Mera Haal

by Gurnam Bhullarft Kavy Riyyaaz

ਹੋ ਮੇਰਾ ਹਾਲ ਵੇਖ ਕੇ ਵੇ
ho merA hAla vekha ke ve
Oh, seeing the state I am in
ਮੇਰਾ ਹਾਲ ਵੇਖ ਕੇ ਵੇ
merA hAla vekha ke ve
Seeing the state I am in
ਮੇਰਾ ਹਾਲ ਵੇਖ ਕੇ ਵੇ
merA hAla vekha ke ve
Seeing the state I am in
ਮੇਰਾ ਹਾਲ ਵੇਖ ਕੇ ਵੇ
merA hAla vekha ke ve
Seeing the state I am in
ਪੱਥਰ ਵੀ ਰੋ ਪੈਂਦੇ ਪਰ ਤੂੰ ਨਾ ਰੋਇਆ ਵੇ
patthara vI ro paiMde para tUM nA roiA ve
Even stones would have wept, yet you didn't shed a tear
ਜਿੰਨਾ ਤੈਨੂੰ ਚਾਹਿਆ ਮੈਂ
jiMnA tainUM chAhiA maiM
As much as I have loved you
ਜਿੰਨਾ ਤੈਨੂੰ ਚਾਹਿਆ ਮੈਂ
jiMnA tainUM chAhiA maiM
As much as I have loved you
ਅੱਲ੍ਹਾ ਮੇਰਾ ਹੋ ਜਾਣਾ ਸੀ ਪਰ ਤੂੰ ਨਾ ਹੋਇਆ ਵੇ
allhA merA ho jANA sI para tUM nA hoiA ve
Even [Allah: God] would have become mine, but you never did
ਹੋ ਮੇਰਾ ਹਾਲ ਵੇਖ ਕੇ ਵੇ
ho merA hAla vekha ke ve
Oh, seeing the state I am in
ਮੇਰਾ ਹਾਲ ਵੇਖ ਕੇ ਵੇ
merA hAla vekha ke ve
Seeing the state I am in
ਐਨਾ ਤਾਂ ਰੋਂਦਾ ਨਹੀਂ ਕੋਈ ਦੂਰ ਜਾਣ ਤੇ
ainA tAM roMdA nahIM koI dUra jANa te
No one weeps this much when someone goes far away
ਜਿੰਨਾ ਵੇ ਮੈਂ ਤੇਰੇ ਨੇੜੇ ਆ ਕੇ ਰੋਈ ਆਂ
jiMnA ve maiM tere ne.De A ke roI AM
As much as I have wept being close to you
ਹੋਇਆ ਨਾ ਤੂੰ ਮੇਰਾ ਇੱਕ ਦਿਨ ਵਾਸਤੇ
hoiA nA tUM merA ikka dina vAsate
You never became mine even for a single day
ਕਿੰਨੀਆਂ ਹੀ ਰਾਤਾਂ ਵੇ ਮੈਂ ਤੇਰੀ ਹੋਈ ਆਂ
kiMnIAM hI rAtAM ve maiM terI hoI AM
While for so many nights, I belonged entirely to you
ਐਨਾ ਤਾਂ ਰੋਂਦਾ ਨਹੀਂ ਕੋਈ ਦੂਰ ਜਾਣ ਤੇ
ainA tAM roMdA nahIM koI dUra jANa te
No one weeps this much when someone goes far away
ਜਿੰਨਾ ਵੇ ਮੈਂ ਤੇਰੇ ਨੇੜੇ ਆ ਕੇ ਰੋਈ ਆਂ
jiMnA ve maiM tere ne.De A ke roI AM
As much as I have wept being close to you
ਹੋਇਆ ਨਾ ਤੂੰ ਮੇਰਾ ਇੱਕ ਦਿਨ ਵਾਸਤੇ
hoiA nA tUM merA ikka dina vAsate
You never became mine even for a single day
ਕਿੰਨੀਆਂ ਹੀ ਰਾਤਾਂ ਵੇ ਮੈਂ ਤੇਰੀ ਹੋਈ ਆਂ
kiMnIAM hI rAtAM ve maiM terI hoI AM
While for so many nights, I belonged entirely to you
ਮੇਰੀ ਰੂਹ ਨਾ ਛੋਹੀ ਤੂੰ
merI rUha nA ChohI tUM
You never touched my soul
ਮੇਰਾ ਤਨ ਤਾਂ ਛੋਇਆ ਵੇ
merA tana tAM ChoiA ve
Though you touched my body
ਜਿੰਨਾ ਤੈਨੂੰ ਚਾਹਿਆ ਮੈਂ
jiMnA tainUM chAhiA maiM
As much as I have loved you
ਜਿੰਨਾ ਤੈਨੂੰ ਚਾਹਿਆ ਮੈਂ
