Khilare
by Gurnam Bhullarft Gill Raunta
ਜੰਗੀ ਬੇੜਿਆਂ ਦੀ ਕਰੀਏ ਸਵਾਰੀ ਮੁੱਢ ਤੋਂ
jaMgI be.DiAM dI karIe savArI muDDha toM
We have been sailing on warships since the very beginning
ਰੱਖੀ ਧਾਕੜ ਜਿਹੇ ਬੰਦਿਆਂ ਨਾਲ ਯਾਰੀ ਮੁੱਢ ਤੋਂ
rakkhI dhAka.Da jihe baMdiAM nAla yArI muDDha toM
Maintaining friendships with formidable men since the very beginning
ਧਾਕੜ ਜਿਹੇ ਬੰਦਿਆਂ ਨਾਲ ਯਾਰੀ ਮੁੱਢ ਤੋਂ
dhAka.Da jihe baMdiAM nAla yArI muDDha toM
Friendships with formidable men since the very beginning
ਜੰਗੀ ਬੇੜਿਆਂ ਦੀ ਕਰੀਏ ਸਵਾਰੀ ਮੁੱਢ ਤੋਂ
jaMgI be.DiAM dI karIe savArI muDDha toM
We have been sailing on warships since the very beginning
ਰੱਖੀ ਧਾਕੜ ਜਿਹੇ ਬੰਦਿਆਂ ਨਾਲ ਯਾਰੀ ਮੁੱਢ ਤੋਂ
rakkhI dhAka.Da jihe baMdiAM nAla yArI muDDha toM
Maintaining friendships with formidable men since the very beginning
ਫਾੜ ਕਿੱਕਰਾਂ ਦੇ ਮੁੱਢ ਤੋਂ ਤੇਉਰ ਰੱਖਿਆ ਐ ਮੂੰਹ
phA.Da kikkarAM de muDDha toM teura rakkhiA ai mUMha
Like the sturdy base of an Acacia tree, this face has always held a stern gaze
ਤਿੱਖੀਆਂ ਸੁਰਾਂ ਦੇ ਲਲਕਾਰੇ ਜੱਟ ਨੇ
tikkhIAM surAM de lalakAre jaTTa ne
This [Jatt: a member of the land-owning agricultural community known for pride and lifestyle] has issued [Lalkare: spirited roars] in high-pitched notes
ਲਾਊ ਕੀ ਵਿਗਾੜ ਸਾਡਾ ਵੈਰੀ ਦੁਨੀਆ ਉਹ ਸਦਾ ਹਿੱਕ ਡਾਹ ਕੇ ਪਾਏ ਖਿਲਾਰੇ ਜੱਟ ਨੇ
lAU kI vigA.Da sADA vairI dunIA uha sadA hikka DAha ke pAe khilAre jaTTa ne
What harm can a world of enemies do to us? This [Jatt] has always stood chest-out, scattering his foes in chaos

ਸਾਡਾ ਕੰਮ ਅੜਨ ਨਹੀਂ ਦਈਦਾ ਇਲਾਕੇ ਦਾ
sADA kaMma a.Dana nahIM daIdA ilAke dA
We never let the progress of our territory be stalled
ਬਣਦਾ ਗਵਾਹ ਕਿੱਤਾ ਵੇਖ ਲੜਾਕੇ ਦਾ
baNadA gavAha kittA vekha la.DAke dA
Witness the professional legacy of a true fighter

