Kaka Ji (Title Track) - From "Kaka Ji"

by Gurnam Bhullar

ਕੋਠੀ ਘਰ ਪੈਲੀ ਚੰਗੀ ਏ
koThI ghara pailI chaMgI e
The mansion, the home, and the [Paili: agricultural landholding] are all flourishing
ਨਾ ਕਿਸੇ ਗੱਲ ਦੀ ਤੰਗੀ ਏ
nA kise galla dI taMgI e
There isn’t a single thing we lack
ਸ਼ੌਂਕੀ ਏ ਬਾਪੂ ਘੋੜੀਆਂ ਦਾ
sa਼auMkI e bApU gho.DIAM dA
Father is a connoisseur of fine horses
ਤੇ ਰਫ਼ਲ ਮੋਢੇ ਤੇ ਟੰਗੀ ਏ
te rapha਼la moDhe te TaMgI e
And a rifle hangs proudly over his shoulder

ਫਿਰ ਜੀਅ ਜਿਹਾ ਲੱਗਿਆ ਰਹਿੰਦਾ ਏ
phira jIa jihA laggiA rahiMdA e
Then the heart feels truly alive and content
ਜੇ ਕਰਦੇ ਰਹੀਏ ਵਾਕਾ ਜੀ
je karade rahIe vAkA jI
If we happen to pull off a [Vaka: historic feat/monumental event]
ਪਿਆਰ ਨਾਲ ਮੈਨੂੰ ਕਾਕਾ ਜੀ ਕਹਿੰਦਾ ਏ ਸਾਰਾ ਇਲਾਕਾ ਜੀ
piAra nAla mainUM kAkA jI kahiMdA e sArA ilAkA jI
With great affection, the entire region calls me [Kaka Ji: a respectful term for the son of a prominent or elite family]

ਕਰੀ ਮਿਹਰ ਬੜੀ ਏ ਬਾਬੇ ਨੇ
karI mihara ba.DI e bAbe ne
The Almighty has showered immense blessings upon us
ਖੱਟੀ ਦਾਦਾ ਤੇ ਪੜ੍ਹਦਾਦੇ ਨੇ
khaTTI dAdA te pa.DhadAde ne
It is the hard-earned wealth of my grandfather and great-grandfather
ਮੁੰਡਾ ਇੱਜ਼ਤਦਾਰ ਘਰਾਣੇ ਦਾ
muMDA ijja਼tadAra gharANe dA
The boy belongs to a family of high honor
ਨਾ ਮਾੜੇ ਮਾਲਵੇ ਦੇ ਬਾਬੇ ਨੇ
nA mA.De mAlave de bAbe ne
The elders of the [Malwa: a major agricultural region of Punjab] aren't men to be trifled with

ਹਰੇਕ ਦੇ ਨਹੀਂ ਨਸੀਬਾਂ ਵਿਚ
hareka de nahIM nasIbAM vicha
It’s not written in everyone’s destiny
ਸਾਡਾ ਮਹਿੰਗੇ ਮੁੱਲ ਦਾ ਝਾਕਾ ਜੀ
sADA mahiMge mulla dA jhAkA jI
Our sight and presence carry a very heavy price
ਪਿਆਰ ਨਾਲ ਮੈਨੂੰ ਕਾਕਾ ਜੀ ਕਹਿੰਦਾ ਏ ਸਾਰਾ ਇਲਾਕਾ ਜੀ
piAra nAla mainUM kAkA jI kahiMdA e sArA ilAkA jI
With great affection, the entire region calls me [Kaka Ji: a respectful term for the son of a prominent or elite family]
ਪਿਆਰ ਨਾਲ ਮੈਨੂੰ ਕਾਕਾ ਜੀ ਕਹਿੰਦਾ ਏ ਸਾਰਾ ਇਲਾਕਾ ਜੀ
piAra nAla mainUM kAkA jI kahiMdA e sArA ilAkA jI
With great affection, the entire region calls me [Kaka Ji: a respectful term for the son of a prominent or elite family]
ਪਿਆਰ ਨਾਲ ਮੈਨੂੰ ਕਾਕਾ ਜੀ ਕਹਿੰਦਾ ਏ ਸਾਰਾ ਇਲਾਕਾ ਜੀ
piAra nAla mainUM kAkA jI kahiMdA e sArA ilAkA jI
With great affection, the entire region calls me [Kaka Ji: a respectful term for the son of a prominent or elite family]
ਸੁਪਨੇ ਵਿਚ ਪਰੀਆਂ ਰਹਿੰਦੀਆਂ ਨੇ
supane vicha parIAM rahiMdIAM ne
Fairies reside in my dreams
ਜੇਬਾਂ ਭਰੀਆਂ ਰਹਿੰਦੀਆਂ ਨੇ
jebAM bharIAM rahiMdIAM ne
My pockets remain overflowing with wealth
ਹਰ ਵੇਲੇ ਸਾਡੀ ਜ਼ੁਬਾਨ ਉੱਤੇ
hara vele sADI ja਼ubAna utte
At all times, upon my tongue
ਗੱਲਾਂ ਵੀ ਖਰੀਆਂ ਰਹਿੰਦੀਆਂ ਨੇ
gallAM vI kharIAM rahiMdIAM ne
Only words of pure truth and integrity remain

