Jutti Jharh

by Gurnam Bhullar

ਗੱਭਰੂ ਨਾ ਬੋਲੇ ਗੱਲਾਂ ਗੱਨ ਨਾਲ ਕਰਦਾ ਏ
gabbharU nA bole gallAM ganna nAla karadA e
The young man doesn't speak, he talks with his gun.
ਨੀ ਰੂਪ ਤੇਰਾ ਟਾਕਰਾ ਜਿਹਾ ਚੰਨ ਨਾਲ ਕਰਦਾ
nI rUpa terA TAkarA jihA chaMna nAla karadA
Oh, your beauty competes with the moon.
ਦੁਬਈ ਵਾਲੇ ਸੋਨੇ ਦਾ ਤੂੰ ਸਿੱਕਾ ਬਣੀ ਪਈ ਏ
dubaI vAle sone dA tUM sikkA baNI paI e
You have become a coin of Dubai's gold.
ਨੀ ਸਾਹਾਂ ਦਿਆਂ ਰਾਹਾਂ ਵਿੱਚ ਡਿੱਕਾ ਬਣੀ ਪਈ ਏ
nI sAhAM diAM rAhAM vichcha DikkA baNI paI e
Oh, you've become a hurdle in my path of breathing.
ਤੇਰੀਆਂ ਗੁਲਾਬੀ ਗੱਲਾਂ ਜਿਹੇ ਫੁੱਲ ਗੋਰੀਏ
terIAM gulAbI gallAM jihe phulla gorIe
Oh fair-skinned one, flowers like your pink cheeks,
ਨੀ ਕੱਲ੍ਹੀ ਨੂੰ ਫੜਾਉਣਾ ਜਿੱਦਣ ਮਿਲੀ ਸਟਰੀਟ 'ਚ
nI kallhI nUM pha.DAuNA jiddaNa milI saTarITa 'cha
Oh, I'll hand them to you when I meet you alone on the street.
ਤੂੰ ਜੱਚੇਂ ਪਲਾਜ਼ੋ ਲਹਿੰਗਾ ਸੂਟ ਵਨ ਪੀਸ 'ਚ
tUM jachcheM palAja਼o lahiMgA sUTa vana pIsa 'cha
You look stunning in plazo, lehnga, suit, or one-piece [outfits].
ਨੀ ਇੱਥੋਂ ਸੋਹਣੀ ਹੈ ਨਹੀਂ ਕੋਈ ਅੱਜ ਦੀ ਤਰੀਕ 'ਚ
nI itthoM sohaNI hai nahIM koI ajja dI tarIka 'cha
Oh, there's no one more beautiful than you on this date.
ਤੂੰ ਦੱਸ ਕਦੋਂ ਬੈਠਣਾ ਰਕਾਨੇ ਗੁੱਤ ਚਾੜ੍ਹ ਕੇ
tUM dassa kadoM baiThaNA rakAne gutta chA.Dha ke
You tell me when you'll sit, young woman, with your braid raised [in readiness/pride].
ਨੀ ਕੰਜਰਾਂ ਬਣਾ ਕੇ ਜੱਟ ਰੱਖੀ ਫਿਰੇ ਜੀਪ 'ਚ
nI kaMjarAM baNA ke jaTTa rakkhI phire jIpa 'cha
Oh, making others his puppets, the Jatt keeps them in his jeep.
ਫੈਬ ਲੁੱਕ ਤੇਰੀ ਸਾਰਾ ਦਿਨ ਫੱਬੀ ਰਹਿਣੀ ਏ
phaiba lukka terI sArA dina phabbI rahiNI e
Your fabulous look stays stunning all day long.
ਨੀ ਨਵੇਂ ਸੂਟ ਫਾਈਂਡ ਕਰਨੇ 'ਤੇ ਲੱਗੀ ਰਹਿਣੀ ਏ
nI naveM sUTa phAIMDa karane 'te laggI rahiNI e
Oh, you stay busy finding new suits.
ਨੀਵੀਂ ਗੱਡੀ ਜੱਟ ਦੀ ਤੇ ਨੀਵੀਂ ਤੇਰੀ ਕੁੜਤੀ
nIvIM gaDDI jaTTa dI te nIvIM terI ku.DatI
The Jatt's car is low, and your kurti [tunic] is low [cut].
ਤੂੰ ਵਿੱਚ ਭਾਰ ਪਾ ਕੇ ਬਿੱਲੋ ਉੱਚੀ ਅੱਡੀ ਬਹਿਣੀ ਏ
tUM vichcha bhAra pA ke billo uchchI aDDI bahiNI e
You sit, oh beloved, with an imposing presence, in high heels.
