM tere nAla nI uha sailaphIAM ajja takka sAMbha-sAMbha rakkhIAM bhAveM cha.Dha gaI javAnI gae badala hAlAta kachchI umara 'cha laggIAM nA bhullIAM ailla.DI ne tere utte gIta likhe jiha.De ailla.DI ne tere utte gIta likhe jiha.De ika-ika karake nI sAre vecha 'te jUna dIAM ChuTTIAM 'cha aukhA sAradA sI tere ghara mUhare laggiA uha lauka vekha ke jUna dIAM ChuTTIAM 'cha aukhA sAradA sI ghara mUhare laggiA uha lauka vekha ke
Mother would start calling out to me around seven in the morning
If I didn't wake up early, she would discipline me with her scolding
Mother would start calling out to me around seven in the morning
If I didn't wake up early, she would discipline me with her scolding
Donning my tie and fixing myself up, on my bicycle
Donning my tie and fixing myself up, on my bicycle
I used to stand at the turn leading to your house
I would barely survive the June vacations with great difficulty
Seeing that lock hanging on the front door of your house
I would barely survive the June vacations with great difficulty
Seeing that lock hanging on the front door of your house
Making an excuse to drink water during the Math period
You used to step out every day just to meet me
In the evenings at tuition, matching the colors perfectly
You would come wearing tops that matched the color of my shirt
Making an excuse to drink water during the Math period
You used to step out every day just to meet me
Oh, in the evenings at tuition, matching the colors perfectly
You would come wearing tops that matched the color of my shirt
You would enjoy yourself in Manali during the holidays
While I would bask in the scorching "fire" of the sun in the fields
I would barely survive the June vacations with great difficulty
Seeing that lock hanging on the front door of your house
I would barely survive the June vacations with great difficulty
Seeing that lock hanging on the front door of your house
Those selfies I took with you on our farewell day
I have kept them safely tucked away until this very day
Even though youth has blossomed and circumstances have changed
The love sparked at that tender age remains unforgotten

The songs that L.D. wrote about you [L.D.: Self-reference to lyricist Laddi Chahal]
The songs that L.D. wrote about you
One by one, I have sold them all to the world