ਜ਼ਿੰਦਗੀ ਵਿਚ ਮੌਜ ਬਹਾਰਾਂ ਨੇ
ja਼iMdagI vicha mauja bahArAM ne
Life is filled with joy and blossoming festivities
ਨਾ ਫ਼ਿਕਰ ਨਾ ਕੋਈ ਫ਼ਾਕਾ ਜੀ
nA pha਼ikara nA koI pha਼AkA jI
There is no worry, nor any [Faaka: state of starvation or extreme poverty]
ਪਿਆਰ ਨਾਲ ਮੈਨੂੰ ਕਾਕਾ ਜੀ ਕਹਿੰਦਾ ਏ ਸਾਰਾ ਇਲਾਕਾ ਜੀ
piAra nAla mainUM kAkA jI kahiMdA e sArA ilAkA jI
With great affection, the entire region calls me [Kaka Ji: a respectful term for the son of a prominent or elite family]
ਪਿਆਰ ਨਾਲ ਮੈਨੂੰ ਕਾਕਾ ਜੀ ਕਹਿੰਦਾ ਏ ਸਾਰਾ ਇਲਾਕਾ ਜੀ
piAra nAla mainUM kAkA jI kahiMdA e sArA ilAkA jI
With great affection, the entire region calls me [Kaka Ji: a respectful term for the son of a prominent or elite family]
ਪਿਆਰ ਨਾਲ ਮੈਨੂੰ ਕਾਕਾ ਜੀ ਕਹਿੰਦਾ ਏ ਸਾਰਾ ਇਲਾਕਾ ਜੀ
piAra nAla mainUM kAkA jI kahiMdA e sArA ilAkA jI
With great affection, the entire region calls me [Kaka Ji: a respectful term for the son of a prominent or elite family]
ਖੁਦ ਨੂੰ ਜੋ ਬਹੁਤ ਕਹਾਉਂਦੀਆਂ ਨੇ
khuda nUM jo bahuta kahAuMdIAM ne
Those women who think very highly of themselves
ਤੇ ਪੈਰ ਭੁੰਜੇ ਨਾ ਲਾਉਂਦੀਆਂ ਨੇ
te paira bhuMje nA lAuMdIAM ne
And refuse to let their feet touch the humble ground
ਇਕ ਵਾਰੀ ਦਰਸ਼ਨ ਦੇ ਜਾਵੋ
ika vArI darasa਼na de jAvo
"Just grant us a glimpse of yourself once"
ਕਹਿ ਕਹਿ ਕੇ ਤਰਲੇ ਪਾਉਂਦੀਆਂ ਨੇ
kahi kahi ke tarale pAuMdIAM ne
They plead and offer desperate entreaties

