Mulaqat

by Gurnam Bhullar

ਪਰਖ ਲੈਣ ਦੇ ਅੱਜ ਅੱਲ੍ਹੜ ਦਾ ਨਰਮ ਜਿਹਾ ਦਿਲ ਡੋਲੇ ਵੇ
parakha laiNa de ajja allha.Da dA narama jihA dila Dole ve
Let me test it today, for this innocent [Allarh: a young, naive girl at the peak of youth] heart is trembling.
ਅੱਧੀ ਰਾਤ ਅੱਖ ਲਾਉਣ ਨਹੀਂ ਦਿੰਦੇ ਦੋ ਬੋਲ ਬੁੱਲ੍ਹਾਂ ਚੋਂ ਬੋਲੇ ਵੇ
addhI rAta akkha lAuNa nahIM diMde do bola bullhAM choM bole ve
Those few words spoken from your lips won't let me catch a wink of sleep at midnight.

ਚੜ੍ਹਦੀ ਉਮਰੇ ਵਿਚ ਖ਼ਿਆਲਾਂ
cha.DhadI umare vicha kha਼iAlAM
At this blossoming age, lost in deep thoughts...
ਚੜ੍ਹਦੀ ਉਮਰੇ ਵਿਚ ਖ਼ਿਆਲਾਂ ਜਿੰਦ ਖੋਈ ਖੋਈ ਆ
cha.DhadI umare vicha kha਼iAlAM jiMda khoI khoI A
At this blossoming age, lost in thoughts, my soul feels adrift.
ਨਾ ਕਰ ਮੁਲਾਕਾਤ ਦੀਆਂ ਅੜੀਆਂ ਵੇ ਗੱਲ ਅਜੇ ਹੋਈ ਹੋਈ ਆ
nA kara mulAkAta dIAM a.DIAM ve galla aje hoI hoI A
Don't be so stubborn about meeting me, for our story has only just begun.
ਚੰਨ ਚਾਨਣੀ ਰਾਤ ਵੇ ਤਾਰਾ ਕੋਈ ਕੋਈ ਆ
chaMna chAnaNI rAta ve tArA koI koI A
The moon is radiant tonight, and only a few stars are scattered in the sky.