ਕਪਤਾਨ ਅੱਜਕੱਲ੍ਹ ਘੱਟ ਲਿਖਦਾ
kapatAna ajjakallha ghaTTa likhadA
Kaptaan [the writer] writes less nowadays.
ਜੇ ਲਿਖਦਾ ਤਾਂ ਲਿਖੇ ਤੇਰੀ ਜੱਟੀ ਦੀ ਤਾਰੀਫ਼ 'ਚ
je likhadA tAM likhe terI jaTTI dI tArIpha਼ 'cha
If he writes, he writes in praise of your Jatti [female Jatt].
ਤੂੰ ਜੱਚੇਂ ਪਲਾਜ਼ੋ ਲਹਿੰਗਾ ਸੂਟ ਵਨ ਪੀਸ 'ਚ
tUM jachcheM palAja਼o lahiMgA sUTa vana pIsa 'cha
You look stunning in plazo, lehnga, suit, or one-piece [outfits].
ਨੀ ਇੱਥੋਂ ਸੋਹਣੀ ਹੈ ਨਹੀਂ ਕੋਈ ਅੱਜ ਦੀ ਤਰੀਕ 'ਚ
nI itthoM sohaNI hai nahIM koI ajja dI tarIka 'cha
Oh, there's no one more beautiful than you on this date.
ਤੂੰ ਦੱਸ ਕਦੋਂ ਬੈਠਣਾ ਰਕਾਨੇ ਗੁੱਤ ਚਾੜ੍ਹ ਕੇ
tUM dassa kadoM baiThaNA rakAne gutta chA.Dha ke
You tell me when you'll sit, young woman, with your braid raised.
ਨੀ ਕੰਜਰਾਂ ਬਣਾ ਕੇ ਜੱਟ ਰੱਖੀ ਫਿਰੇ ਜੀਪ 'ਚ
nI kaMjarAM baNA ke jaTTa rakkhI phire jIpa 'cha
Oh, making others his puppets, the Jatt keeps them in his jeep.
ਅੱਖ ਸਾਡੀ ਅਸਲਾ ਰਕਾਨੇ ਧਾਵੀ ਬਾਣ ਦਾ
akkha sADI asalA rakAne dhAvI bANa dA
Our eye, young woman, is a weapon like an archer's swift arrow.
ਤੂੰ ਗੋਰੀ ਕੰਨ ਦੇ ਟੰਗਿਆ ਏ ਪਰਸ ਮਦਾਣ ਦਾ
tUM gorI kaMna de TaMgiA e parasa madANa dA
Oh fair-skinned one, you've hung an earring like a butter churner on your ear.
ਨੀ ਉਂਗਲਾਂ ਨਾਲ ਚੱਕਦੀ ਅੱਖਾਂ 'ਤੇ ਆਈਆਂ ਜੁਲਫਾਂ ਨੂੰ
nI uMgalAM nAla chakkadI akkhAM 'te AIAM julaphAM nUM
Oh, you lift the tresses that fall on your eyes with your fingers.
ਤੇਰੇ ਮੂਹਰੇ ਧੌਣ ਚੱਕੇ ਹੁਸਨ ਈਰਾਨ ਦਾ
tere mUhare dhauNa chakke husana IrAna dA
Before you, the beauty of Iran bows its head.
ਤੂੰ ਪੱਟ ਲਓ ਬੰਡੋਰਾ ਜਿੰਨੇ ਤੋਲਿਆਂ ਦਾ ਪਾਈ ਫਿਰੇ
tUM paTTa lao baMDorA jiMne toliAM dA pAI phire
You are wearing Bandora [brand jewelry] of so many tolas [units of weight].
ਓਨੇ ਤੋਲੇ ਛਕਦਾ ਜੱਟਾਂ ਦਾ ਪੁੱਤ ਵੀਕ 'ਚ
one tole ChakadA jaTTAM dA putta vIka 'cha
The Jatt's son consumes that many tolas [worth of wealth] in a week.
ਤੂੰ ਜੱਚੇਂ ਪਲਾਜ਼ੋ ਲਹਿੰਗਾ ਸੂਟ ਵਨ ਪੀਸ 'ਚ
tUM jachcheM palAja਼o lahiMgA sUTa vana pIsa 'cha
You look stunning in plazo, lehnga, suit, or one-piece [outfits].
ਨੀ ਇੱਥੋਂ ਸੋਹਣੀ ਹੈ ਨਹੀਂ ਕੋਈ ਅੱਜ ਦੀ ਤਰੀਕ 'ਚ
