Pahunch

by Gurnam Bhullar

ਉਹ ਕੱਤਲੀਆਂ ਸਵਾਦ ਨਿੱਤ ਜੁੜਦਾ ਨੀ ਮੋਟਰਾਂ ਤੇ ਮੇਲੇ ਜੱਟ ਦੇ
uha kattalIAM savAda nitta ju.DadA nI moTarAM te mele jaTTa de
Those delicious gatherings happen daily, fairs of this [Jatt: a member of the land-owning agricultural community known for pride and lifestyle] are held at the [Motor: electric tube-well farmhouses where men socialize].
ਜਿਹੜੇ ਨੀਲੀ ਲਾਲ ਬੱਤੀਆਂ ਚ ਘੁੰਮਦੇ ਨੀ ਸੌਂਹ ਤੇਰੀ ਚੇਲੇ ਜੱਟ ਦੇ
jiha.De nIlI lAla battIAM cha ghuMmade nI sauMha terI chele jaTTa de
Those who roam around in blue and red flashing lights, I swear by you, they are merely disciples of this [Jatt].
ਉਹ ਪੱਟੂ ਐਵੇਂ ਤਾਂ ਨੀ ਬੁੱਲ੍ਹੇ ਨਿੱਤ ਲੁੱਟਦਾ
uha paTTU aiveM tAM nI bullhe nitta luTTadA
This lad doesn't just revel in life's pleasures for no reason.
ਐਵੇਂ ਤਾਂ ਨੀ ਬੁੱਲ੍ਹੇ ਨਿੱਤ ਲੁੱਟਦਾ ਨੀ ਐਸ਼ ਲਿਖੀ ਧੁਰੋਂ ਹੁੰਦੀ ਆ
aiveM tAM nI bullhe nitta luTTadA nI aisa਼ likhI dhuroM huMdI A
He doesn't just revel for no reason; this luxury is written in my destiny from the heavens.
ਪਹੁੰਚ ਦੁਨੀਆ ਦੀ ਆ ਕੇ ਜਿੱਥੇ ਮੁੱਕਦੀ ਨੀ ਸਾਡੀ ਉੱਥੋਂ
pahuMcha dunIA dI A ke jitthe mukkadI nI sADI utthoM
Where the reach of the world comes to an end...
ਪਹੁੰਚ ਦੁਨੀਆ ਦੀ ਆ ਕੇ ਜਿੱਥੇ ਮੁੱਕਦੀ ਨੀ ਸਾਡੀ ਉੱਥੋਂ ਸ਼ੁਰੂ ਹੁੰਦੀ ਆ
pahuMcha dunIA dI A ke jitthe mukkadI nI sADI utthoM sa਼urU huMdI A
Where the reach of the world comes to an end, that is exactly where ours begins.
ਦੁਨੀਆ ਦੀ ਆ ਕੇ ਜਿੱਥੇ ਮੁੱਕਦੀ ਨੀ ਸਾਡੀ ਉੱਥੋਂ ਸ਼ੁਰੂ ਹੁੰਦੀ ਆ
dunIA dI A ke jitthe mukkadI nI sADI utthoM sa਼urU huMdI A