jiMnA tainUM chAhiA maiM
As much as I have loved you
ਅੱਲ੍ਹਾ ਮੇਰਾ ਹੋ ਜਾਣਾ ਸੀ
allhA merA ho jANA sI
Even [Allah: God] would have become mine
ਪਰ ਤੂੰ ਨਾ ਹੋਇਆ ਵੇ
para tUM nA hoiA ve
But you never did
ਹੋ ਮੇਰਾ ਹਾਲ ਵੇਖ ਕੇ ਵੇ
ho merA hAla vekha ke ve
Oh, seeing the state I am in
ਮੇਰਾ ਹਾਲ ਵੇਖ ਕੇ ਵੇ
merA hAla vekha ke ve
Seeing the state I am in
ਸੁੱਕ ਗਏ ਨੇ ਮੁੱਕ ਗਏ ਨੇ ਹੰਝੂ ਅੱਖਾਂ ਚੋਂ
sukka gae ne mukka gae ne haMjhU akkhAM choM
The tears in my eyes have dried up and vanished
ਹੰਝੂਆਂ ਦੀ ਥਾਂ ਤੇ ਹੁਣ ਖ਼ੂਨ ਰਿਸਦਾ
haMjhUAM dI thAM te huNa kha਼Una risadA
In place of tears, now blood seeps through
ਕੈਵੀ ਰਿਆਜ਼ ਲਿਖੇ ਗੀਤ ਲੋਕਾਂ ਲਈ
kaivI riAja਼ likhe gIta lokAM laI
[Kavy Riyyaaz: Self-reference to the song's lyricist] writes songs for the world
ਮੇਰੇ ਲਈ ਤਾਂ ਜ਼ਖ਼ਮਾਂ ਤੇ ਲੂਣ ਲਿਖਦਾ
mere laI tAM ja਼kha਼mAM te lUNa likhadA
But for me, he writes salt upon my wounds
ਸੁੱਕ ਗਏ ਨੇ ਮੁੱਕ ਗਏ ਨੇ ਹੰਝੂ ਅੱਖਾਂ ਚੋਂ
sukka gae ne mukka gae ne haMjhU akkhAM choM
The tears in my eyes have dried up and vanished
ਹੰਝੂਆਂ ਦੀ ਥਾਂ ਤੇ ਹੁਣ ਖ਼ੂਨ ਰਿਸਦਾ
haMjhUAM dI thAM te huNa kha਼Una risadA
In place of tears, now blood seeps through
ਕੈਵੀ ਰਿਆਜ਼ ਲਿਖੇ ਗੀਤ ਲੋਕਾਂ ਲਈ
kaivI riAja਼ likhe gIta lokAM laI
[Kavy Riyyaaz: Self-reference to the song's lyricist] writes songs for the world
ਮੇਰੇ ਲਈ ਤਾਂ ਜ਼ਖ਼ਮਾਂ ਤੇ ਲੂਣ ਲਿਖਦਾ
mere laI tAM ja਼kha਼mAM te lUNa likhadA
But for me, he writes salt upon my wounds
ਤੂੰ ਜਿੰਨਾ ਵੀ ਮਸ਼ਹੂਰ ਮੇਰੇ ਕਰਕੇ ਹੋਇਆ ਵੇ
tUM jiMnA vI masa਼hUra mere karake hoiA ve
As much as you have gained fame because of me
ਮੈਂ ਸਭ ਕੁਝ ਹੀ ਮੇਰਾ ਤੇਰੇ ਕਰਕੇ ਖੋਇਆ ਵੇ
maiM sabha kujha hI merA tere karake khoiA ve
I have lost everything that was mine because of you
ਜਿੰਨਾ ਤੈਨੂੰ ਚਾਹਿਆ ਮੈਂ
jiMnA tainUM chAhiA maiM
As much as I have loved you
ਜਿੰਨਾ ਤੈਨੂੰ ਚਾਹਿਆ ਮੈਂ
jiMnA tainUM chAhiA maiM
As much as I have loved you
ਅੱਲ੍ਹਾ ਮੇਰਾ ਹੋ ਜਾਣਾ ਸੀ
allhA merA ho jANA sI
Even [Allah: God] would have become mine
ਪਰ ਤੂੰ ਨਾ ਹੋਇਆ ਵੇ
para tUM nA hoiA ve
But you never did
ਹੋ ਮੇਰਾ ਹਾਲ ਵੇਖ ਕੇ ਵੇ
ho merA hAla vekha ke ve
Oh, seeing the state I am in
ਮੇਰਾ ਹਾਲ ਵੇਖ ਕੇ ਵੇ
merA hAla vekha ke ve
Seeing the state I am in

Share

More by Gurnam Bhullar

View all songs →