Nakhro (From "Chal Bhajj Chaliye")

by Gurnam Bhullarft V Rakx Music

ਸੌਦੇ ਤਾਰਿਆਂ ਨਾਲ ਕੀਤੇ ਕੱਟੇ ਚੰਨ ਤੇ ਪਲਾਟ ਵੇ
saude tAriAM nAla kIte kaTTe chaMna te palATa ve
I’ve struck deals with the stars and carved out a plot on the moon, my love
ਤੇਰੇ ਮੇਰੇ ਪਿਆਰਾਂ ਵਾਲੀ ਮੁੱਕਣੀ ਨੀ ਬਾਤ ਵੇ
tere mere piArAM vAlI mukkaNI nI bAta ve
The saga of our love is a story that will never reach an end
ਸੌਦੇ ਤਾਰਿਆਂ ਨਾਲ ਕੀਤੇ ਕੱਟੇ ਚੰਨ ਤੇ ਪਲਾਟ ਵੇ
saude tAriAM nAla kIte kaTTe chaMna te palATa ve
I’ve struck deals with the stars and carved out a plot on the moon, my love
ਤੇਰੇ ਮੇਰੇ ਪਿਆਰਾਂ ਵਾਲੀ ਮੁੱਕਣੀ ਨੀ [?]
tere mere piArAM vAlI mukkaNI nI [?]
The saga of our love is a story that will never [end]
ਭਾਵੇਂ ਤੇਰੇ ਤੇ ਟਰਾਇਆਂ ਸੀਗੀ ਲਾਉਂਦੀਆਂ
bhAveM tere te TarAiAM sIgI lAuMdIAM
Even though others were trying their luck and making passes at you
ਭਾਵੇਂ ਤੇਰੇ ਤੇ ਟਰਾਇਆਂ ਸੀਗੀ ਲਾਉਂਦੀਆਂ ਮੈਂ ਫ਼ਾਇਦਾ ਲੈ ਗਈ ਗੁੱਡ ਲੱਕ ਤੋਂ
bhAveM tere te TarAiAM sIgI lAuMdIAM maiM pha਼AidA lai gaI guDDa lakka toM
Even though others were trying their luck, I reaped the rewards of good fortune
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ ਵੇ ਤੇਰੇ ਨਾਲ ਪੱਕ ਠੱਕ ਤੋਂ
bAja਼I mArI A ku.DI dA chitta rAja਼I A ve tere nAla pakka Thakka toM
I’ve won the round and this `[Kudi: girl/maiden]` is overjoyed with our firm commitment

ਮੇਰੇ ਨਾਲ ਦੀਆਂ ਤੇਰੇ ਨਾਲ ਜੋ ਖਹਿੰਦੀਆਂ ਤੂੰ ਕਾਲਜੇ ਮਚਾ ਦੇ ਸੋਹਣਿਆ
mere nAla dIAM tere nAla jo khahiMdIAM tUM kAlaje machA de sohaNiA
Burn the hearts of the girls around me who keep trying to compete for you, my handsome
ਖਿੱਚ ਤੇਰਾ ਮੇਰਾ ਇਕੱਠਿਆਂ ਦਾ ਫ਼ੋਟੋ ਸਟੋਰੀ ਇੱਕ ਪਾ ਦੇ ਸੋਹਣਿਆ
khichcha terA merA ikaTThiAM dA pha਼oTo saTorI ikka pA de sohaNiA
Snap a photo of us together and post it as a story, my handsome
ਖਿੱਚ ਤੇਰਾ ਮੇਰਾ ਇਕੱਠਿਆਂ ਦਾ ਫ਼ੋਟੋ ਤੇ ਸਟੋਰੀ ਇੱਕ ਪਾ ਦੇ ਸੋਹਣਿਆ
khichcha terA merA ikaTThiAM dA pha਼oTo te saTorI ikka pA de sohaNiA
Snap a photo of us together and post a story of us, my handsome
ਮੇਰੇ ਨਾਲ ਦੀਆਂ ਤੇਰੇ ਨਾਲ ਜੋ ਖਹਿੰਦੀਆਂ ਤੂੰ ਕਾਲਜੇ ਮਚਾ ਦੇ ਸੋਹਣਿਆ
mere nAla dIAM tere nAla jo khahiMdIAM tUM kAlaje machA de sohaNiA
Burn the hearts of the girls around me who keep trying to compete for you, my handsome
ਸਾਡੇ ਦੋਵਾਂ ਵਿਚ ਖਿਚੜੀ ਕੁ ਪੱਕੀ ਆ
sADe dovAM vicha khicha.DI ku pakkI A
Something secret has been brewing between the two of us
ਸਾਡੇ ਦੋਵਾਂ ਵਿਚ ਖਿਚੜੀ ਕੁ ਪੱਕੀ ਆ ਤੂੰ ਪਰ੍ਹੇ ਰੱਖ ਸ਼ੱਕ ਤੋਂ
sADe dovAM vicha khicha.DI ku pakkI A tUM parhe rakkha sa਼kka toM
Something secret has been brewing between us, so keep your doubts at bay
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ ਵੇ ਤੇਰੇ ਨਾਲ ਪੱਕ ਠੱਕ ਤੋਂ
bAja਼I mArI A ku.DI dA chitta rAja਼I A ve tere nAla pakka Thakka toM
I’ve won the round and this `[Kudi: girl/maiden]` is overjoyed with our firm commitment
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ ਵੇ ਤੇਰੇ ਨਾਲ ਪੱਕ ਠੱਕ ਤੋਂ
bAja਼I mArI A ku.DI dA chitta rAja਼I A ve tere nAla pakka Thakka toM
I’ve won the round and this `[Kudi: girl/maiden]` is overjoyed with our firm commitment
ਸਾਡੇ ਧੁਰ ਤੋਂ ਸੰਜੋਗ ਲਿਖੇ ਰੱਬ ਨੇ ਮਿਲਾਉਂਦਾ ਫਿਰੇ ਕਾਹਤੋਂ ਰਾਸ਼ੀਆਂ
sADe dhura toM saMjoga likhe rabba ne milAuMdA phire kAhatoM rAsa਼IAM
God has written our union in the heavens since the beginning, why bother matching zodiac signs?
ਨਹੀਂਓਂ ਜਰਦਾ ਜ਼ਮਾਨਾ ਸੱਚੇ ਪਿਆਰ ਨੂੰ ਨਾ ਪੈਰਾਂ ਚੱਲ ਜੇ ਚਲਾਕੀਆਂ
nahIMoM jaradA ja਼mAnA sachche piAra nUM nA pairAM challa je chalAkIAM
This world cannot tolerate true love, don't let their clever schemes trip us up