ਸਾਡੇ ਅੱਲ੍ਹੜੇ ਨਾ ਜਾਣਦੇ ਉਹ ਜ਼ੋਰ ਨੂੰ ਸੱਜਰੇ ਜੋ ਵੈਲੀ ਬਣਦੇ
sADe allha.De nA jANade uha ja਼ora nUM sajjare jo vailI baNade
O [Kudi: girl/maiden] [Ni/Nee: a gender-specific vocative used to address a woman directly], they don't know the true power of those who have just recently become [Vailly: outlaws/tough guys].
ਖਾ ਕੇ ਪ੍ਰੋਟੀਨ ਡੱਬੇ ਜਿਹੜੇ ਚਾੜ੍ਹਦੇ ਸਾਡੇ ਮੂਹਰੇ ਨਹੀਂਓਂ ਖੜ੍ਹਦੇ
khA ke proTIna Dabbe jiha.De chA.Dhade sADe mUhare nahIMoM kha.Dhade
Those who build their bodies by consuming boxes of protein cannot stand a chance before us.
ਸਾਡੇ ਮੂਹਰੇ ਨਹੀਂਓਂ ਖੜ੍ਹਦੇ
sADe mUhare nahIMoM kha.Dhade
They cannot stand a chance before us.
ਸਾਡੇ ਅੱਲ੍ਹੜੇ ਨਾ ਜਾਣਦੇ ਉਹ ਜ਼ੋਰ ਨੂੰ ਸੱਜਰੇ ਜੋ ਵੈਲੀ ਬਣਦੇ
sADe allha.De nA jANade uha ja਼ora nUM sajjare jo vailI baNade
O [Kudi: girl/maiden] [Ni/Nee: a gender-specific vocative used to address a woman directly], they don't know the true power of those who have just recently become [Vailly: outlaws/tough guys].
ਖਾ ਕੇ ਪ੍ਰੋਟੀਨ ਡੱਬੇ ਜਿਹੜੇ ਚਾੜ੍ਹਦੇ ਸਾਡੇ ਮੂਹਰੇ ਨਹੀਂਓਂ ਖੜ੍ਹਦੇ
khA ke proTIna Dabbe jiha.De chA.Dhade sADe mUhare nahIMoM kha.Dhade
Those who build their bodies by consuming boxes of protein cannot stand a chance before us.
ਜਿਹੜੇ ਉੱਠਦੇ ਪੋਲੀਟੀਕਲ ਮਸਲੇ ਸਪੋਰਟ ਸਾਨੂੰ ਜੜੋਂ ਹੁੰਦੀ ਆ
jiha.De uTThade polITIkala masale saporaTa sAnUM ja.DoM huMdI A
The political issues that arise receive their core support from us.
ਪਹੁੰਚ ਦੁਨੀਆ ਦੀ ਆ ਕੇ ਜਿੱਥੇ ਮੁੱਕਦੀ ਨੀ ਸਾਡੀ ਉੱਥੋਂ
pahuMcha dunIA dI A ke jitthe mukkadI nI sADI utthoM
Where the reach of the world comes to an end...
ਪਹੁੰਚ ਦੁਨੀਆ ਦੀ ਆ ਕੇ ਜਿੱਥੇ ਮੁੱਕਦੀ ਨੀ ਸਾਡੀ ਉੱਥੋਂ ਸ਼ੁਰੂ ਹੁੰਦੀ ਆ
pahuMcha dunIA dI A ke jitthe mukkadI nI sADI utthoM sa਼urU huMdI A
Where the reach of the world comes to an end, that is exactly where ours begins.
ਦੁਨੀਆ ਦੀ ਆ ਕੇ ਜਿੱਥੇ ਮੁੱਕਦੀ ਨੀ ਸਾਡੀ ਉੱਥੋਂ ਸ਼ੁਰੂ ਹੁੰਦੀ ਆ
dunIA dI A ke jitthe mukkadI nI sADI utthoM sa਼urU huMdI A
Where the reach of the world comes to an end, that is exactly where ours begins.
ਲੋਕੀ ਛੱਡਦੇ ਆ ਜਿਹੜੇ ਟਾਰਗੈੱਟ ਤੇਰੀ ਬੋਲੀ ਅਸੀਂ ਉੱਥੋਂ ਚੁੱਕੀਏ
lokI ChaDDade A jiha.De TAragaiTTa terI bolI asIM utthoM chukkIe
The targets that people abandon, O [Billo: a term of endearment for a beautiful girl, often implying light/hazel eyes], we pick up the challenge from there.
ਨੋਟਾਂ ਡਾਲਰਾਂ ਤੇ ਪੌਂਡਾਂ ਵਾਲੀ ਗੱਲ ਨਾ ਨੀ ਜੇਬਾਂ ਵਿਚ ਫੁੱਲ ਰੱਖੀਏ
noTAM DAlarAM te pauMDAM vAlI galla nA nI jebAM vicha phulla rakkhIe
It’s not just about currency notes, dollars, or pounds; we keep our pockets full of resources.
ਫੁੱਲ ਰੱਖੀਏ
phulla rakkhIe
Full of resources.

