Mallo Malli
by Gurnam Bhullarft Gaurav Dev, Kartik Dev
ਤੈਨੂੰ ਵੇਖ ਵੇਖ ਮਿਲਦਾ ਸੁਕੂਨ ਮੇਰੀ ਰੂਹ ਨੂੰ
tainUM vekha vekha miladA sukUna merI rUha nUM
Watching you over and over brings peace to my soul
ਹੋ ਜਾਵੇ ਉਡੀਕ ਕਦੇ ਸਾਡੀ ਤੇਰੀ ਜੂਨ ਨੂੰ
ho jAve uDIka kade sADI terI jUna nUM
I wish that one day my life's journey merges into your existence

ਸੂਰਜ ਨੂੰ ਚੜ੍ਹਨੋਂ ਹਟਾਈ ਜਾਂਦਾ ਐ
sUraja nUM cha.DhanoM haTAI jAMdA ai
It’s stopping the sun from its morning ascent
ਸੋਹਣਿਆਂ ਨੂੰ ਨਜ਼ਰੋਂ ਬਚਾਈ ਜਾਂਦਾ ਐ
sohaNiAM nUM naja਼roM bachAI jAMdA ai
It's shielding the beautiful ones from the [Nazar: the evil eye/envious glares]
ਦਿਲ ਮੱਲੋ ਮੱਲੀ ਤੇਰੇ ਉੱਤੇ
dila mallo mallI tere utte
This heart, [Mallo Malli: stubbornly/involuntarily], upon you
ਮੱਲੋ ਮੱਲੀ ਤੇਰੇ ਉੱਤੇ ਆਈ ਜਾਂਦਾ ਐ
mallo mallI tere utte AI jAMdA ai
Stubbornly and forcefully, it keeps falling for you

This heart is stubbornly fixated on you
ਚੁੰਮ ਲਵਾਂ ਸਾਹ ਤੇਰੇ ਇੱਕੋ ਘੁੱਟ ਪੀ ਜਾਵਾਂ
chuMma lavAM sAha tere ikko ghuTTa pI jAvAM
I wish to kiss your breath and drink it in a single gulp
ਇੱਕ ਪਲ ਕਾਫ਼ੀ ਏ ਜੇ ਤੇਰੇ ਨਾਲ ਜੀ ਜਾਵਾਂ
ikka pala kApha਼I e je tere nAla jI jAvAM
A single moment is enough if I get to live it with you
ਇੱਕ ਪਲ ਕਾਫ਼ੀ ਏ ਜੇ ਤੇਰੇ ਨਾਲ ਜੀ ਜਾਵਾਂ
ikka pala kApha਼I e je tere nAla jI jAvAM
A single moment is enough if I get to live it with you
ਪਾਣੀਆਂ ਨੂੰ ਅੱਗ ਵੀ ਲਵਾਈ ਜਾਂਦਾ ਐ
pANIAM nUM agga vI lavAI jAMdA ai
It's causing even the waters to catch fire
ਤੇਰਾ ਹੁਸਨ ਸਿਆਪੇ ਕਿੰਨੇ ਪਾਈ ਜਾਂਦਾ ਐ
terA husana siApe kiMne pAI jAMdA ai
Your beauty is [Siaape: creating a chaotic frenzy/troubles] for so many
ਦਿਲ ਮੱਲੋ ਮੱਲੀ ਤੇਰੇ ਉੱਤੇ
dila mallo mallI tere utte
This heart, [Mallo Malli: stubbornly/involuntarily], upon you
ਮੱਲੋ ਮੱਲੀ ਤੇਰੇ ਉੱਤੇ ਆਈ ਜਾਂਦਾ ਐ
mallo mallI tere utte AI jAMdA ai
Stubbornly and forcefully, it keeps falling for you
ਦਿਲ ਮੱਲੋ ਮੱਲੀ ਤੇਰੇ ਉੱਤੇ
dila mallo mallI tere utte
This heart, [Mallo Malli: stubbornly/involuntarily], upon you
ਮੱਲੋ ਮੱਲੀ ਤੇਰੇ ਉੱਤੇ ਆਈ ਜਾਂਦਾ ਐ
mallo mallI tere utte AI jAMdA ai
Stubbornly and forcefully, it keeps falling for you
ਦਿਲ ਮੱਲੋ ਮੱਲੀ ਤੇਰੇ ਉੱਤੇ
dila mallo mallI tere utte
This heart is stubbornly fixated on you
ਤੈਥੋਂ ਸੋਹਣਾ ਨਜ਼ਰ ਨਜ਼ਾਰਾ ਨਹੀਓਂ ਵੇਖਿਆ
taithoM sohaNA naja਼ra naja਼ArA nahIoM vekhiA
I have never seen a sight more beautiful than you
ਸਹੁੰ ਲੱਗੇ ਤੇਰੇ ਤੋਂ ਪਿਆਰਾ ਨਹੀਓਂ ਵੇਖਿਆ
sahuM lagge tere toM piArA nahIoM vekhiA
I swear, I have never seen anyone more beloved than you
ਇੰਨਾ ਸੋਹਣਾ ਨਜ਼ਰ ਨਜ਼ਾਰਾ ਨਹੀਓਂ ਵੇਖਿਆ
iMnA sohaNA naja਼ra naja਼ArA nahIoM vekhiA
I have never seen a sight so stunningly beautiful
ਸਹੁੰ ਲੱਗੇ ਤੇਰੇ ਤੋਂ ਪਿਆਰਾ ਨਹੀਓਂ ਵੇਖਿਆ
sahuM lagge tere toM piArA nahIoM vekhiA
I swear, I have never seen anyone more beloved than you
ਚੰਨ ਬੱਦਲਾਂ ਦੇ ਓਹਲੇ ਸ਼ਰਮਾਈ ਜਾਂਦਾ ਐ
chaMna baddalAM de ohale sa਼ramAI jAMdA ai
The moon hides behind the clouds, blushing in shame
ਰੱਬ ਕਲਾਕਾਰੀ ਕਰ ਪਛਤਾਈ ਜਾਂਦਾ ਐ
rabba kalAkArI kara paChatAI jAMdA ai
Even God, having crafted such a masterpiece, now feels a sense of awe-struck regret