ਆ ਕੇ ਪੰਜ ਸੱਤ ਬੰਦਿਆਂ ਨਾਲ ਲੈ ਜਾ
A ke paMja satta baMdiAM nAla lai jA
Just come over with five or seven respectable men to claim me
ਆ ਕੇ ਪੰਜ ਸੱਤ ਬੰਦਿਆਂ ਨਾਲ ਲੈ ਜਾ ਹੁਣ ਲੈਣਾ ਕੀ ਆ ਬਾਹਲੇ ਇਕੱਠ ਤੋਂ
A ke paMja satta baMdiAM nAla lai jA huNa laiNA kI A bAhale ikaTTha toM
Just come over with five or seven men, what's the point of waiting for a massive crowd?
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ ਵੇ ਤੇਰੇ ਨਾਲ ਪੱਕ ਠੱਕ ਤੋਂ
bAja਼I mArI A ku.DI dA chitta rAja਼I A ve tere nAla pakka Thakka toM
I’ve won the round and this `[Kudi: girl/maiden]` is overjoyed with our firm commitment
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ ਵੇ ਤੇਰੇ ਨਾਲ ਪੱਕ ਠੱਕ ਤੋਂ
bAja਼I mArI A ku.DI dA chitta rAja਼I A ve tere nAla pakka Thakka toM
I’ve won the round and this `[Kudi: girl/maiden]` is overjoyed with our firm commitment
ਪੂਰਾ ਮਾਣ ਤਾਣ ਕਰੀਂ ਜਿਉਂ ਜ਼ਮੀਂਦਾਰ ਕਹਾਵਤਾਂ ਦੇ ਪੱਟੇ ਕਿੱਲ ਵੇ
pUrA mANa tANa karIM jiuM ja਼mIMdAra kahAvatAM de paTTe killa ve
Honor me fully like a `[Zamindar: traditional landowner]` whose pride is rooted in his territory
ਸਾਡੀ ਖਿੱਚ ਕੇ ਕਹਾਣੀ ਸਿਰੇ ਲਾ ਗਿਆ ਰੌਂਤੇ ਵਾਲਾ ਗਿੱਲ ਵੇ
sADI khichcha ke kahANI sire lA giA rauMte vAlA gilla ve
Gill from Raunta has pulled our story together and brought it to its destination `[Self-reference to the song’s lyricist, Gill Raunta]`

ਉਹਦੇ ਸਾਕ ਦੀ ਵਿਉਂਤਬੰਦੀ ਕਰੂੰਗੀ
uhade sAka dI viuMtabaMdI karUMgI
I will arrange the formal marriage proposal myself
ਉਹਦੇ ਸਾਕ ਦੀ ਵਿਉਂਤਬੰਦੀ ਕਰੂੰਗੀ ਮੈਂ ਵੱਡੀ ਭਾਬੀ ਵਾਲੇ ਹੱਕ ਤੋਂ
uhade sAka dI viuMtabaMdI karUMgI maiM vaDDI bhAbI vAle hakka toM
I’ll plan the wedding alliance using my rights as the elder sister-in-law
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ ਵੇ ਤੇਰੇ ਨਾਲ ਪੱਕ ਠੱਕ ਤੋਂ
bAja਼I mArI A ku.DI dA chitta rAja਼I A ve tere nAla pakka Thakka toM
I’ve won the round and this `[Kudi: girl/maiden]` is overjoyed with our firm commitment
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ ਵੇ ਤੇਰੇ ਨਾਲ ਪੱਕ ਠੱਕ ਤੋਂ
bAja਼I mArI A ku.DI dA chitta rAja਼I A ve tere nAla pakka Thakka toM
I’ve won the round and this `[Kudi: girl/maiden]` is overjoyed with our firm commitment

Share

More by Gurnam Bhullar

View all songs →