ਹੁਣ ਵੈਲੀਆਂ ਨੂੰ ਜਦੋਂ ਪੈਣ ਖ਼ਬਰਾਂ ਜੋ ਗੱਲ ਅੱਖੋਂ ਪਰੇ ਹੁੰਦੀ ਆ
huNa vailIAM nUM jadoM paiNa kha਼barAM jo galla akkhoM pare huMdI A
Now when the [Vailly: outlaws/tough guys] get the news, it's something beyond their imagination.
ਪਹੁੰਚ ਦੁਨੀਆ ਦੀ ਆ ਕੇ ਜਿੱਥੇ ਮੁੱਕਦੀ ਨੀ ਸਾਡੀ ਉੱਥੋਂ
pahuMcha dunIA dI A ke jitthe mukkadI nI sADI utthoM
Where the reach of the world comes to an end...
ਪਹੁੰਚ ਦੁਨੀਆ ਦੀ ਆ ਕੇ ਜਿੱਥੇ ਮੁੱਕਦੀ ਨੀ ਸਾਡੀ ਉੱਥੋਂ ਸ਼ੁਰੂ ਹੁੰਦੀ ਆ
pahuMcha dunIA dI A ke jitthe mukkadI nI sADI utthoM sa਼urU huMdI A
Where the reach of the world comes to an end, that is exactly where ours begins.
ਦੁਨੀਆ ਦੀ ਆ ਕੇ ਜਿੱਥੇ ਮੁੱਕਦੀ ਨੀ ਸਾਡੀ ਉੱਥੋਂ ਸ਼ੁਰੂ ਹੁੰਦੀ ਆ
dunIA dI A ke jitthe mukkadI nI sADI utthoM sa਼urU huMdI A
Where the reach of the world comes to an end, that is exactly where ours begins.
ਸਾਡੇ ਨਰਮ ਕਲੇਜੇ ਪੋਲੇ ਫਾੜਦੇ ਨੀ ਜਿਵੇਂ ਕੱਚੀਆਂ ਨੇ ਗੰਦਲਾਂ
sADe narama kaleje pole phA.Dade nI jiveM kachchIAM ne gaMdalAM
Our soft hearts are ripped apart as easily as tender [Gandlan: the soft, edible stalks of mustard greens].
ਬਿੱਲੋ ਵੇਖ ਕੇ ਸ਼ੌਕੀਨੀ ਨਿੱਤ ਜੱਟ ਦੀ ਨੀ ਅੱਲ੍ਹੜਾਂ ਨੂੰ ਪੈਣ ਦੰਦਲਾਂ
billo vekha ke sa਼aukInI nitta jaTTa dI nI allha.DAM nUM paiNa daMdalAM
[Billo: term of endearment for a beautiful girl], seeing the daily [Madak: swagger/stately pride] of this [Jatt], the young maidens fall into a trance.
ਸਾਡੇ ਨਰਮ ਕਲੇਜੇ ਪੋਲੇ ਫਾੜਦੇ ਨੀ ਜਿਵੇਂ ਕੱਚੀਆਂ ਨੇ ਗੰਦਲਾਂ
sADe narama kaleje pole phA.Dade nI jiveM kachchIAM ne gaMdalAM
Our soft hearts are ripped apart as easily as tender [Gandlan: the soft, edible stalks of mustard greens].
ਉਹ ਬਿੱਲੋ ਵੇਖ ਕੇ ਸ਼ੌਕੀਨੀ ਨਿੱਤ ਜੱਟ ਦੀ ਨੀ ਅੱਲ੍ਹੜਾਂ ਨੂੰ ਪੈਣ ਦੰਦਲਾਂ
uha billo vekha ke sa਼aukInI nitta jaTTa dI nI allha.DAM nUM paiNa daMdalAM
Oh [Billo: term of endearment], seeing the daily [Madak: swagger/stately pride] of this [Jatt], the young maidens fall into a trance.
ਹੱਥ ਮਾਲਕ ਦਾ ਵਿੱਕੀ ਧਾਲੀਵਾਲ ਤੇ ਮਿਹਰ ਤਾਹੀਓਂ ਧੁਰੋਂ ਹੁੰਦੀ ਆ
hattha mAlaka dA vikkI dhAlIvAla te mihara tAhIoM dhuroM huMdI A
The Almighty’s hand is over [Vicky Dhaliwal: self-reference to the song's lyricist], that's why blessings flow from the heavens.
ਪਹੁੰਚ ਦੁਨੀਆ ਦੀ ਆ ਕੇ ਜਿੱਥੇ ਮੁੱਕਦੀ ਨੀ ਸਾਡੀ ਉੱਥੋਂ
pahuMcha dunIA dI A ke jitthe mukkadI nI sADI utthoM
Where the reach of the world comes to an end...
ਪਹੁੰਚ ਦੁਨੀਆ ਦੀ ਆ ਕੇ ਜਿੱਥੇ ਮੁੱਕਦੀ ਨੀ ਸਾਡੀ ਉੱਥੋਂ ਸ਼ੁਰੂ ਹੁੰਦੀ ਆ
pahuMcha dunIA dI A ke jitthe mukkadI nI sADI utthoM sa਼urU huMdI A
Where the reach of the world comes to an end, that is exactly where ours begins.
ਦੁਨੀਆ ਦੀ ਆ ਕੇ ਜਿੱਥੇ ਮੁੱਕਦੀ ਨੀ ਸਾਡੀ ਉੱਥੋਂ ਸ਼ੁਰੂ ਹੁੰਦੀ ਆ
dunIA dI A ke jitthe mukkadI nI sADI utthoM sa਼urU huMdI A
Where the reach of the world comes to an end, that is exactly where ours begins.
ਦੁਨੀਆ ਦੀ ਆ ਕੇ ਜਿੱਥੇ ਮੁੱਕਦੀ ਨੀ ਸਾਡੀ ਉੱਥੋਂ ਸ਼ੁਰੂ ਹੁੰਦੀ ਆ
dunIA dI A ke jitthe mukkadI nI sADI utthoM sa਼urU huMdI A
Where the reach of the world comes to an end, that is exactly where ours begins.
ਸ਼ੁਰੂ ਹੁੰਦੀ ਆ
sa਼urU huMdI A
That's where it begins.

Share

More by Gurnam Bhullar

View all songs →