ਆਪਾਂ ਵੀ ਲੱਭਣੀ ਹੂਰ ਪਰੀ
ApAM vI labbhaNI hUra parI
I too shall find a heavenly [Hoor: a celestial beauty/angelic woman]
ਤੇ ਫੇਰ ਕਰਾਉਣਾ ਠਾਕਾ ਜੀ
te phera karAuNA ThAkA jI
And then I'll have the [Thaka: formal engagement ceremony/official alliance] performed
ਪਿਆਰ ਨਾਲ ਮੈਨੂੰ ਕਾਕਾ ਜੀ ਕਹਿੰਦਾ ਏ ਸਾਰਾ ਇਲਾਕਾ ਜੀ
piAra nAla mainUM kAkA jI kahiMdA e sArA ilAkA jI
With great affection, the entire region calls me [Kaka Ji: a respectful term for the son of a prominent or elite family]
ਪਿਆਰ ਨਾਲ ਮੈਨੂੰ ਕਾਕਾ ਜੀ ਕਹਿੰਦਾ ਏ ਸਾਰਾ ਇਲਾਕਾ ਜੀ
piAra nAla mainUM kAkA jI kahiMdA e sArA ilAkA jI
With great affection, the entire region calls me [Kaka Ji: a respectful term for the son of a prominent or elite family]
ਪਿਆਰ ਨਾਲ ਮੈਨੂੰ ਕਾਕਾ ਜੀ ਕਹਿੰਦਾ ਏ ਸਾਰਾ ਇਲਾਕਾ ਜੀ
piAra nAla mainUM kAkA jI kahiMdA e sArA ilAkA jI
With great affection, the entire region calls me [Kaka Ji: a respectful term for the son of a prominent or elite family]
ਕਿੱਸੇ ਮਸ਼ਹੂਰ ਨੇ ਯਾਰੀਆਂ ਦੇ
kisse masa਼hUra ne yArIAM de
The legends of our [Yaariyan: deep loyal friendships/brotherhood] are famous
ਦਿਲਦਾਰੀਆਂ ਦੇ ਸਰਦਾਰੀਆਂ ਦੇ
diladArIAM de saradArIAM de
As are our tales of big-heartedness and [Sardariyan: leadership and noble status]
ਬਹੁਤੇ ਵਲ ਫ਼ੇਰ ਨਹੀਂ ਆਉਂਦੇ ਨੇ
bahute vala pha਼era nahIM AuMde ne
We don't know the many twists and turns
ਬੇਈਮਾਨੀਆਂ ਦੇ ਹੁਸ਼ਿਆਰੀਆਂ ਦੇ
beImAnIAM de husa਼iArIAM de
Of dishonesty or cunning cleverness
ਬਹੁਤੇ ਵਲ ਫ਼ੇਰ ਨਹੀਂ ਆਉਂਦੇ ਨੇ
bahute vala pha਼era nahIM AuMde ne
We don't know the many twists and turns
ਬੇਈਮਾਨੀਆਂ ਦੇ ਹੁਸ਼ਿਆਰੀਆਂ ਦੇ
beImAnIAM de husa਼iArIAM de
Of dishonesty or cunning cleverness
ਮਿਹਨਤ ਨਾਲ ਕਰੀ ਕਮਾਈ ਏ
mihanata nAla karI kamAI e
This fortune has been earned through honest hard work
ਨਹੀਂ ਮਾਰਿਆ ਡਾਕਾ ਜੀ
nahIM mAriA DAkA jI
I have never committed a [Daka: highway robbery/heist]
ਪਿਆਰ ਨਾਲ ਮੈਨੂੰ ਕਾਕਾ ਜੀ ਕਹਿੰਦਾ ਏ ਸਾਰਾ ਇਲਾਕਾ ਜੀ
piAra nAla mainUM kAkA jI kahiMdA e sArA ilAkA jI
With great affection, the entire region calls me [Kaka Ji: a respectful term for the son of a prominent or elite family]
ਪਿਆਰ ਨਾਲ ਮੈਨੂੰ ਕਾਕਾ ਜੀ ਕਹਿੰਦਾ ਏ ਸਾਰਾ ਇਲਾਕਾ ਜੀ
piAra nAla mainUM kAkA jI kahiMdA e sArA ilAkA jI
With great affection, the entire region calls me [Kaka Ji: a respectful term for the son of a prominent or elite family]
ਪਿਆਰ ਨਾਲ ਮੈਨੂੰ ਕਾਕਾ ਜੀ ਕਹਿੰਦਾ ਏ ਸਾਰਾ ਇਲਾਕਾ ਜੀ
piAra nAla mainUM kAkA jI kahiMdA e sArA ilAkA jI
With great affection, the entire region calls me [Kaka Ji: a respectful term for the son of a prominent or elite family]

Share

More by Gurnam Bhullar

View all songs →