Main Viyah Nahi Karona Tere Naal (From "Main Viyah Nahi Karona Tere Naal")

by Gurnam Bhullarft The Laddi Gill

ਮੈਂ ਤੇਰੇ ਬਿਜ਼ੀ ਸ਼ੈਡਿਊਲ ਤੋਂ ਤਾਂ ਅੱਕੀ ਪਈ ਆਂ
maiM tere bija਼I sa਼aiDiUla toM tAM akkI paI AM
I am honestly fed up with your busy schedule
ਕਰ ਅੰਡਰਸਟੈਂਡ ਬਹੁਤ ਥੱਕੀ ਪਈ ਆਂ
kara aMDarasaTaiMDa bahuta thakkI paI AM
Please understand, I am utterly exhausted by this
ਮੈਂ ਤੇਰੇ ਬਿਜ਼ੀ ਸ਼ੈਡਿਊਲ ਤੋਂ ਤਾਂ ਅੱਕੀ ਪਈ ਆਂ
maiM tere bija਼I sa਼aiDiUla toM tAM akkI paI AM
I am honestly fed up with your busy schedule
ਕਰ ਅੰਡਰਸਟੈਂਡ ਬਹੁਤ ਥੱਕੀ ਪਈ ਆਂ
kara aMDarasaTaiMDa bahuta thakkI paI AM
Please understand, I am utterly exhausted by this
ਜੇ ਤੈਨੂੰ ਕਦਰ ਨਹੀਂ ਫੁੱਲਾਂ ਜਿਹੀ ਨਾਰ ਦੀ
je tainUM kadara nahIM phullAM jihI nAra dI
If you don't value a flower-like maiden [Kudi: girl/maiden]
ਲਾਵਾਂ ਲੈ ਲੈ ਜਾ ਕੇ ਹੋਰ ਕਿਸੇ ਨਾਲ
lAvAM lai lai jA ke hora kise nAla
Go ahead and take your wedding vows [Lavan: the four circumambulations of the Guru Granth Sahib during a Sikh wedding] with someone else
ਜੇ ਚੰਨਾ ਤੇਰਾ ਰਿਹਾ ਇਹੋ ਹਾਲ
je chaMnA terA rihA iho hAla
If things continue this way, my dear [Channa: literally 'moon', a term of endearment]
ਵੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ
ve maiM viAha nahIM karAuNA tere nAla
O, I am not going to get married to you
ਜੇ ਚੰਨਾ ਤੇਰਾ ਰਿਹਾ ਇਹੋ ਹਾਲ
je chaMnA terA rihA iho hAla
If things continue this way, my dear
ਵੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ
ve maiM viAha nahIM karAuNA tere nAla
O, I am not going to get married to you
ਜੇ ਚੰਨਾ ਤੇਰਾ ਰਿਹਾ ਇਹੋ ਹਾਲ
je chaMnA terA rihA iho hAla
If things continue this way, my dear
ਵੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ
ve maiM viAha nahIM karAuNA tere nAla
O, I am not going to get married to you
ਓ ਤੂੰ ਤਾਂ ਅੰਬਰਾਂ ਤੋਂ ਤੋੜਨੇ ਸੀ ਤਾਰੇ ਵੇ
o tUM tAM aMbarAM toM to.Dane sI tAre ve
Oh, you promised to pluck the stars from the skies for me
ਪਰ ਲਹਿੰਗਾ ਇੱਕ ਮੇਰੇ ਲਈ ਨਾ ਸਰਿਆ
para lahiMgA ikka mere laI nA sariA
But you couldn't even manage to get me a single [Lehenga: an ornate traditional long skirt]
ਉਂਜ ਜੱਟ-ਜੱਟ ਸਾਰਾ ਦਿਨ ਕਰਦਾ
uMja jaTTa-jaTTa sArA dina karadA
Otherwise, you keep chanting [Jatt-Jatt: a member of the land-owning agricultural community known for pride and lifestyle] all day long
ਪ੍ਰਪੋਜ਼ ਹੀ ਨਾ ਗਿਆ ਤੈਥੋਂ ਕਰਿਆ
prapoja਼ hI nA giA taithoM kariA
Yet you couldn't even manage to properly propose to me
ਤੂੰ ਤਾਂ ਯਾਰਾਂ ਨਾਲ ਮੌਜਾਂ ਫਿਰੇਂ ਮਾਣਦਾ
tUM tAM yArAM nAla maujAM phireM mANadA
You are out roaming and enjoying life with your brothers [Yaar: close friends/brothers; carries significant cultural weight regarding loyalty]
ਮੇਰੇ ਬਰਥਡੇ ਦਾ ਰੱਖਿਆ ਨਾ ਖ਼ਿਆਲ
mere barathaDe dA rakkhiA nA kha਼iAla
While you didn't even keep my birthday in mind
ਜੇ ਚੰਨਾ ਤੇਰਾ ਰਿਹਾ ਇਹੋ ਹਾਲ
je chaMnA terA rihA iho hAla
If things continue this way, my dear
ਵੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ
ve maiM viAha nahIM karAuNA tere nAla
O, I am not going to get married to you
ਓ ਤੇਰੀ ਕਿਊਟ ਜਿਹੀ ਸਮਾਈਲ ਉੱਤੇ ਮਰਦੀ
o terI kiUTa jihI samAIla utte maradI
Oh, I only fall for that cute smile of yours
ਉਂਜ ਐਡੀ ਵੀ ਨਹੀਂ ਗੱਲ ਕੋਈ ਖ਼ਾਸ ਵੇ
uMja aiDI vI nahIM galla koI kha਼Asa ve
Otherwise, you aren't really that special, you know
ਨਾ ਮੈਂ ਬਹੁਤਿਆਂ ਦੀ ਮੰਗ ਤੈਥੋਂ ਕਰਦੀ
nA maiM bahutiAM dI maMga taithoM karadI
I don't even demand too many things from you
ਬੱਸ ਰਿਹਾ ਕਰ ਮੇਰੇ ਆਸ-ਪਾਸ ਵੇ
bassa rihA kara mere Asa-pAsa ve
Just try to stay somewhere near me
ਨਹੀਂਓਂ ਲੋੜ ਐਕਸਪੈਂਸਿਵ ਚੀਜ਼ਾਂ ਦੀ
nahIMoM lo.Da aikasapaiMsiva chIja਼AM dI
I have no need for expensive things
ਮਿਸ ਕਰਿਆ ਨਾ ਕਰ ਮੇਰੀ ਕਾਲ
misa kariA nA kara merI kAla
Just don't ever miss my phone calls
ਜੇ ਚੰਨਾ ਤੇਰਾ ਰਿਹਾ ਇਹੋ ਹਾਲ
je chaMnA terA rihA iho hAla
If things continue this way, my dear
ਵੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ
ve maiM viAha nahIM karAuNA tere nAla
O, I am not going to get married to you
ਜੇ ਚੰਨਾ ਤੇਰਾ ਰਿਹਾ ਇਹੋ ਹਾਲ
je chaMnA terA rihA iho hAla
If things continue this way, my dear
ਵੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ
ve maiM viAha nahIM karAuNA tere nAla
O, I am not going to get married to you

Share

More by Gurnam Bhullar

View all songs →