P.K
by Gurnam Bhullarft Gill Raunta
ਲੋਕੀਂ ਕਰਦੇ ਆ ਫ਼ਨ ਤੂੰ ਤਾਂ ਕਰਦਾ ਐਂ ਰੱਜ ਵੇ
lokIM karade A pha਼na tUM tAM karadA aiM rajja ve
People drink for fun, but you drink to excess
ਅਜੇ ਤੱਕ ਆਇਆ ਤੈਨੂੰ ਪੀਣ ਦਾ ਨਾ ਚੱਜ ਵੇ
aje takka AiA tainUM pINa dA nA chajja ve
Even now, you haven't learned the proper etiquette of drinking

ਮੱਤ ਨਹੀਂਓ ਦਿੱਤੀ ਤੈਨੂੰ ਮਾਂ ਤੇਰੀ ਨੇ
matta nahIMo dittI tainUM mAM terI ne
Did your mother never give you any sense?

ਹੋ ਮੁੱਦਾ ਹੁੰਦਾ ਘੁੱਟ ਦੀ ਲਾਉਣੀ ਤੱਕਣਾ
ho muddA huMdA ghuTTa dI lAuNI takkaNA
The point is to just take a sip and watch your limit

ਜੇ ਅੱਜ ਵੀ ਤੂੰ ਦਾਰੂ ਪੀ ਕੇ ਵੱਧ ਹੋ ਗਿਆ
je ajja vI tUM dArU pI ke vaddha ho giA
If you get too wasted on booze again today
ਮੈਂ ਘਰੇ ਨਾਲ ਨੀ ਲੈ ਆਉਣਾ ਚੰਨ ਮੱਖਣਾ
maiM ghare nAla nI lai AuNA chaMna makkhaNA
I'm not taking you back home with me, my moon-like beloved
ਅੱਜ ਵੀ ਤੂੰ ਦਾਰੂ ਪੀ ਕੇ ਵੱਧ ਹੋ ਗਿਆ
ajja vI tUM dArU pI ke vaddha ho giA

ਜੋੜੀਆਂ ਬਣਾ ਕੇ ਲੋਕੀਂ ਡੀਜੇਆਂ ਤੇ ਨੱਚਦੇ
jo.DIAM baNA ke lokIM DIjeAM te nachchade
Couples are forming and dancing on the DJ floor
ਰਹੇ ਖੜਕਾਉਂਦਾ ਤੂੰ ਗਲਾਸ ਕੱਲੇ ਕੱਚ ਦੇ
rahe kha.DakAuMdA tUM galAsa kalle kachcha de
While you're just busy clinking your glass alone

ਇਕੱਲੀ ਦੇਵਾਂ ਗੇੜਾ ਮੇਰਾ ਮੰਨਦਾ ਨੀ ਦਿਲ
ikallI devAM ge.DA merA maMnadA nI dila
My heart doesn't agree to do a solo round on the floor

ਆਪਾਂ ਇਕੱਠਿਆਂ ਸਟੈਪ ਕਦੋਂ ਚੱਕਣਾ
ApAM ikaTThiAM saTaipa kadoM chakkaNA
When will we ever take a step together?
ਆਪਾਂ ਇਕੱਠਿਆਂ ਸਟੈਪ ਕਦੋਂ ਚੱਕਣਾ
ApAM ikaTThiAM saTaipa kadoM chakkaNA
When will we ever take a step together?
ਜੇ ਅੱਜ ਵੀ ਤੂੰ ਦਾਰੂ ਪੀ ਕੇ ਵੱਧ ਹੋ ਗਿਆ
je ajja vI tUM dArU pI ke vaddha ho giA
If you get too wasted on booze again today
ਮੈਂ ਘਰੇ ਨਾਲ ਨੀ ਲੈ ਆਉਣਾ ਚੰਨ ਮੱਖਣਾ
maiM ghare nAla nI lai AuNA chaMna makkhaNA
I'm not taking you back home with me, my moon-like beloved
ਅੱਜ ਵੀ ਤੂੰ ਦਾਰੂ ਪੀ ਕੇ ਵੱਧ ਹੋ ਗਿਆ
ajja vI tUM dArU pI ke vaddha ho giA
If you get too wasted on booze again today
ਮੈਂ ਘਰੇ ਨਾਲ ਨੀ ਲੈ ਆਉਣਾ ਚੰਨ ਮੱਖਣਾ
maiM ghare nAla nI lai AuNA chaMna makkhaNA
I'm not taking you back home with me, my moon-like beloved
ਹਰ ਥਾਵੇਂ ਬੇਇਜ਼ਤੀ ਕਰਾਉਂਦਾ ਵੇ ਤੂੰ ਡੱਕ ਕੇ
hara thAveM beija਼tI karAuMdA ve tUM Dakka ke
You cause me embarrassment everywhere by getting trashed
ਥੱਕ ਗਈਆਂ ਤੈਨੂੰ ਮੋਢਿਆਂ ਤੇ ਚੱਕ-ਚੱਕ ਕੇ
thakka gaIAM tainUM moDhiAM te chakka-chakka ke
I'm exhausted from carrying you home on my shoulders

