Nigah Marda Ayi Ve - From "Nigah Marda Ayi Ve"
by Gurnam Bhullarft Gaurav Dev, Kartik Dev
ਜਨਮਾਂ ਤੋਂ ਵਿਛੜੇ ਮਿਲਾਂਗੇ ਦੁਬਾਰਾ ਆਪਾਂ
janamAM toM viCha.De milAMge dubArA ApAM
Separated for lifetimes, we shall surely meet again
ਭਾਵੇਂ ਲੱਗ ਜਾਣ ਕਈ ਵਰ੍ਹੇ
bhAveM lagga jANa kaI varhe
Even if it takes many long years
ਭਾਵੇਂ ਲੱਗ ਜਾਣ ਕਈ ਵਰ੍ਹੇ
bhAveM lagga jANa kaI varhe
Even if it takes many long years
ਹੋਣਗੇ ਕਸੂਰ ਲੱਖਾਂ ਕਰੋੜਾਂ ਮੰਗਾਂ ਮਾਫ਼ੀਆਂ
hoNage kasUra lakkhAM karo.DAM maMgAM mApha਼IAM
There may be millions of faults, I beg for countless pardons
ਪਰ ਅੱਖੀਆਂ ਤੋਂ ਜਾਵੀਂ ਨਾ ਪਰ੍ਹੇ
para akkhIAM toM jAvIM nA parhe
But do not wander away from my sight
ਅੱਖੀਆਂ ਤੋਂ ਜਾਵੀਂ ਨਾ ਪਰ੍ਹੇ
akkhIAM toM jAvIM nA parhe
Do not wander away from my sight
ਅੱਖੀਆਂ ਦੇ ਪਾਣੀਆਂ ਨੂੰ ਡੁੱਲ੍ਹਣ ਨਾ ਦੇਵੀਂ
akkhIAM de pANIAM nUM DullhaNa nA devIM
Do not let the waters of these eyes spill over
ਦੁੱਖ ਸਾਰੇ ਰੱਖ ਲਈ ਹਰੇ
dukkha sAre rakkha laI hare
Keep all my sorrows fresh and alive
ਦੁੱਖ ਸਾਰੇ ਰੱਖ ਲਈ ਹਰੇ
dukkha sAre rakkha laI hare
Keep all my sorrows fresh and alive
ਨੀਂਦਰਾਂ ਨਾ ਸੌਣ ਦੇਵੀਂ ਜ਼ਰ ਲਵੀਂ ਤੋਹਮਤਾਂ ਨੂੰ
nIMdarAM nA sauNa devIM ja਼ra lavIM tohamatAM nUM
Do not let sleep come to my eyes, endure all the false accusations
ਨੀਂਦਰਾਂ ਨਾ ਸੌਣ ਦੇਵੀਂ ਜ਼ਰ ਲਵੀਂ ਤੋਹਮਤਾਂ ਨੂੰ
nIMdarAM nA sauNa devIM ja਼ra lavIM tohamatAM nUM
Do not let sleep come to my eyes, endure all the [Tohmatan: baseless allegations or social stigmas often faced by lovers]
ਯਾਦ ਬਾਹਲੀ ਜ਼ਿੱਦ ਜੇ ਕਰੇ
yAda bAhalI ja਼idda je kare
If your memory becomes too stubborn
ਯਾਦ ਬਾਹਲੀ ਜ਼ਿੱਦ ਜੇ ਕਰੇ
yAda bAhalI ja਼idda je kare
If your memory becomes too stubborn
ਯਾਦ ਬਾਹਲੀ ਜ਼ਿੱਦ ਜੇ ਕਰੇ
yAda bAhalI ja਼idda je kare
If your memory becomes too stubborn
ਹੋ ਜਨਮਾਂ ਤੋਂ ਵਿਛੜੇ ਮਿਲਾਂਗੇ ਦੁਬਾਰਾ ਆਪਾਂ
ho janamAM toM viCha.De milAMge dubArA ApAM
Oh, separated for lifetimes, we shall surely meet again
ਭਾਵੇਂ ਲੱਗ ਜਾਣ ਕਈ ਵਰ੍ਹੇ
bhAveM lagga jANa kaI varhe
Even if it takes many long years
ਭਾਵੇਂ ਲੱਗ ਜਾਣ ਕਈ ਵਰ੍ਹੇ
bhAveM lagga jANa kaI varhe
Even if it takes many long years
ਨਿਗਾਹ ਮਾਰਦਾ ਆਈਂ ਵੇ ਮੇਰਾ ਯਾਰ ਗਵਾਚਾ
nigAha mAradA AIM ve merA yAra gavAchA
Keep a watchful eye as you come, for my [Yaar: beloved/soulmate whose loyalty is absolute] is lost
