Mavan De Siwe

by Gurnam Bhullar

ਕਹਿੰਦੇ ਗੱਲ ਛੇੜੋ ਨਾ ਗੁਜ਼ਰੇ ਹੋਏ ਸਮਿਆਂ ਦੀ
kahiMde galla Che.Do nA guja਼re hoe samiAM dI
They say do not stir the talk of times gone by
ਬੀਤੇ ਨੂੰ ਯਾਦ ਨਹੀਂ ਕਰਨਾ ਸੋਚ ਹੁਣ ਨਵਿਆਂ ਦੀ
bIte nUM yAda nahIM karanA socha huNa naviAM dI
Forget the past and think only of new beginnings

ਜ਼ਖ਼ਮ ਤਾਂ ਅੱਲੇ ਅੱਜ ਵੀ ਭੁੱਲੇ ਨਾ ਦੁੱਖਾਂ ਨੂੰ
ja਼kha਼ma tAM alle ajja vI bhulle nA dukkhAM nUM
The wounds are still raw today, the sorrows never forgotten
ਮਾਵਾਂ ਦੇ ਸਿਵੇ ਉਡੀਕਣ ਗੁੰਮ ਹੋ ਗਏ ਪੁੱਤਾਂ ਨੂੰ
mAvAM de sive uDIkaNa guMma ho gae puttAM nUM
The mothers' [Siwe: funeral pyres] still wait for sons who vanished into thin air

ਮਾਵਾਂ ਦੇ ਸਿਵੇ ਉਡੀਕਣ
mAvAM de sive uDIkaNa
The mothers' funeral pyres wait...
ਸਿਆਸਤ ਨੂੰ ਪੁੱਛੀਂ ਜਾ ਕੇ ਖ਼ੂਨ ਦਾ ਮੁੱਲ ਕੀ ਹੁੰਦਾ
siAsata nUM puchChIM jA ke kha਼Una dA mulla kI huMdA
Go and ask the [Siyasat: political machinery/politics] what the price of blood is
ਮੋਇਆਂ ਨੂੰ ਪੁੱਛੀਂ ਜਾ ਕੇ ਜੀਉਣ ਦਾ ਮੁੱਲ ਕੀ ਹੁੰਦਾ
moiAM nUM puchChIM jA ke jIuNa dA mulla kI huMdA
Go and ask the dead what the value of living is
ਧੁਖ ਗਏ ਸੀ ਫੁੱਲ ਘਰਾਂ ਦੇ ਅੱਗ ਲੱਗੀ ਰੁੱਤਾਂ ਨੂੰ
dhukha gae sI phulla gharAM de agga laggI ruttAM nUM
The blossoms of our homes were smoldered as the very seasons caught fire
ਮਾਵਾਂ ਦੇ ਸਿਵੇ ਉਡੀਕਣ ਗੁੰਮ ਹੋ ਗਏ ਪੁੱਤਾਂ ਨੂੰ
mAvAM de sive uDIkaNa guMma ho gae puttAM nUM
The mothers' [Siwe: funeral pyres] still wait for sons who vanished into thin air
ਮਾਵਾਂ ਦੇ ਸਿਵੇ ਉਡੀਕਣ ਗੁੰਮ ਹੋ ਗਏ ਪੁੱਤਾਂ ਨੂੰ
mAvAM de sive uDIkaNa guMma ho gae puttAM nUM
The mothers' [Siwe: funeral pyres] still wait for sons who vanished into thin air
ਸਾਡੀ ਛਾਤੀ ਤੇ ਛਵੀਆਂ ਚੁਣ-ਚੁਣ ਕੇ ਵੱਜੀਆਂ ਨੇ
sADI ChAtI te ChavIAM chuNa-chuNa ke vajjIAM ne
Upon our chests, [Chhavian: traditional long-handled polearms/blades] were struck with precision
ਚੀਕਾਂ ਤਾਂ ਚੀਖ਼ਣ ਅੱਜ ਵੀ ਲੰਘ ਚੁੱਕੀਆਂ ਸਦੀਆਂ ਨੇ
chIkAM tAM chIkha਼Na ajja vI laMgha chukkIAM sadIAM ne
The screams still shriek today, though decades have passed by
ਕਿਹੜਾ ਜ਼ਿੰਦਾ ਬੁਲਵਾਵੇ ਮਿੱਟੀ ਦਿਆਂ ਬੁੱਤਾਂ ਨੂੰ
kiha.DA ja਼iMdA bulavAve miTTI diAM buttAM nUM
Who can make these statues of clay speak of life again?
ਮਾਵਾਂ ਦੇ ਸਿਵੇ ਉਡੀਕਣ ਗੁੰਮ ਹੋ ਗਏ ਪੁੱਤਾਂ ਨੂੰ
mAvAM de sive uDIkaNa guMma ho gae puttAM nUM
The mothers' [Siwe: funeral pyres] still wait for sons who vanished into thin air
ਮਾਵਾਂ ਦੇ ਸਿਵੇ ਉਡੀਕਣ ਗੁੰਮ ਹੋ ਗਏ ਪੁੱਤਾਂ ਨੂੰ
mAvAM de sive uDIkaNa guMma ho gae puttAM nUM
The mothers' [Siwe: funeral pyres] still wait for sons who vanished into thin air
ਗੁਰਨਾਮ ਦਿਲ ਪੱਥਰ ਕਰੀਏ ਮਾਰੀਏ ਕਿੰਝ ਜ਼ਮੀਰਾਂ ਨੂੰ
guranAma dila patthara karIe mArIe kiMjha ja਼mIrAM nUM
[Gurnam: Self-reference to the artist Gurnam Bhullar], how do we turn hearts to stone and kill our conscience?
ਪੋਤਿਆਂ ਨੇ ਪੁੱਛਣਾ ਆਖ਼ਿਰ ਦਾਦੇ ਦੀਆਂ ਲਕੀਰਾਂ ਤੋਂ
potiAM ne puchChaNA Akha਼ira dAde dIAM lakIrAM toM
The grandsons will eventually ask about the lines of fate drawn by their grandfathers
ਮਰ ਗਏ ਨੇ ਮੂਲ ਜਿਨ੍ਹਾਂ ਦੇ ਕਰਨਾ ਕੀ ਉਨ੍ਹਾਂ ਸੂਤਾਂ ਨੂੰ
mara gae ne mUla jinhAM de karanA kI unhAM sUtAM nUM
What use is the thread to those whose very roots have perished?
ਮਾਵਾਂ ਦੇ ਸਿਵੇ ਉਡੀਕਣ ਗੁੰਮ ਹੋ ਗਏ ਪੁੱਤਾਂ ਨੂੰ
mAvAM de sive uDIkaNa guMma ho gae puttAM nUM
The mothers' [Siwe: funeral pyres] still wait for sons who vanished into thin air
ਮਾਵਾਂ ਦੇ ਸਿਵੇ ਉਡੀਕਣ ਗੁੰਮ ਹੋ ਗਏ ਪੁੱਤਾਂ ਨੂੰ
mAvAM de sive uDIkaNa guMma ho gae puttAM nUM
The mothers' [Siwe: funeral pyres] still wait for sons who vanished into thin air

Share

More by Gurnam Bhullar

View all songs →