Mere Peera - From "Kokka"

by Gurnam Bhullarft Sandeep Saxena

ਤੇਰੇ ਬਿਨ ਮੰਜ਼ਿਲੋਂ ਬਗ਼ੈਰ ਜਿਵੇਂ ਰਾਹ ਕੋਈ
tere bina maMja਼iloM baga਼aira jiveM rAha koI
Without you, I am like a path that leads to no destination
ਹੱਥੀਂ ਬੇੜੀ ਡੋਬ ਜਿਵੇਂ ਰੋਂਦਾ ਏ ਮਲਾਹ ਕੋਈ
hatthIM be.DI Doba jiveM roMdA e malAha koI
Like a sailor who weeps after sinking his own boat with his own hands

ਦਿਲ ਰੋਂਦਾ ਮਰਜਾਣਾ ਤੈਨੂੰ ਯਾਦ ਕਰਕੇ
dila roMdA marajANA tainUM yAda karake
This wretched heart cries out while reminiscing about you
ਕਦੀ ਤੂੰ ਵੀ ਮੈਨੂੰ ਵੇਖ ਲੈ ਨਜ਼ਰ ਭਰ ਕੇ
kadI tUM vI mainUM vekha lai naja਼ra bhara ke
If only you would look at me just once with a gaze full of love
ਓ ਮੈਨੂੰ ਤੇਰੇ ਬਿਨ ਜ਼ਿੰਦਗੀ ਉਦਾਸ ਲੱਗਦੀ
o mainUM tere bina ja਼iMdagI udAsa laggadI
Oh, life feels so utterly despondent without you
ਓ ਮੇਰੇ ਪੀਰਾ
o mere pIrA
Oh, my [Peera: spiritual guide/saintly master]
ਓ ਮੇਰੇ ਪੀਰਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ
o mere pIrA milA de mainUM yAra mere nAla
Oh, my [Peera], reunite me with my [Yaar: beloved/soulmate; carries significant weight of loyalty]
ਮੇਰੇ ਪੀਰਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ
mere pIrA milA de mainUM yAra mere nAla
My [Peera], reunite me with my [Yaar]
ਮੇਰੇ ਪੀਰਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ
mere pIrA milA de mainUM yAra mere nAla
My [Peera], reunite me with my [Yaar]
ਮੇਰੇ ਪੀਰਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ
mere pIrA milA de mainUM yAra mere nAla
My [Peera], reunite me with my [Yaar]
ਕੀ ਪਤਾ ਜੇ ਕਰਨ ਤਾਰੇ ਮਿਲ ਕੇ ਸਾਰੇ ਸਾਜ਼ਿਸ਼ਾਂ
kI patA je karana tAre mila ke sAre sAja਼isa਼AM
Who knows if the stars are all conspiring together for us?
ਸ਼ਾਇਦ ਤੇਰਾ ਦਿਲ ਪਿਘਲ ਜੇ ਚੇਤੇ ਕਰ ਉਹ ਬਾਰਿਸ਼ਾਂ
sa਼Aida terA dila pighala je chete kara uha bArisa਼AM
Perhaps your heart might thaw if you remember those rains

