Mitti Mitti (From “Mukk Gyi Feem Dabbi Cho Yaaro”)

by Gurnam Bhullar

ਮਿੱਟੀ ਮਿੱਟੀ ਹੋ ਜਾਵਾਂ ਮੈਂ ਕਤਰਾ ਕਤਰਾ ਵਹਿ ਜਾਵਾਂ
miTTI miTTI ho jAvAM maiM katarA katarA vahi jAvAM
I wish to turn into dust and let every droplet of my being flow away
ਤੇਰੇ ਇਸ਼ਕ ਦੇ ਅੰਦਰ ਨੀ ਮੈਂ ਗੱਲ ਕੋਈ ਐਸੀ ਕਹਿ ਜਾਵਾਂ
tere isa਼ka de aMdara nI maiM galla koI aisI kahi jAvAM
Within your love, [Ni: a gender-specific vocative used to address a woman directly], I wish to say something so profound

ਆ ਇਸ ਦੁਨੀਆ ਦੇ ਨਕਸ਼ੇ ਤੇ ਕੋਈ ਥਾਂ ਐਸੀ ਲੱਭ ਲਈਏ
A isa dunIA de nakasa਼e te koI thAM aisI labbha laIe
Come, let us find a sanctuary on this world map
ਜਿੱਥੇ ਕੋਈ ਆਉਂਦਾ ਜਾਂਦਾ ਨਹੀਂ ਸਿਤਾਰੇ ਬਣ ਕੇ ਜਗ ਪਈਏ
jitthe koI AuMdA jAMdA nahIM sitAre baNa ke jaga paIe
Where no traveler ever passes, let us shine bright as stars
ਤੇਰੇ ਕਦਮਾਂ ਲਈ ਬਣ ਜ਼ਮੀਨ ਤੇਰੇ ਪੈਰਾਂ ਵਿਚ ਢਹਿ ਜਾਵਾਂ
tere kadamAM laI baNa ja਼mIna tere pairAM vicha Dhahi jAvAM
Becoming the very earth for your footsteps, I wish to collapse at your feet
ਮਿੱਟੀ ਮਿੱਟੀ ਹੋ ਜਾਵਾਂ ਮੈਂ ਕਤਰਾ ਕਤਰਾ ਵਹਿ ਜਾਵਾਂ
miTTI miTTI ho jAvAM maiM katarA katarA vahi jAvAM
I wish to turn into dust and let every droplet of my being flow away
ਤੇਰੇ ਇਸ਼ਕ ਦੇ ਅੰਦਰ ਨੀ ਮੈਂ ਗੱਲ ਕੋਈ ਐਸੀ ਕਹਿ ਜਾਵਾਂ
tere isa਼ka de aMdara nI maiM galla koI aisI kahi jAvAM
Within your love, [Ni: a gender-specific vocative used to address a woman directly], I wish to say something so profound
ਤੇਰੇ ਮਾਸੂਮ ਨੈਣਾਂ ਦੀ ਕਸਮ ਖਾ ਕੇ ਮੈਂ ਕਹਿੰਦਾ ਹਾਂ
tere mAsUma naiNAM dI kasama khA ke maiM kahiMdA hAM
Taking an oath upon your innocent eyes, I declare
ਇਸ਼ਕ ਦੇ ਨਾਮ ਤੋਂ ਪਹਿਲਾਂ ਮੈਂ ਤੇਰਾ ਨਾਮ ਲੈਂਦਾ ਹਾਂ
isa਼ka de nAma toM pahilAM maiM terA nAma laiMdA hAM
That even before the name of Love itself, I recite your name
ਤੇਰੇ ਤੇ ਮੇਰੇ ਰਿਸ਼ਤੇ ਨੂੰ ਮੈਂ ਰੱਬ ਦੇ ਘਰ ਤੱਕ ਲੈ ਜਾਵਾਂ
tere te mere risa਼te nUM maiM rabba de ghara takka lai jAvAM
I wish to carry the bond between you and I to the very gates of God's home
ਮਿੱਟੀ ਮਿੱਟੀ ਹੋ ਜਾਵਾਂ ਮੈਂ ਕਤਰਾ ਕਤਰਾ ਵਹਿ ਜਾਵਾਂ
miTTI miTTI ho jAvAM maiM katarA katarA vahi jAvAM
I wish to turn into dust and let every droplet of my being flow away
ਤੇਰੇ ਇਸ਼ਕ ਦੇ ਅੰਦਰ ਨੀ ਮੈਂ ਗੱਲ ਕੋਈ ਐਸੀ ਕਹਿ ਜਾਵਾਂ
tere isa਼ka de aMdara nI maiM galla koI aisI kahi jAvAM
Within your love, [Ni: a gender-specific vocative used to address a woman directly], I wish to say something so profound
ਮੂੰਹੋਂ ਬੋਲ ਤਾਂ ਅੜੀਏ ਕਿ ਜਾਨ ਹੀ ਦੇ ਦਈਏ
mUMhoM bola tAM a.DIe ki jAna hI de daIe
Just speak a word, [Adiye: a term of endearment for a stubborn/charming girl], and I shall surrender my very life
ਇਹ ਜ਼ਿੰਦਗੀ ਆਖਦੇ ਜਿਸ ਨੂੰ ਤੇਰੇ ਤੋਂ ਵਧ ਕੇ ਤਾਂ ਨਹੀਂ ਹੈ
iha ja਼iMdagI Akhade jisa nUM tere toM vadha ke tAM nahIM hai
This thing they call "life" is certainly not worth more than you
ਭਾਵੇਂ ਮੈਂ ਤੁਪਕਾ ਪਾਣੀ ਦਾ ਸਮੁੰਦਰਾਂ ਦੇ ਨਾਲ ਖਹਿ ਜਾਵਾਂ
bhAveM maiM tupakA pANI dA samuMdarAM de nAla khahi jAvAM
Though I am but a tiny drop of water, I am ready to clash with the vast oceans
ਮਿੱਟੀ ਮਿੱਟੀ ਹੋ ਜਾਵਾਂ ਮੈਂ ਕਤਰਾ ਕਤਰਾ ਵਹਿ ਜਾਵਾਂ
miTTI miTTI ho jAvAM maiM katarA katarA vahi jAvAM
I wish to turn into dust and let every droplet of my being flow away
ਤੇਰੇ ਇਸ਼ਕ ਦੇ ਅੰਦਰ ਨੀ ਮੈਂ ਗੱਲ ਕੋਈ ਐਸੀ ਕਹਿ ਜਾਵਾਂ
tere isa਼ka de aMdara nI maiM galla koI aisI kahi jAvAM
Within your love, [Ni: a gender-specific vocative used to address a woman directly], I wish to say something so profound

Share

More by Gurnam Bhullar

View all songs →