Nashe Diya Purhiyan

by Gurnam Bhullar

ਕੋਲ ਕੋਲ ਤੁਰ ਕੇ ਅਹਿਸਾਨ ਕਰਦਾ ਰਹਿ
kola kola tura ke ahisAna karadA rahi
Keep bestowing this favor upon me by walking close by
ਮਿੰਨਾ ਮਿੰਨਾ ਹੱਸ ਕੇ ਮੇਰੀ ਜਾਨ ਕੱਢਦਾ ਰਹਿ
miMnA miMnA hassa ke merI jAna kaDDhadA rahi
Keep stealing my life away with that faint, subtle smile
ਕੋਲ ਕੋਲ ਤੁਰ ਕੇ ਅਹਿਸਾਨ ਕਰਦਾ ਰਹਿ
kola kola tura ke ahisAna karadA rahi
Keep bestowing this favor upon me by walking close by
ਮਿੱਠਾ ਮਿੱਠਾ ਹੱਸ ਕੇ ਮੇਰੀ ਜਾਨ ਕੱਢਦਾ ਰਹਿ
miTThA miTThA hassa ke merI jAna kaDDhadA rahi
Keep stealing my life away with that sweet, gentle smile
ਇੱਕ ਵਾਰ ਤੂੰ ਸੁਣ ਲੈ ਗੱਲਾਂ
ikka vAra tUM suNa lai gallAM
Just listen to these words of mine
ਲੱਖਾਂ ਮੇਰੀਆਂ
lakkhAM merIAM
The millions of thoughts I hold
ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
nasa਼e dIAM pu.DIAM ne akkhAM terIAM
Your eyes are like [Purhiyan: small hand-folded paper packets used for traditional medicine or intoxicants] of pure addiction
ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
nasa਼e dIAM pu.DIAM ne akkhAM terIAM
Your eyes are like [Purhiyan: small hand-folded paper packets used for traditional medicine or intoxicants] of pure addiction
ਅੱਖਾਂ ਤੇਰੀਆਂ
akkhAM terIAM
Oh, those eyes of yours
ਸ਼ਬਾਬਾਂ ਦੀ ਖ਼ਵਾਬਾਂ ਦੀ
sa਼bAbAM dI kha਼vAbAM dI
Full of youthful glow and of dreams
ਤੈਨੂੰ ਤੱਕ ਕੇ ਤਬੀਅਤ ਵਿਗੜ ਗਈ ਮੇਰੇ ਯਾਰ ਸ਼ਰਾਬਾਂ ਦੀ
tainUM takka ke tabIata viga.Da gaI mere yAra sa਼rAbAM dI
Just by glancing at you, even the wines, [Yaar: close friend/beloved], have lost their composure
ਮੈਂ ਪੜ੍ਹੀਆਂ ਨੇ ਉਂਝ ਖਰੀਆਂ ਨੇ
maiM pa.DhIAM ne uMjha kharIAM ne
I have read many, and they were truly authentic
ਪਰ ਤੇਰੇ ਬੋਲਾਂ ਵਰਗੀ ਗੱਲ ਨਹੀਂ ਮੇਰੇ ਯਾਰ ਕਿਤਾਬਾਂ ਦੀ
para tere bolAM varagI galla nahIM mere yAra kitAbAM dI
But books don't possess the magic of your words, my [Yaar: close friend/beloved]
ਲਾਡ ਤੈਨੂੰ ਕਰਦੀਆਂ ਨੇ ਦੁਆਵਾਂ ਵਰਗੀਆਂ ਨੇ
lADa tainUM karadIAM ne duAvAM varagIAM ne
They pamper you and are like silent prayers
ਅੱਖਾਂ ਮੇਰੀਆਂ
akkhAM merIAM
These eyes of mine
ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
nasa਼e dIAM pu.DIAM ne akkhAM terIAM
Your eyes are like [Purhiyan: small hand-folded paper packets used for traditional medicine or intoxicants] of pure addiction
ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
nasa਼e dIAM pu.DIAM ne akkhAM terIAM
Your eyes are like [Purhiyan: small hand-folded paper packets used for traditional medicine or intoxicants] of pure addiction
ਅੱਖਾਂ ਤੇਰੀਆਂ
akkhAM terIAM
Oh, those eyes of yours
ਇਨ੍ਹਾਂ ਦੀਵਿਆਂ ਨੂੰ ਦੱਸਾਂ ਕਿ ਚਾਨਣੀ ਨੂੰ ਦੱਸਾਂ ਚੰਨ ਵਿਹੜੇ ਮੇਰੇ ਆ ਚੜ੍ਹਿਆ
inhAM dIviAM nUM dassAM ki chAnaNI nUM dassAM chaMna viha.De mere A cha.DhiA
Should I tell these lamps or tell the moonlight that the moon has risen in my own courtyard?
ਹੁਣੇ ਚੇਤੇ ਆਇਆ ਗੀਤ ਜਿਉਂ ਦਸੰਬਰ 'ਚ ਸੀਤ ਤੂੰ ਇੱਦਾਂ ਸੀਨੇ ਆਣ ਵੜਿਆ
huNe chete AiA gIta jiuM dasaMbara 'cha sIta tUM iddAM sIne ANa va.DiA
I just recalled a melody, like the winter chill in December, you pierced right through my chest
ਹਵਾਵਾਂ ਰੁਕ ਗਈਆਂ ਸਾਹਵਾਂ ਸੁੱਕ ਗਈਆਂ
havAvAM ruka gaIAM sAhavAM sukka gaIAM
The winds have come to a standstill, my breath has gone dry
ਤੂੰ ਜ਼ੁਲਫ਼ਾਂ ਫੇਰੀਆਂ
tUM ja਼ulapha਼AM pherIAM
As you brushed your tresses aside
ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
nasa਼e dIAM pu.DIAM ne akkhAM terIAM
Your eyes are like [Purhiyan: small hand-folded paper packets used for traditional medicine or intoxicants] of pure addiction
ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
nasa਼e dIAM pu.DIAM ne akkhAM terIAM
Your eyes are like [Purhiyan: small hand-folded paper packets used for traditional medicine or intoxicants] of pure addiction
ਅੱਖਾਂ ਤੇਰੀਆਂ
akkhAM terIAM
Oh, those eyes of yours

Share

More by Gurnam Bhullar

View all songs →