Pagalpan

by Gurnam Bhullarft Diamondstar Worldwide

ਨਾ ਟੁੱਟੇ ਨਾ ਹੀ ਜੁੜ ਹੋਇਆ
nA TuTTe nA hI ju.Da hoiA
Neither did it shatter, nor could it be mended
ਨਾ ਹੰਝੂਆਂ ਦੇ ਵਿਚ ਰੁੜ੍ਹ ਹੋਇਆ
nA haMjhUAM de vicha ru.Dha hoiA
Nor could I simply sweep away in my tears
ਕੈਸੇ ਪੈਂਡੇ ਸੀ ਨਾ ਤੁਰ ਹੋਇਆ ਨਾ ਮੁੜ ਹੋਇਆ
kaise paiMDe sI nA tura hoiA nA mu.Da hoiA
What paths were these? I could neither walk forward nor turn back
ਨਾ ਮਰਿਆਂ ਦੇ ਨਾਲ ਮਰ ਹੋਇਆ
nA mariAM de nAla mara hoiA
I couldn't even perish alongside those who have passed
ਨਾ ਜ਼ਿੰਦਗੀ ਇਕੱਠਿਆਂ ਬੀਤੀ
nA ja਼iMdagI ikaTThiAM bItI
Nor was this life ever spent together
ਹੋ ਰੱਬਾ ਮੇਰੇ ਪਾਗਲਪਣ ਜਿਹੇ ਇਸ਼ਕ ਨਾਲ ਤੂੰ ਪਾਗਲਾਂ ਵਾਲੀ ਕੀਤੀ
ho rabbA mere pAgalapaNa jihe isa਼ka nAla tUM pAgalAM vAlI kItI
Oh God, with my madness-like love, You played a madman's cruel trick
ਮੇਰੇ ਪਾਗਲਪਣ ਜਿਹੇ ਇਸ਼ਕ ਨਾਲ ਤੂੰ ਪਾਗਲਾਂ ਵਾਲੀ ਕੀਤੀ
mere pAgalapaNa jihe isa਼ka nAla tUM pAgalAM vAlI kItI
With my madness-like love, You played a madman's cruel trick
ਤੂੰ ਪਾਗਲਾਂ ਵਾਲੀ ਕੀਤੀ
tUM pAgalAM vAlI kItI
You played a madman's cruel trick
ਅਸੀਂ ਬਿਨ ਤੇਰੇ ਮੌਤ ਤਾਂ ਜ਼ਰ ਲੈਂਦੇ
asIM bina tere mauta tAM ja਼ra laiMde
Without you, I could have even endured death itself
ਤੇਰੇ ਬਿਨ ਇਸ ਜ਼ਿੰਦਗੀ ਦਾ ਦੱਸ ਕੀ ਕਰ ਲੈਂਦੇ
tere bina isa ja਼iMdagI dA dassa kI kara laiMde
But tell me, without you, what would I have done with this life?
ਤੇਰੇ ਬਿਨ ਮੌਤ ਤਾਂ ਜ਼ਰ ਲੈਂਦੇ
tere bina mauta tAM ja਼ra laiMde
Without you, I could have endured death
ਉਂਝ ਜ਼ਿੰਦਗੀ ਦਾ ਕੀ ਕਰ ਲੈਂਦੇ
uMjha ja਼iMdagI dA kI kara laiMde
Otherwise, what would I have done with this life?
ਉਹਨੂੰ ਪਾਉਣ ਲਈ ਸਭ ਹਾਰ ਲੈਂਦੇ
uhanUM pAuNa laI sabha hAra laiMde
To attain her, I would have gambled and lost everything
ਪਰ ਸਾਡੇ ਤੇ ਕੀ ਬੀਤੀ
para sADe te kI bItI
But only I know what I have endured
ਹੋ ਰੱਬਾ ਮੇਰੇ ਪਾਗਲਪਣ ਜਿਹੇ ਇਸ਼ਕ ਨਾਲ ਤੂੰ ਪਾਗਲਾਂ ਵਾਲੀ ਕੀਤੀ
ho rabbA mere pAgalapaNa jihe isa਼ka nAla tUM pAgalAM vAlI kItI
Oh God, with my madness-like love, You played a madman's cruel trick
ਮੇਰੇ ਪਾਗਲਪਣ ਜਿਹੇ ਇਸ਼ਕ ਨਾਲ ਤੂੰ ਪਾਗਲਾਂ ਵਾਲੀ ਕੀਤੀ
mere pAgalapaNa jihe isa਼ka nAla tUM pAgalAM vAlI kItI
With my madness-like love, You played a madman's cruel trick
ਮੇਰੇ ਪਾਗਲਪਣ ਜਿਹੇ ਇਸ਼ਕ ਨਾਲ ਤੂੰ ਪਾਗਲਾਂ ਵਾਲੀ ਕੀਤੀ