nI itthoM sohaNI hai nahIM koI ajja dI tarIka 'cha
Oh, there's no one more beautiful than you on this date.
ਤੂੰ ਦੱਸ ਕਦੋਂ ਬੈਠਣਾ ਰਕਾਨੇ ਗੁੱਤ ਚਾੜ੍ਹ ਕੇ
tUM dassa kadoM baiThaNA rakAne gutta chA.Dha ke
You tell me when you'll sit, young woman, with your braid raised.
ਨੀ ਕੰਜਰਾਂ ਬਣਾ ਕੇ ਜੱਟ ਰੱਖੀ ਫਿਰੇ ਜੀਪ 'ਚ
nI kaMjarAM baNA ke jaTTa rakkhI phire jIpa 'cha
Oh, making others his puppets, the Jatt keeps them in his jeep.
ਯਾਰ ਜੱਟ ਵੈਲੀਆਂ 'ਤੇ ਲਾਡ ਲਾ ਜਿਹਾ ਕਰਿਆ
yAra jaTTa vailIAM 'te lADa lA jihA kariA
Oh friend, the Jatt showed a certain fondness towards the rascals.
ਤੂੰ ਚੜ੍ਹੀ ਸਾਡੇ ਦਿਲ 'ਤੇ ਅੱਖਾਂ 'ਤੇ ਜਦ ਚੜ੍ਹੀ
tUM cha.DhI sADe dila 'te akkhAM 'te jada cha.DhI
You climbed onto our heart when you appeared before our eyes.
ਅਲੋਆਂ ਨਾਲ ਟੋਕਾ ਮੈਚ ਕਰਨੇ ਲਈ ਗੋਰੀਏ
aloAM nAla TokA maicha karane laI gorIe
Oh fair-skinned one, to match the fodder chopper with the alloys [of a vehicle],
ਅਲੋਨ ਕੱਲ੍ਹਾ ਤੈਨੂੰ ਬੱਸ ਗੱਭਰੂ ਨੇ ਕਰਿਆ
alona kallhA tainUM bassa gabbharU ne kariA
The young man has made you his exclusive 'alone' one, just you.
ਨੀ ਤੂੰ ਬਾਜ਼ੀ ਮਾਰ ਗਈ ਰਕਾਨੇ ਜਿਹਦੇ ਦਿਲ 'ਤੇ
nI tUM bAja਼I mAra gaI rakAne jihade dila 'te
Oh young woman, you won the gamble over his heart, whose heart...
ਉਹ ਸੌਂਹ ਤੇਰੀ ਹਾਰਿਆ ਨੀ ਬਾਜ਼ੀ ਕਦੇ ਸੀਪ 'ਚ
uha sauMha terI hAriA nI bAja਼I kade sIpa 'cha
...I swear on you, he never lost a game of 'seep' [a card game].
ਤੂੰ ਜੱਚੇਂ ਪਲਾਜ਼ੋ ਲਹਿੰਗਾ ਸੂਟ ਵਨ ਪੀਸ 'ਚ
tUM jachcheM palAja਼o lahiMgA sUTa vana pIsa 'cha
You look stunning in plazo, lehnga, suit, or one-piece [outfits].
ਨੀ ਇੱਥੋਂ ਸੋਹਣੀ ਹੈ ਨਹੀਂ ਕੋਈ ਅੱਜ ਦੀ ਤਰੀਕ 'ਚ
nI itthoM sohaNI hai nahIM koI ajja dI tarIka 'cha
Oh, there's no one more beautiful than you on this date.
ਤੂੰ ਦੱਸ ਕਦੋਂ ਬੈਠਣਾ ਰਕਾਨੇ ਗੁੱਤ ਚਾੜ੍ਹ ਕੇ
tUM dassa kadoM baiThaNA rakAne gutta chA.Dha ke
You tell me when you'll sit, young woman, with your braid raised.
ਨੀ ਕੰਜਰਾਂ ਬਣਾ ਕੇ ਜੱਟ ਰੱਖੀ ਫਿਰੇ ਜੀਪ 'ਚ
nI kaMjarAM baNA ke jaTTa rakkhI phire jIpa 'cha
Oh, making others his puppets, the Jatt keeps them in his jeep.

Share

More by Gurnam Bhullar

View all songs →