ਨਿਗਾਹ ਮਾਰਦਾ ਆਈਂ ਵੇ ਮੇਰਾ ਯਾਰ ਗਵਾਚਾ
nigAha mAradA AIM ve merA yAra gavAchA
Keep a watchful eye as you come, for my beloved is lost
ਹੋ ਕੁੱਲ ਦੁਨੀਆ ਢੂੰਡਦਾ ਆਈਂ ਵੇ ਮੇਰਾ ਸੰਸਾਰ ਗਵਾਚਾ
ho kulla dunIA DhUMDadA AIM ve merA saMsAra gavAchA
Go searching through the entire world, for my whole universe is lost
ਕੁੱਲ ਦੁਨੀਆ ਢੂੰਡਦਾ ਆਈਂ ਵੇ ਮੇਰਾ ਸੰਸਾਰ ਗਵਾਚਾ
kulla dunIA DhUMDadA AIM ve merA saMsAra gavAchA
Go searching through the entire world, for my whole universe is lost
ਨਿਗਾਹ ਮਾਰਦਾ ਆਈਂ ਵੇ
nigAha mAradA AIM ve
Keep a watchful eye as you come
ਧੜਕਣ ਨੂੰ ਮੈਂ ਰੁਕਣ ਨਹੀਂ ਦੇਣਾ ਮੁੱਕਣ ਨਹੀਂ ਦੇਣਾ ਸਾਹਵਾਂ
dha.DakaNa nUM maiM rukaNa nahIM deNA mukkaNa nahIM deNA sAhavAM
I won't let my heartbeat stop, I won't let these breaths run out
ਮੁੱਕਣ ਨਹੀਂ ਦੇਣਾ ਸਾਹਵਾਂ
mukkaNa nahIM deNA sAhavAM
I won't let these breaths run out
ਵੇਖਣਾ ਦੀ ਓਨੀ ਤੇਜ਼ੀ ਜਿੰਨੀ ਆਉਣਾ ਏ ਸਰਾਵਾਂ
vekhaNA dI onI teja਼I jiMnI AuNA e sarAvAM
My gaze will search with the same speed as one rushing to [Saravan: traditional inns or shelters for travelers]
ਜਿੰਨੀ ਆਉਣਾ ਏ ਸਰਾਵਾਂ
jiMnI AuNA e sarAvAM
As one rushing to the shelters
ਘੁੱਟ ਸੀਨੇ ਨਾਲ ਲਾ ਕੇ ਰੱਖੂੰ
ghuTTa sIne nAla lA ke rakkhUM
I will keep you pressed tightly to my chest
ਜਿਗਰੇ ਦਾ ਮਾਸ ਖੁਆ ਕੇ ਰੱਖੂੰ
jigare dA mAsa khuA ke rakkhUM
I will feed you the very flesh of my heart to keep you alive
ਇਸ ਵਾਰ ਨਹੀਂ ਜਾਣ ਦੇਣਾ ਮੈਂ
isa vAra nahIM jANa deNA maiM
I won't let you go this time
ਇਸ ਵਾਰ ਨਹੀਂ ਜਾਣ ਦੇਣਾ ਕਈ ਵਾਰ ਗਵਾਚਾ
isa vAra nahIM jANa deNA kaI vAra gavAchA
I won't let you go this time, for you've been lost so many times before
ਨਿਗਾਹ ਮਾਰਦਾ ਆਈਂ ਵੇ ਮੇਰਾ ਯਾਰ ਗਵਾਚਾ
nigAha mAradA AIM ve merA yAra gavAchA
Keep a watchful eye as you come, for my beloved is lost
ਨਿਗਾਹ ਮਾਰਦਾ ਆਈਂ ਵੇ ਮੇਰਾ ਯਾਰ ਗਵਾਚਾ
nigAha mAradA AIM ve merA yAra gavAchA
Keep a watchful eye as you come, for my beloved is lost
ਹੋ ਕੁੱਲ ਦੁਨੀਆ ਢੂੰਡਦਾ ਆਈਂ ਵੇ ਮੇਰਾ ਸੰਸਾਰ ਗਵਾਚਾ
ho kulla dunIA DhUMDadA AIM ve merA saMsAra gavAchA
Go searching through the entire world, for my whole universe is lost
ਨਿਗਾਹ ਮਾਰਦਾ ਆਈਂ ਵੇ ਮੇਰਾ ਯਾਰ ਗਵਾਚਾ
nigAha mAradA AIM ve merA yAra gavAchA
Keep a watchful eye as you come, for my beloved is lost