Main Viyah Nahi Karona Tere Naal
ਮੈਂ ਤੇਰੇ ਬਿਜ਼ੀ ਸ਼ਡਿਊਲ ਤੋਂ ਤਾਂ ਅੱਕੀ ਪਈ ਆਂ
maiM tere bija਼I sa਼DiUla toM tAM akkI paI AM
I am completely fed up with your busy schedule
ਕਰ ਅੰਡਰਸਟੈਂਡ ਬਹੁਤ ਥੱਕੀ ਪਈ ਆਂ
kara aMDarasaTaiMDa bahuta thakkI paI AM
Please understand, I am utterly exhausted

ਜੇ ਤੈਨੂੰ ਕਦਰ ਨੀ ਫੁੱਲਾਂ ਜਿਹੀ ਨਾਰ ਦੀ
je tainUM kadara nI phullAM jihI nAra dI
If you don't appreciate a flower-like woman [Nari: woman/lady]
ਲਾਵਾਂ ਲੈ ਲੈ ਜਾ ਕੇ ਹੋਰ ਕਿਸੇ ਨਾਲ
lAvAM lai lai jA ke hora kise nAla
Then go ahead and take the [Lavan: the four sacred circumambulations of the Guru Granth Sahib during a Sikh wedding ceremony] with someone else
ਜੇ ਚੰਨਾ ਤੇਰਾ ਰਿਹਾ ਇਹੋ ਹਾਲ
je chaMnA terA rihA iho hAla
If this continues to be your attitude, my dear [Channa: literally 'moon', a term of endearment for a beloved]
ਵੇ ਮੈਂ ਵਿਆਹ ਨੀ ਕਰਾਉਣਾ ਤੇਰੇ ਨਾਲ
ve maiM viAha nI karAuNA tere nAla
Then I’m not going to get married to you
ਜੇ ਚੰਨਾ ਤੇਰਾ ਰਿਹਾ ਇਹੋ ਹਾਲ
je chaMnA terA rihA iho hAla
If this continues to be your attitude, my dear [Channa: moon/beloved]

ਉਹ ਤੂੰ ਤਾਂ ਅੰਬਰਾਂ ਤੋਂ ਤੋੜਨੇ ਸੀ ਤਾਰੇ ਵੇ
uha tUM tAM aMbarAM toM to.Dane sI tAre ve
You used to promise me the stars from the sky
ਪਰ ਲਹਿੰਗਾ ਇੱਕ ਮੇਰੇ ਲਈ ਨਾ ਸਰਿਆ
para lahiMgA ikka mere laI nA sariA
But you couldn't even manage to get me one wedding outfit
ਉਂਝ ਜੱਟ ਜੱਟ ਸਾਰਾ ਦਿਨ ਕਰਦਾ
uMjha jaTTa jaTTa sArA dina karadA
You keep acting like a [Jatt: a member of the land-owning agricultural community known for pride and lifestyle] all day
ਪਰਪੋਜ਼ ਹੀ ਨਾ ਗਿਆ ਤੈਥੋਂ ਕਰਿਆ
parapoja਼ hI nA giA taithoM kariA
Yet you couldn't even work up the nerve to propose to me
ਤੂੰ ਤਾਂ ਯਾਰਾਂ ਨਾਲ ਮੌਜਾਂ ਫਿਰੇ ਮਾਣਦਾ
tUM tAM yArAM nAla maujAM phire mANadA
You’re out there enjoying yourself with your [Yaar: close friends/brothers; carries significant cultural weight regarding loyalty]
ਮੇਰੇ ਬਰਥਡੇ ਦਾ ਰੱਖੇ ਨਾ ਖ਼ਿਆਲ
mere barathaDe dA rakkhe nA kha਼iAla
While you don't even keep my birthday in mind
ਜੇ ਚੰਨਾ ਤੇਰਾ ਰਿਹਾ ਇਹੋ ਹਾਲ
je chaMnA terA rihA iho hAla
If this continues to be your attitude, my dear [Channa: moon/beloved]
ਵੇ ਮੈਂ ਵਿਆਹ ਨੀ ਕਰਾਉਣਾ ਤੇਰੇ ਨਾਲ
ve maiM viAha nI karAuNA tere nAla
Then I’m not going to get married to you
ਜੇ ਚੰਨਾ ਤੇਰਾ ਰਿਹਾ ਇਹੋ ਹਾਲ
je chaMnA terA rihA iho hAla
If this continues to be your attitude, my dear [Channa: moon/beloved]
ਵੇ ਮੈਂ ਵਿਆਹ ਨੀ ਕਰਾਉਣਾ ਤੇਰੇ ਨਾਲ
ve maiM viAha nI karAuNA tere nAla
Then I’m not going to get married to you
ਉਹ ਤੇਰੀ ਕਿਊਟ ਜਿਹੀ ਸਮਾਈਲ ਉੱਤੇ ਮਰਦੀ
uha terI kiUTa jihI samAIla utte maradI
It’s only your cute smile that I’m crazy about
ਉਂਝ ਐਡੀ ਨਹੀਓਂ ਗੱਲ ਕੋਈ ਖ਼ਾਸ ਵੇ
uMjha aiDI nahIoM galla koI kha਼Asa ve
Otherwise, there isn’t anything that special about you
ਨਾ ਮੈਂ ਬਹੁਤਿਆਂ ਦੀ ਮੰਗ ਤੈਥੋਂ ਕਰਦੀ
nA maiM bahutiAM dI maMga taithoM karadI
I don't even demand too much from you
ਬੱਸ ਰਿਹਾ ਕਰ ਮੇਰੇ ਆਸ-ਪਾਸ ਵੇ
bassa rihA kara mere Asa-pAsa ve
Just stay somewhere near me
ਨਹੀਓਂ ਲੋੜ ਐਕਸਪੈਂਸਿਵ ਚੀਜ਼ਾਂ ਦੀ
nahIoM lo.Da aikasapaiMsiva chIja਼AM dI
I have no need for expensive things
ਨਹੀਓਂ ਲੋੜ ਐਕਸਪੈਂਸਿਵ ਚੀਜ਼ਾਂ ਦੀ
nahIoM lo.Da aikasapaiMsiva chIja਼AM dI
I have no need for expensive things
ਮਿਸ ਕਰਿਆ ਨਾ ਕਰ ਮੇਰੀ ਕਾਲ
misa kariA nA kara merI kAla
Just don't keep missing my phone calls