ਗਿੱਲ ਰੌਂਤਿਆਂ ’ਚ ਬੈਠ ਪਿੱਛੇ ਤਿੰਨ ਪੰਜ ਕਰੇ ਹੱਥ ਮੂੰਹ ਉੱਤੇ ਕੀਤੇ ਐ ਕਰਾਰੇ ਜੱਟ ਨੇ
gilla rauMtiAM ’cha baiTha pichChe tiMna paMja kare hattha mUMha utte kIte ai karAre jaTTa ne
[Gill Raunta: Self-reference to the song's lyricist/artist] sits back while those who talk behind his back get their mouths shut tight by this [Jatt]
ਲਾਊ ਕੀ ਵਿਗਾੜ ਸਾਡਾ ਵੈਰੀ ਦੁਨੀਆ ਉਹ ਸਦਾ ਹਿੱਕ ਡਾਹ ਕੇ ਪਾਏ ਖਿਲਾਰੇ ਜੱਟ ਨੇ
lAU kI vigA.Da sADA vairI dunIA uha sadA hikka DAha ke pAe khilAre jaTTa ne
What harm can a world of enemies do to us? This [Jatt] has always stood chest-out, scattering his foes in chaos
ਲਾਊ ਕੀ ਵਿਗਾੜ ਸਾਡਾ ਵੈਰੀ ਦੁਨੀਆ ਉਹ ਸਦਾ ਹਿੱਕ ਡਾਹ ਕੇ ਪਾਏ ਖਿਲਾਰੇ ਜੱਟ ਨੇ
lAU kI vigA.Da sADA vairI dunIA uha sadA hikka DAha ke pAe khilAre jaTTa ne
What harm can a world of enemies do to us? This [Jatt] has always stood chest-out, scattering his foes in chaos
ਮੀਡੀਆ ਸਟੋਰੀ ਕਰੇ ਮਿੱਤਰਾਂ ਦੀ ਟੌਹਰ ਦੀ
mIDIA saTorI kare mittarAM dI Tauhara dI
The media runs stories on the [Madak: stately pride/swagger] of [Mitran: yours truly]
ਹੈਡਲਾਈਨ ਬਣਦੀ ਐ ਚੇਂਜ ਕੀਤੇ ਦੌਰ ਦੀ
haiDalAIna baNadI ai cheMja kIte daura dI
Our headlines define the changing of an era

ਬਿਨਾਂ ਗੱਲੋਂ ਥਾਰਾਂ ’ਚ ਬਾਰੂਦ ਨਹੀਂਓਂ ਫੂਕਦੇ ਵਕਤ ਪਏ ਤੋਂ ਵੈਰੀ ਪਾੜੇ ਜੱਟ ਨੇ
binAM galloM thArAM ’cha bArUda nahIMoM phUkade vakata pae toM vairI pA.De jaTTa ne
We don't burn gunpowder in our Thars without reason; when the time comes, this [Jatt] has torn through the enemy
ਲਾਊ ਕੀ ਵਿਗਾੜ ਸਾਡਾ ਵੈਰੀ ਦੁਨੀਆ ਉਹ ਸਦਾ ਹਿੱਕ ਡਾਹ ਕੇ ਪਾਏ ਖਿਲਾਰੇ ਜੱਟ ਨੇ
lAU kI vigA.Da sADA vairI dunIA uha sadA hikka DAha ke pAe khilAre jaTTa ne
What harm can a world of enemies do to us? This [Jatt] has always stood chest-out, scattering his foes in chaos
ਲਾਊ ਕੀ ਵਿਗਾੜ ਸਾਡਾ ਵੈਰੀ ਦੁਨੀਆ ਉਹ ਸਦਾ ਹਿੱਕ ਡਾਹ ਕੇ ਪਾਏ ਖਿਲਾਰੇ ਜੱਟ ਨੇ
lAU kI vigA.Da sADA vairI dunIA uha sadA hikka DAha ke pAe khilAre jaTTa ne
What harm can a world of enemies do to us? This [Jatt] has always stood chest-out, scattering his foes in chaos
ਹੈਨੀ ਕੋਈ ਰਿਕਾਰਡ ਜਿਹੜੇ ਵੈਲੀਆਂ ਦੇ ਭੰਨੇ ਨੀ
hainI koI rikAraDa jiha.De vailIAM de bhaMne nI
There isn't a record left belonging to outlaws that we haven't shattered
ਬਿਨਾਂ ਗੱਲੋਂ ਮਿੱਤਰਾਂ ਨੇ ਟਾਈਮ ਕਦੇ ਬੰਨ੍ਹੇ ਨੀ
binAM galloM mittarAM ne TAIma kade baMnhe nI
[Mitran: This friend] has never picked a fight without a valid cause

ਜਾਨੂ ਕੁੜੀਆਂ ਦੇ ਬਣਨ ਦਾ ਸ਼ੌਂਕ ਨਹੀਂ ਪਰ ਯਾਰ ਰੱਖੇ ਜਾਨ ਤੋਂ ਪਿਆਰੇ ਜੱਟ ਨੇ
jAnU ku.DIAM de baNana dA sa਼auMka nahIM para yAra rakkhe jAna toM piAre jaTTa ne
I have no desire to be the 'darling' of girls, but this [Jatt] keeps [Yaar: close friends/brothers; carries significant cultural weight regarding loyalty] dearer than life itself