mere pAgalapaNa jihe isa਼ka nAla tUM pAgalAM vAlI kItI
With my madness-like love, You played a madman's cruel trick
ਮੇਰੇ ਪਾਗਲਪਣ ਜਿਹੇ ਇਸ਼ਕ ਨਾਲ ਤੂੰ ਪਾਗਲਾਂ ਵਾਲੀ ਕੀਤੀ
mere pAgalapaNa jihe isa਼ka nAla tUM pAgalAM vAlI kItI
With my madness-like love, You played a madman's cruel trick
ਸਾਡੇ ਨਾਲ ਹਾਲਾਤਾਂ ਨੇ ਵਫ਼ਾ ਵੀ ਨਾ ਕੀਤੀ
sADe nAla hAlAtAM ne vapha਼A vI nA kItI
Even the circumstances showed us no loyalty
ਜੋ ਪਿਆਰ ਦੀ ਕੀਮਤ ਸੀ ਅਦਾ ਹੀ ਨਾ ਕੀਤੀ
jo piAra dI kImata sI adA hI nA kItI
The price that love demanded was never truly paid
ਸਾਡੇ ਨਾਲ ਵਫ਼ਾ ਵੀ ਨਾ ਕੀਤੀ
sADe nAla vapha਼A vI nA kItI
No loyalty was ever shown to us
ਕੀਮਤ ਅਦਾ ਹੀ ਨਾ ਕੀਤੀ
kImata adA hI nA kItI
The price was never paid
ਜੋ ਪੀੜਾਂ ਨੇ ਦਵਾ ਦਿੱਤੀ ਅਸੀਂ ਘੁੱਟ-ਘੁੱਟ ਕਰਕੇ ਪੀਤੀ
jo pI.DAM ne davA dittI asIM ghuTTa-ghuTTa karake pItI
The medicine that my pains prescribed, I sipped it down drop by drop
ਹੋ ਰੱਬਾ ਮੇਰੇ ਪਾਗਲਪਣ ਜਿਹੇ ਇਸ਼ਕ ਨਾਲ ਤੂੰ ਪਾਗਲਾਂ ਵਾਲੀ ਕੀਤੀ
ho rabbA mere pAgalapaNa jihe isa਼ka nAla tUM pAgalAM vAlI kItI
Oh God, with my madness-like love, You played a madman's cruel trick
ਮੇਰੇ ਪਾਗਲਪਣ ਜਿਹੇ ਇਸ਼ਕ ਨਾਲ ਤੂੰ ਪਾਗਲਾਂ ਵਾਲੀ ਕੀਤੀ
mere pAgalapaNa jihe isa਼ka nAla tUM pAgalAM vAlI kItI
With my madness-like love, You played a madman's cruel trick
ਮੇਰੇ ਪਾਗਲਪਣ ਜਿਹੇ ਇਸ਼ਕ ਨਾਲ ਤੂੰ ਪਾਗਲਾਂ ਵਾਲੀ ਕੀਤੀ
mere pAgalapaNa jihe isa਼ka nAla tUM pAgalAM vAlI kItI
With my madness-like love, You played a madman's cruel trick
ਮੇਰੇ ਪਾਗਲਪਣ ਜਿਹੇ ਇਸ਼ਕ ਨਾਲ ਤੂੰ ਪਾਗਲਾਂ ਵਾਲੀ ਕੀਤੀ
mere pAgalapaNa jihe isa਼ka nAla tUM pAgalAM vAlI kItI
With my madness-like love, You played a madman's cruel trick
ਮੇਰੇ ਪਾਗਲਪਣ ਜਿਹੇ ਇਸ਼ਕ ਨਾਲ ਤੂੰ ਪਾਗਲਾਂ ਵਾਲੀ ਕੀਤੀ
mere pAgalapaNa jihe isa਼ka nAla tUM pAgalAM vAlI kItI
With my madness-like love, You played a madman's cruel trick
ਮੇਰੇ ਪਾਗਲਪਣ ਜਿਹੇ ਇਸ਼ਕ ਨਾਲ ਤੂੰ ਪਾਗਲਾਂ ਵਾਲੀ ਕੀਤੀ
mere pAgalapaNa jihe isa਼ka nAla tUM pAgalAM vAlI kItI
With my madness-like love, You played a madman's cruel trick
ਮੇਰੇ ਪਾਗਲਪਣ ਜਿਹੇ ਇਸ਼ਕ ਨਾਲ ਤੂੰ ਪਾਗਲਾਂ ਵਾਲੀ ਕੀਤੀ
mere pAgalapaNa jihe isa਼ka nAla tUM pAgalAM vAlI kItI
With my madness-like love, You played a madman's cruel trick

Share

More by Gurnam Bhullar

View all songs →