ਮੈਂ ਭਿੱਜਦਾ ਰਿਹਾ ਤੂੰ ਮੈਨੂੰ ਵੇਖਦੀ ਰਹੀ
maiM bhijjadA rihA tUM mainUM vekhadI rahI
I kept getting drenched while you kept watching me
ਅੱਜ ਕਹਿਣਾ ਗੱਲ ਤੈਨੂੰ ਜਿਹੜੀ ਉਦੋਂ ਨਾ ਕਹੀ
ajja kahiNA galla tainUM jiha.DI udoM nA kahI
Today I must say the words I couldn't say back then
ਮੈਨੂੰ ਲੱਗਦੀ ਸ਼ਕਲ ਤੇਰੀ ਜਿਵੇਂ ਰੱਬ ਦੀ
mainUM laggadI sa਼kala terI jiveM rabba dI
To me, your face looks like the very face of God
ਓ ਮੇਰੇ ਪੀਰਾ
o mere pIrA
Oh, my [Peera]
ਓ ਮੇਰੇ ਪੀਰਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ
o mere pIrA milA de mainUM yAra mere nAla
Oh, my [Peera], reunite me with my [Yaar]
ਮੇਰੇ ਪੀਰਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ
mere pIrA milA de mainUM yAra mere nAla
My [Peera], reunite me with my [Yaar]
ਮੇਰੇ ਪੀਰਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ
mere pIrA milA de mainUM yAra mere nAla
My [Peera], reunite me with my [Yaar]
ਮੇਰੇ ਪੀਰਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ
mere pIrA milA de mainUM yAra mere nAla
My [Peera], reunite me with my [Yaar]
ਓ ਦਰਦ ਮੇਰੇ ਕਰ ਖ਼ਤਮ ਓਏ ਦਰਦਾਂ ਮਾਰਿਆ ਸਾਈਆਂ
o darada mere kara kha਼tama oe daradAM mAriA sAIAM
Oh, end my agony, O Master of those struck by grief
ਹਾਰ ਕੇ ਇਸ਼ਕ 'ਚ ਖ਼ੁਦ ਨੂੰ ਕੋਲ ਤੇਰੇ ਆਈਆਂ
hAra ke isa਼ka 'cha kha਼uda nUM kola tere AIAM
Having lost everything in love, I have come to your doorstep
ਦਰਦ ਮੇਰੇ ਕਰ ਖ਼ਤਮ ਓਏ ਦਰਦਾਂ ਮਾਰਿਆ ਸਾਈਆਂ
darada mere kara kha਼tama oe daradAM mAriA sAIAM
End my agony, O Master of those struck by grief
ਹਾਰ ਕੇ ਇਸ਼ਕ 'ਚ ਖ਼ੁਦ ਨੂੰ ਕੋਲ ਤੇਰੇ ਆਈਆਂ
hAra ke isa਼ka 'cha kha਼uda nUM kola tere AIAM
Having lost everything in love, I have come to your doorstep
ਤੂੰ ਕਰ ਸਕਦਾ ਏ ਸਭ ਕਰਦੇ ਸਹੀ
tUM kara sakadA e sabha karade sahI
You have the power to do anything, please make it right
ਮੇਰੀ ਸੋਹਣੇ ਬਿਨ ਜ਼ਿੰਦਗੀ ਇਹ ਕੱਟਦੀ ਨਹੀਂ
merI sohaNe bina ja਼iMdagI iha kaTTadI nahIM
Without my beautiful one, this life simply cannot be lived
ਤੂੰ ਤੇ ਜਾਣਦਾ ਖ਼ਬਰ ਰਗ ਰਗ ਦੀ
tUM te jANadA kha਼bara raga raga dI
Surely you know the state of every fiber of my being
ਓ ਮੇਰੇ ਪੀਰਾ
o mere pIrA
Oh, my [Peera]
ਓ ਮੇਰੇ ਪੀਰਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ
o mere pIrA milA de mainUM yAra mere nAla
Oh, my [Peera], reunite me with my [Yaar]
ਮੇਰੇ ਪੀਰਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ
mere pIrA milA de mainUM yAra mere nAla
My [Peera], reunite me with my [Yaar]
ਮੇਰੇ ਪੀਰਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ
mere pIrA milA de mainUM yAra mere nAla
My [Peera], reunite me with my [Yaar]
ਮੇਰੇ ਪੀਰਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ
mere pIrA milA de mainUM yAra mere nAla
My [Peera], reunite me with my [Yaar]
ਮੇਰੇ ਪੀਰਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ
mere pIrA milA de mainUM yAra mere nAla
My [Peera], reunite me with my [Yaar]
ਮੇਰੇ ਪੀਰਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ
mere pIrA milA de mainUM yAra mere nAla
My [Peera], reunite me with my [Yaar]

Share

More by Gurnam Bhullar

View all songs →