Manzoor
ਨੈਣਾਂ ਨੂੰ ਆਦਤਾਂ ਨੇ ਤੇਰੀਆਂ
naiNAM nUM AdatAM ne terIAM
My eyes have grown accustomed to your sight
ਐਨੀਆਂ ਕੁ ਚਾਹਤਾਂ ਨੇ ਮੇਰੀਆਂ
ainIAM ku chAhatAM ne merIAM
Such deep desires are these of mine
ਤੂੰ ਮਿਲ ਜਾਏਂ ਨਹੀਓਂ ਰੱਬ ਚਾਹੀਦਾ
tUM mila jAeM nahIoM rabba chAhIdA
If I find you, I no longer crave for God
ਰੱਬ ਨੂੰ ਦੁਆਵਾਂ ਇਹੋ ਮੇਰੀਆਂ
rabba nUM duAvAM iho merIAM
To God, these are my only prayers
ਇਸ਼ਕ ਤੇਰਾ ਪੜ੍ਹਿਆ ਮੇਰੇ ਸਿਰ ਤੇ ਚੜ੍ਹਿਆ
isa਼ka terA pa.DhiA mere sira te cha.DhiA
I’ve studied your love until it consumed my mind
ਤੇਰਾ ਤੇਰਾ ਤੇਰਾ ਹੀ ਫ਼ਿਤੂਰ ਹੈ
terA terA terA hI pha਼itUra hai
It is only your, your, your obsession that remains
ਮਨਜ਼ੂਰ ਹੈ ਮਨਜ਼ੂਰ ਹੈ
manaja਼Ura hai manaja਼Ura hai
It is accepted, it is accepted
ਤੂੰ ਮੇਰੇ ਹਿੱਸੇ ਆਈ ਮਨਜ਼ੂਰ ਹੈ
tUM mere hisse AI manaja਼Ura hai
That you have fallen to my fate is accepted
ਮਨਜ਼ੂਰ ਹੈ ਮਨਜ਼ੂਰ ਹੈ
manaja਼Ura hai manaja਼Ura hai
It is accepted, it is accepted
ਝੱਲੀ ਜਾਵੇ ਨਾ ਜੁਦਾਈ ਮਨਜ਼ੂਰ ਹੈ
jhallI jAve nA judAI manaja਼Ura hai
That this unbearable separation is now accepted
ਪਿਆਰ ਤੇਰੇ ਦਾ ਹੈ ਸਾਰਾ ਰੰਗ ਚੜ੍ਹਿਆ
piAra tere dA hai sArA raMga cha.DhiA
My entire being is dyed in the color of your love
ਹੋਰ ਕੋਈ ਰੰਗ ਮੈਨੂੰ ਫੱਬਦਾ ਹੀ ਨਾ
hora koI raMga mainUM phabbadA hI nA
No other hue seems to suit me anymore
ਸਾਥ ਤੇਰੇ ਦਾ ਹੈ ਸਾਰਾ ਢੰਗ ਅੜਿਆ
sAtha tere dA hai sArA DhaMga a.DiA
I’ve become addicted to the way of your companionship
ਹੋਰ ਕੋਈ ਢੰਗ ਮੈਨੂੰ ਲੱਭਦਾ ਹੀ ਨਾ
hora koI DhaMga mainUM labbhadA hI nA
No other way of life appeals to me now
ਨਿੱਕੀਆਂ ਸੀ ਗੱਲਾਂ ਕਾਲਜਾ ਠੱਲ੍ਹਿਆ
nikkIAM sI gallAM kAlajA ThallhiA
Small things used to steady my heart
ਬੱਸ ਹੁਣ ਇਹੋ ਦਸਤੂਰ ਹੈ
bassa huNa iho dasatUra hai
But now, this devotion is the only law I follow
ਮਨਜ਼ੂਰ ਹੈ ਮਨਜ਼ੂਰ ਹੈ
manaja਼Ura hai manaja਼Ura hai
It is accepted, it is accepted
ਤੂੰ ਮੇਰੇ ਹਿੱਸੇ ਆਈ ਮਨਜ਼ੂਰ ਹੈ
tUM mere hisse AI manaja਼Ura hai
That you have fallen to my fate is accepted
ਮਨਜ਼ੂਰ ਹੈ ਮਨਜ਼ੂਰ ਹੈ
manaja਼Ura hai manaja਼Ura hai
It is accepted, it is accepted
ਝੱਲੀ ਜਾਵੇ ਨਾ ਜੁਦਾਈ ਮਨਜ਼ੂਰ ਹੈ
jhallI jAve nA judAI manaja਼Ura hai
That this unbearable separation is now accepted
ਹੁੰਦੀਆਂ ਹਵਾਵਾਂ ਨਾਲ ਗੱਲਾਂ ਅੱਜ ਕੱਲ੍ਹ
huMdIAM havAvAM nAla gallAM ajja kallha
I’ve started conversing with the winds these days
ਕਈ ਵਾਰ ਪੁੱਛ ਲਾਂ ਸਵਾਲ ਖ਼ੁਦ ਨੂੰ
kaI vAra puchCha lAM savAla kha਼uda nUM
Many times, I end up questioning myself
ਤੇਰੇ ਖੌਰੇ ਚੇਤਿਆਂ 'ਚ ਹੋਏ ਵੀ ਤਾਂ ਨਹੀਂ
tere khaure chetiAM 'cha hoe vI tAM nahIM
Who knows if I even exist in your memories
ਤੇਰੇ ਵੱਲੋਂ ਪੁੱਛ ਲਾਂ ਮੈਂ ਹਾਲ ਖ਼ੁਦ ਨੂੰ
tere valloM puchCha lAM maiM hAla kha਼uda nUM
On your behalf, I ask myself how I am doing
ਤੂੰ ਮੇਰੀ ਹੋਣਾ ਤੈਨੂੰ ਨਾ ਖੋਣਾ
tUM merI hoNA tainUM nA khoNA
You must be mine, I must never lose you
ਮੰਨ ਲਿਆ ਤੁਸਾਂ ਨੂੰ ਹਜ਼ੂਰ ਹੈ
maMna liA tusAM nUM haja਼Ura hai
I have accepted you as my `[Huzoor: a title of high respect, implying the beloved is a divine presence]`
ਮਨਜ਼ੂਰ ਹੈ ਮਨਜ਼ੂਰ ਹੈ
manaja਼Ura hai manaja਼Ura hai
It is accepted, it is accepted
ਤੂੰ ਮੇਰੇ ਹਿੱਸੇ ਆਈ ਮਨਜ਼ੂਰ ਹੈ
tUM mere hisse AI manaja਼Ura hai
That you have fallen to my fate is accepted
ਮਨਜ਼ੂਰ ਹੈ ਮਨਜ਼ੂਰ ਹੈ
manaja਼Ura hai manaja਼Ura hai
It is accepted, it is accepted
ਝੱਲੀ ਜਾਵੇ ਨਾ ਜੁਦਾਈ ਮਨਜ਼ੂਰ ਹੈ
jhallI jAve nA judAI manaja਼Ura hai
That this unbearable separation is now accepted