ਵੇ ਇਕ ਉਮਰ ਕੱਚੀ ਗੱਲ ਕੱਚੀ ਪੱਕੀ ਕਰਦਾ ਕਿਉਂ ਅੜਵਾਈਆਂ ਵੇ
ve ika umara kachchI galla kachchI pakkI karadA kiuM a.DavAIAM ve
Oh, my age is tender and this bond is still raw, why do you insist on making it so intense?
ਇਕ ਉਮਰ ਕੱਚੀ ਗੱਲ ਕੱਚੀ ਪੱਕੀ ਕਰਦਾ ਕਿਉਂ ਅੜਵਾਈਆਂ ਵੇ
ika umara kachchI galla kachchI pakkI karadA kiuM a.DavAIAM ve
My age is tender and this bond is still raw, why do you insist on making it so intense?
ਰੱਖਿਆ ਵੀ ਕਰ ਮਾਣ ਅੱਲ੍ਹੜ ਦਾ ਜੇ ਤੂੰ ਦਿਲ ਤੋਂ ਲਾਈਆਂ ਵੇ
rakkhiA vI kara mANa allha.Da dA je tUM dila toM lAIAM ve
You should honor the dignity of this girl if you have truly loved me from the heart.
ਰੱਖਿਆ ਕਰ ਵੀ ਮਾਣ ਅੱਲ੍ਹੜ ਦਾ ਜੇ ਤੂੰ ਦਿਲ ਤੋਂ ਲਾਈਆਂ ਵੇ
rakkhiA kara vI mANa allha.Da dA je tUM dila toM lAIAM ve
You should honor the dignity of this girl if you have truly loved me from the heart.
ਕੱਚੀ ਕੈਲ ਨੇ ਤੰਦ ਇਸ਼ਕ ਦੀ ਛੋਹੀ ਛੋਹੀ ਆ
kachchI kaila ne taMda isa਼ka dI ChohI ChohI A
In my youth, I have only just begun to spin the delicate thread of love.
ਨਾ ਕਰ ਮੁਲਾਕਾਤ ਦੀਆਂ ਅੜੀਆਂ ਵੇ ਗੱਲ ਅਜੇ ਹੋਈ ਹੋਈ ਆ
nA kara mulAkAta dIAM a.DIAM ve galla aje hoI hoI A
Don't be so stubborn about meeting me, for our story has only just begun.
ਚੰਨ ਚਾਨਣੀ ਰਾਤ ਵੇ ਤਾਰਾ ਕੋਈ ਕੋਈ ਆ
chaMna chAnaNI rAta ve tArA koI koI A
The moon is radiant tonight, and only a few stars are scattered in the sky.
ਪੈਣ ਕਾਲਜੇ ਹੌਲ ਚੰਦਰਿਆ ਸੰਗਦੇ ਨੈਣ ਕੁਆਰੇ ਵੇ
paiNa kAlaje haula chaMdariA saMgade naiNa kuAre ve
My heart sinks with anxiety, you restless soul, and my maiden eyes are shy.
ਇਕ ਡਰ ਤੇਰੀ ਨਾਂਹ ਦਾ ਸੱਜਣਾ ਦੂਜਾ ਡਰ ਦੁਨੀਆ
ika Dara terI nAMha dA sajjaNA dUjA Dara dunIA
One fear is of your refusal, my [Sajjan: beloved/soulmate], and the other is of the world.
ਇਕ ਡਰ ਤੇਰੀ ਮੈਨੂੰ ਨਾਂਹ ਦਾ ਸੱਜਣਾ ਦੂਜਾ ਡਰ ਦੁਨਿਆਰੇ ਵੇ
ika Dara terI mainUM nAMha dA sajjaNA dUjA Dara duniAre ve
One fear is of your refusal, my [Sajjan: beloved/soulmate], and the other is of the world.
ਟੁੱਟ ਜਾਵੇ ਨਾ ਨੀਂਦ ਅੱਖ ਅਜੇ ਸੋਈ ਸੋਈ ਆ
TuTTa jAve nA nIMda akkha aje soI soI A
I fear my sleep might break, for my eyes have only just drifted off.
ਨਾ ਕਰ ਮੁਲਾਕਾਤ ਦੀਆਂ ਅੜੀਆਂ ਵੇ ਗੱਲ ਅਜੇ ਹੋਈ ਹੋਈ ਆ
nA kara mulAkAta dIAM a.DIAM ve galla aje hoI hoI A
Don't be so stubborn about meeting me, for our story has only just begun.
ਨਾ ਕਰ ਮੁਲਾਕਾਤ ਦੀਆਂ ਅੜੀਆਂ ਵੇ ਗੱਲ ਅਜੇ ਹੋਈ ਹੋਈ ਆ
nA kara mulAkAta dIAM a.DIAM ve galla aje hoI hoI A
Don't be so stubborn about meeting me, for our story has only just begun.
ਚਿੱਟੇ ਦਿਨ ਤੋਂ ਵੱਧ ਨੇ ਪਹਿਰੇ ਪਹਿਰ ਰਾਤਾਂ ਦੇ ਸ਼ੱਕੀ ਵੇ
chiTTe dina toM vaddha ne pahire pahira rAtAM de sa਼kkI ve
The watchmen of the night are more suspicious than those of the bright day.
ਇਸ਼ਕ ਤੇਰੇ ਨੇ ਵਿੱਕੀ ਧਾਲੀਵਾਲਾ ਫੁੱਲਾਂ ਵਰਗੀ ਪੱਟੀ ਵੇ
isa਼ka tere ne vikkI dhAlIvAlA phullAM varagI paTTI ve
Your love, oh [Vicky Dhaliwal: Self-reference to the song's lyricist], has swept this flower-like girl off her feet.

ਲੱਗੇ ਜਿਹਨੂੰ ਰਮਜ਼ ਜਾਣਦਾ ਉਹੀ ਉਹੀ ਆ
lagge jihanUM ramaja਼ jANadA uhI uhI A
Only the one who feels the sting of love knows its secret rhythm.
ਨਾ ਕਰ ਮੁਲਾਕਾਤ ਦੀਆਂ ਅੜੀਆਂ ਵੇ ਗੱਲ ਅਜੇ ਹੋਈ ਹੋਈ ਆ
nA kara mulAkAta dIAM a.DIAM ve galla aje hoI hoI A
Don't be so stubborn about meeting me, for our story has only just begun.
ਚੰਨ ਚਾਨਣੀ ਰਾਤ ਵੇ ਤਾਰਾ ਕੋਈ ਕੋਈ ਆ
chaMna chAnaNI rAta ve tArA koI koI A
The moon is radiant tonight, and only a few stars are scattered in the sky.
ਨਾ ਕਰ ਮੁਲਾਕਾਤ ਦੀਆਂ ਅੜੀਆਂ ਵੇ ਗੱਲ ਅਜੇ ਹੋਈ ਹੋਈ ਆ
nA kara mulAkAta dIAM a.DIAM ve galla aje hoI hoI A
Don't be so stubborn about meeting me, for our story has only just begun.
ਚੰਨ ਚਾਨਣੀ ਰਾਤ ਵੇ ਤਾਰਾ ਕੋਈ ਕੋਈ ਆ
chaMna chAnaNI rAta ve tArA koI koI A
The moon is radiant tonight, and only a few stars are scattered in the sky.

Share

More by Gurnam Bhullar

View all songs →