Nigah Marda Ayi Ve
by Gurnam Bhullarft Gaurav Dev, Kartik Dev
ਜਨਮਾਂ ਤੋਂ ਵਿਛੜੇ ਮਿਲਾਂਗੇ ਦੁਬਾਰਾ ਆਪਾਂ ਭਾਵੇਂ ਲੱਗ ਜਾਣ ਕਈ ਵਰ੍ਹੇ
janamAM toM viCha.De milAMge dubArA ApAM bhAveM lagga jANa kaI varhe
Separated for lifetimes, we shall surely meet again even if it takes many more years
ਭਾਵੇਂ ਲੱਗ ਜਾਣ ਕਈ ਵਰ੍ਹੇ
bhAveM lagga jANa kaI varhe
Even if it takes many more years
ਹੋਣਗੇ ਕਸੂਰ ਲੱਖਾਂ ਕਰੋੜਾਂ ਮੰਗੂੰ ਮਾਫ਼ੀਆਂ ਪਰ ਅੱਖੀਆਂ ਤੋਂ ਜਾਵੀਂ ਨਾ ਪਰੇ
hoNage kasUra lakkhAM karo.DAM maMgUM mApha਼IAM para akkhIAM toM jAvIM nA pare
There may be millions of faults, I will beg for forgiveness, but don't ever wander from my sight
ਅੱਖੀਆਂ ਤੋਂ ਜਾਵੀਂ ਨਾ ਪਰੇ
akkhIAM toM jAvIM nA pare
Don't ever wander from my sight
ਅੱਖੀਆਂ ਦੇ ਪਾਣੀਆਂ ਨੂੰ ਡੁੱਲਣ ਨਾ ਦੇਵੀਂ ਦੁੱਖ ਸਾਰੇ ਰੱਖ ਲਈ ਹਰੇ
akkhIAM de pANIAM nUM DullaNa nA devIM dukkha sAre rakkha laI hare
Don't let the waters of these eyes spill over, keep all my sorrows fresh and green
ਦੁੱਖ ਸਾਰੇ ਰੱਖ ਲਈ ਹਰੇ
dukkha sAre rakkha laI hare
Keep all my sorrows fresh and green
ਨੀਂਦਰਾਂ ਨਾ ਸੌਣ ਦੇਵੀਂ ਜਰ ਲਵੀਂ ਤੋਹਮਤਾਂ ਨੂੰ
nIMdarAM nA sauNa devIM jara lavIM tohamatAM nUM
Don't let sleep overcome my eyes, endure all the false accusations
ਨੀਂਦਰਾਂ ਨਾ ਸੌਣ ਦੇਵੀਂ ਜਰ ਲਵੀਂ ਤੋਹਮਤਾਂ ਨੂੰ
nIMdarAM nA sauNa devIM jara lavIM tohamatAM nUM
Don't let sleep overcome my eyes, endure all the false accusations
ਯਾਦ ਬਾਹਲੀ ਜ਼ਿੱਦ ਜੇ ਕਰੇ
yAda bAhalI ja਼idda je kare
Should your memory become too stubbornly fixated
ਯਾਦ ਬਾਹਲੀ ਜ਼ਿੱਦ ਜੇ ਕਰੇ
yAda bAhalI ja਼idda je kare
Should your memory become too stubbornly fixated
ਯਾਦ ਬਾਹਲੀ ਜ਼ਿੱਦ ਜੇ ਕਰੇ
yAda bAhalI ja਼idda je kare
Should your memory become too stubbornly fixated
ਹੋ ਜਨਮਾਂ ਤੋਂ ਵਿਛੜੇ ਮਿਲਾਂਗੇ ਦੁਬਾਰਾ ਆਪਾਂ ਭਾਵੇਂ ਲੱਗ ਜਾਣ ਕਈ ਵਰ੍ਹੇ
ho janamAM toM viCha.De milAMge dubArA ApAM bhAveM lagga jANa kaI varhe
Oh, separated for lifetimes, we shall surely meet again even if it takes many more years
ਭਾਵੇਂ ਲੱਗ ਜਾਣ ਕਈ ਵਰ੍ਹੇ
bhAveM lagga jANa kaI varhe
Even if it takes many more years
ਨਿਗਾਹ ਮਾਰਦਾ ਆਈਂ ਵੇ ਮੇਰਾ ਯਾਰ ਗਵਾਚਾ
nigAha mAradA AIM ve merA yAra gavAchA
Keep a watchful eye as you come, for my [Yaar: close friend/beloved; carries significant cultural weight regarding loyalty] is lost
