Nashe Diya Purhiyan - From "Khadari"

by Gurnam Bhullarft Himanshu Sharma

ਕੋਲ ਕੋਲ ਤੁਰ ਕੇ ਅਹਿਸਾਨ ਕਰਦਾ ਰਹਿ
kola kola tura ke ahisAna karadA rahi
Keep walking beside me, continuing this favor of yours
ਮਿੰਨ੍ਹਾਂ ਮਿੰਨ੍ਹਾਂ ਹੱਸ ਕੇ ਮੇਰੀ ਜਾਨ ਕੱਢਦਾ ਰਹਿ
miMnhAM miMnhAM hassa ke merI jAna kaDDhadA rahi
Stealing my life away with that subtle, gentle smile
ਕੋਲ ਕੋਲ ਤੁਰ ਕੇ ਅਹਿਸਾਨ ਕਰਦਾ ਰਹਿ
kola kola tura ke ahisAna karadA rahi
Keep walking beside me, continuing this favor of yours
ਮਿੱਠਾ ਮਿੱਠਾ ਹੱਸ ਕੇ ਮੇਰੀ ਜਾਨ ਕੱਢਦਾ ਰਹਿ
miTThA miTThA hassa ke merI jAna kaDDhadA rahi
Stealing my life away with that sweet, gentle smile
ਇੱਕ ਵਾਰ ਤੂੰ ਸੁਣ ਲੈ ਦਲੀਲਾਂ ਮੇਰੀਆਂ
ikka vAra tUM suNa lai dalIlAM merIAM
Just for once, listen to the pleas of my heart
ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
nasa਼e dIAM pu.DIAM ne akkhAM terIAM
Like packets of intoxicants, such are your eyes
ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
nasa਼e dIAM pu.DIAM ne akkhAM terIAM
Like packets of intoxicants, such are your eyes
ਸ਼ਬਾਬਾਂ ਦੀ ਖ਼ੁਆਬਾਂ ਦੀ
sa਼bAbAM dI kha਼uAbAM dI
Of youthful bloom, of ethereal dreams
ਤੈਨੂੰ ਤੱਕ ਕੇ ਤਬੀਅਤ ਵਿਗੜ ਗਈ ਮੇਰੇ ਯਾਰ ਸ਼ਰਾਬਾਂ ਦੀ
tainUM takka ke tabIata viga.Da gaI mere yAra sa਼rAbAM dI
Gazing at you, even the temperament of wine has faltered, my [Yaar: close friend/beloved]
ਮੈਂ ਪੜ੍ਹੀਆਂ ਨੇ ਉਂਜ ਖਰੀਆਂ ਨੇ
maiM pa.DhIAM ne uMja kharIAM ne
I have read many books, and they were truly authentic
ਪਰ ਤੇਰੇ ਬੋਲਾਂ ਵਰਗੀ ਗੱਲ ਨਹੀਂ ਮੇਰੇ ਯਾਰ ਕਿਤਾਬਾਂ ਦੀ
para tere bolAM varagI galla nahIM mere yAra kitAbAM dI
But books don't possess the magic of your words, my [Yaar: close friend/beloved]
ਲਾਗ ਤੈਨੂੰ ਕਰਦੀਆਂ ਨੇ ਦੁਆਵਾਂ ਵਰਗੀਆਂ ਨੇ
lAga tainUM karadIAM ne duAvAM varagIAM ne
They are drawn to you, they are like silent prayers
ਅੱਖਾਂ ਮੇਰੀਆਂ
akkhAM merIAM
These eyes of mine
ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
nasa਼e dIAM pu.DIAM ne akkhAM terIAM
Like packets of intoxicants, such are your eyes
ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
nasa਼e dIAM pu.DIAM ne akkhAM terIAM
Like packets of intoxicants, such are your eyes
ਇਨ੍ਹਾਂ ਦੀਵਿਆਂ ਨੂੰ ਦੱਸਾਂ ਕਿ ਚਾਨਣੀ ਨੂੰ ਦੱਸਾਂ
inhAM dIviAM nUM dassAM ki chAnaNI nUM dassAM
Should I tell these lamps, or tell the moonlight
ਚੰਨ ਵਿਹੜੇ ਮੇਰੇ ਆ ਚੜ੍ਹਿਆ
chaMna viha.De mere A cha.DhiA
That the moon itself has descended into my courtyard
ਹੁਣੇ ਚੇਤੇ ਆਇਆ ਗੀਤ ਜਿਉਂ ਦਸੰਬਰ 'ਚ ਸੀਤ
huNe chete AiA gIta jiuM dasaMbara 'cha sIta
I remembered you just now like a melody, like the [Seet: piercing winter chill] of December
ਤੂੰ ਇੱਦਾਂ ਸੀਨੇ ਆਣ ਵੜਿਆ
tUM iddAM sIne ANa va.DiA
That's how you came and settled into my chest
ਹਵਾਵਾਂ ਰੁਕ ਗਈਆਂ ਸਾਹਵਾਂ ਸੁੱਕ ਗਈਆਂ
havAvAM ruka gaIAM sAhavAM sukka gaIAM
The winds have come to a standstill, my breath has gone dry
ਤੂੰ ਜ਼ੁਲਫ਼ਾਂ ਫੇਰੀਆਂ
tUM ja਼ulapha਼AM pherIAM
As you ran your fingers through your tresses
ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
nasa਼e dIAM pu.DIAM ne akkhAM terIAM
Like packets of intoxicants, such are your eyes
ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
nasa਼e dIAM pu.DIAM ne akkhAM terIAM
Like packets of intoxicants, such are your eyes

Share

More by Gurnam Bhullar

View all songs →