ਭੁੱਲ ਜਾਨਾ ਸਾਰਾ ਕੁਝ ਵੇਖ ਕੇ ਸ਼ਰਾਬ
bhulla jAnA sArA kujha vekha ke sa਼rAba
You forget everything the moment you see alcohol

ਹੋਰ ਪਾਸੇ ਵੀ ਧਿਆਨ ਸਿੱਖ ਰੱਖਣਾ
hora pAse vI dhiAna sikkha rakkhaNA
Learn to pay attention to other things as well
ਪਾਸੇ ਵੀ ਧਿਆਨ ਸਿੱਖ ਰੱਖਣਾ
pAse vI dhiAna sikkha rakkhaNA
Learn to pay attention to other things as well
ਜੇ ਅੱਜ ਵੀ ਤੂੰ ਦਾਰੂ ਪੀ ਕੇ ਵੱਧ ਹੋ ਗਿਆ
je ajja vI tUM dArU pI ke vaddha ho giA
If you get too wasted on booze again today
ਮੈਂ ਘਰੇ ਨਾਲ ਨੀ ਲੈ ਆਉਣਾ ਚੰਨ ਮੱਖਣਾ
maiM ghare nAla nI lai AuNA chaMna makkhaNA
I'm not taking you back home with me, my moon-like beloved
ਅੱਜ ਵੀ ਤੂੰ ਦਾਰੂ ਪੀ ਕੇ ਵੱਧ ਹੋ ਗਿਆ
ajja vI tUM dArU pI ke vaddha ho giA
If you get too wasted on booze again today
ਮੈਂ ਘਰੇ ਨਾਲ ਨੀ ਲੈ ਆਉਣਾ ਚੰਨ ਮੱਖਣਾ
maiM ghare nAla nI lai AuNA chaMna makkhaNA
I'm not taking you back home with me, my moon-like beloved
ਭੁੱਲਰ ਤਾਂ ਅਖਾੜਿਆਂ 'ਚ ਜੁਗਤ ਲੜਾਉਂਦਾ ਏ
bhullara tAM akhA.DiAM 'cha jugata la.DAuMdA e
Bhullar is busy weaving his magic in the arenas [Self-reference to Gurnam Bhullar, the singer]
ਰੌਂਤੇਵਾਲਾ ਗਿੱਲ ਤੈਨੂੰ ਜਾਣ ਕੇ ਪਿਲਾਉਂਦਾ ਏ
rauMtevAlA gilla tainUM jANa ke pilAuMdA e
That Gill from Raunta makes you drink on purpose [Self-reference to Gill Raunta, the lyricist]

ਓ ਹੁਣ ਛੱਡ ਆ ਸ਼ਰਾਬੀਆਂ ਦਾ ਖਹਿੜਾ ਸੋਹਣਿਆ
o huNa ChaDDa A sa਼rAbIAM dA khahi.DA sohaNiA
Oh, leave the company of these drunks now, handsome

ਹੋ ਜੱਟੀ ਤੋੜ ਦੂਗੀ ਘਰ ਤੈਨੂੰ ਸੱਖਣਾ
ho jaTTI to.Da dUgI ghara tainUM sakkhaNA
Or this [Jatti: Female of the Jatt community] will break you and leave the house empty