ਨਿਗਾਹ ਮਾਰਦਾ ਆਈਂ ਵੇ ਮੇਰਾ ਯਾਰ ਗਵਾਚਾ
nigAha mAradA AIM ve merA yAra gavAchA
Keep a watchful eye as you come, for my [Yaar: close friend/beloved] is lost
ਹੋ ਕੁੱਲ ਦੁਨੀਆ ਢੂੰਡਦਾ ਆਈਂ ਵੇ ਮੇਰਾ ਸੰਸਾਰ ਗਵਾਚਾ
ho kulla dunIA DhUMDadA AIM ve merA saMsAra gavAchA
Go searching through the whole wide world, for my entire universe is lost
ਕੁੱਲ ਦੁਨੀਆ ਢੂੰਡਦਾ ਆਈਂ ਵੇ ਮੇਰਾ ਸੰਸਾਰ ਗਵਾਚਾ
kulla dunIA DhUMDadA AIM ve merA saMsAra gavAchA
Go searching through the whole wide world, for my entire universe is lost
ਨਿਗਾਹ ਮਾਰਦਾ ਆਈਂ ਵੇ
nigAha mAradA AIM ve
Keep a watchful eye as you come
ਧੜਕਣ ਨੂੰ ਮੈਂ ਰੁਕਣ ਨਹੀਂ ਦੇਣਾ ਮੁੱਕਣ ਨਹੀਂ ਦੇਣਾ ਸਾਹਾਂ
dha.DakaNa nUM maiM rukaNa nahIM deNA mukkaNa nahIM deNA sAhAM
I won't let my heartbeat stop, I won't let these breaths reach their end
ਮੁੱਕਣ ਨਹੀਂ ਦੇਣਾ ਸਾਹਾਂ
mukkaNa nahIM deNA sAhAM
I won't let these breaths reach their end
ਦੇਖ ਨੈਣਾਂ ਦੀ ਉਮਰ 'ਚ ਜਿਨ ਆਉਣਾ ਹੈ ਉਸ ਰਾਹਾਂ
dekha naiNAM dI umara 'cha jina AuNA hai usa rAhAM
Look at the paths through the age of these eyes, from where the beloved must arrive
ਜਿਨ ਆਉਣਾ ਹੈ ਉਸ ਰਾਹਾਂ
jina AuNA hai usa rAhAM
From where the beloved must arrive
ਘੁੱਟ ਸੀਨੇ ਨਾਲ ਲਾ ਕੇ ਰੱਖੂੰ ਜਿਗਰ ਦਾ ਮਾਸ ਖੁਆ ਕੇ ਰੱਖੂੰ
ghuTTa sIne nAla lA ke rakkhUM jigara dA mAsa khuA ke rakkhUM
I will keep you pressed tightly to my chest, I'd even feed you the very flesh of my heart
ਇਸ ਵਾਰ ਨਹੀਂ ਜਾਣ ਦੇਣਾ ਮੈਂ
isa vAra nahIM jANa deNA maiM
I won't let you go this time
ਇਸ ਵਾਰ ਨਹੀਂ ਜਾਣ ਦੇਣਾ ਮੈਂ ਕਈ ਵਾਰ ਗਵਾਚਾ
isa vAra nahIM jANa deNA maiM kaI vAra gavAchA
I won't let you go this time, though you've been lost to me many times before
ਨਿਗਾਹ ਮਾਰਦਾ ਆਈਂ ਵੇ ਮੇਰਾ ਯਾਰ ਗਵਾਚਾ
nigAha mAradA AIM ve merA yAra gavAchA
Keep a watchful eye as you come, for my [Yaar: beloved] is lost
ਨਿਗਾਹ ਮਾਰਦਾ ਆਈਂ ਵੇ ਮੇਰਾ ਯਾਰ ਗਵਾਚਾ
nigAha mAradA AIM ve merA yAra gavAchA
Keep a watchful eye as you come, for my [Yaar: beloved] is lost
ਹੋ ਕੁੱਲ ਦੁਨੀਆ ਢੂੰਡਦਾ ਆਈਂ ਵੇ ਮੇਰਾ ਸੰਸਾਰ ਗਵਾਚਾ
ho kulla dunIA DhUMDadA AIM ve merA saMsAra gavAchA
Go searching through the whole wide world, for my entire universe is lost
ਨਿਗਾਹ ਮਾਰਦਾ ਆਈਂ ਵੇ ਮੇਰਾ ਯਾਰ ਗਵਾਚਾ
nigAha mAradA AIM ve merA yAra gavAchA
Keep a watchful eye as you come, for my [Yaar: beloved] is lost