Pakk Thakk

by Gurnam Bhullarft Gill Raunta

ਸੌਦੇ ਤਾਰਿਆਂ ਨਾਲ ਕੀਤੇ ਕੱਟੇ ਚੰਨ ਤੇ ਪਲਾਟ ਵੇ
saude tAriAM nAla kIte kaTTe chaMna te palATa ve
I’ve struck deals with the stars and carved out plots on the moon
ਤੇਰੇ ਮੇਰੇ ਪਿਆਰਾਂ ਵਾਲੀ ਮੁੱਕਣੀ ਨੀ ਬਾਤ ਵੇ
tere mere piArAM vAlI mukkaNI nI bAta ve
This saga of our love is never going to reach an end
ਸੌਦੇ ਤਾਰਿਆਂ ਨਾਲ ਕੀਤੇ ਕੱਟੇ ਚੰਨ ਤੇ ਪਲਾਟ ਵੇ
saude tAriAM nAla kIte kaTTe chaMna te palATa ve
I’ve struck deals with the stars and carved out plots on the moon
ਤੇਰੇ ਮੇਰੇ ਪਿਆਰਾਂ ਵਾਲੀ ਮੁੱਕਣੀ ਨੀ
tere mere piArAM vAlI mukkaNI nI
This saga of our love is never going to reach an end
ਭਾਵੇਂ ਤੇਰੇ ਤੇ ਟਰਾਈਆਂ ਸੀ ਕਈ ਲਾਉਂਦੀਆਂ
bhAveM tere te TarAIAM sI kaI lAuMdIAM
Even though many other girls were trying their luck on you
ਭਾਵੇਂ ਤੇਰੇ ਤੇ ਟਰਾਈਆਂ ਸੀ ਕਈ ਲਾਉਂਦੀਆਂ ਮੈਂ ਫਾਇਦਾ ਲੈ ਗਈ ਗੁੱਡ ਲੱਕ ਤੋਂ
bhAveM tere te TarAIAM sI kaI lAuMdIAM maiM phAidA lai gaI guDDa lakka toM
Even though many other girls were trying their luck on you, my good fortune won the day
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ ਵੇ ਤੇਰੇ ਨਾਲ ਪੱਕ-ਠੱਕ ਤੋਂ
bAja਼I mArI A ku.DI dA chitta rAja਼I A ve tere nAla pakka-Thakka toM
I’ve won the prize, and this [Kudi: girl/maiden] is overjoyed by this [Pakk-Thakk: solid commitment/finalized word] with you

ਮੇਰੇ ਨਾਲ ਦੀਆਂ ਤੇਰੇ ਨਾਲ ਜੋ ਖਹਿੰਦੀਆਂ ਤੂੰ ਕਾਲਜੇ ਮਚਾ ਦੇ ਸੋਹਣਿਆ
mere nAla dIAM tere nAla jo khahiMdIAM tUM kAlaje machA de sohaNiA
Set the hearts of those girls ablaze, my handsome, who used to vie for you alongside me
ਖਿੱਚ ਤੇਰਾ ਮੇਰਾ ਇਕੱਠਿਆਂ ਦਾ ਫੋਟੋ ਸਟੋਰੀ ਇੱਕ ਪਾ ਦੇ ਸੋਹਣਿਆ
khichcha terA merA ikaTThiAM dA phoTo saTorI ikka pA de sohaNiA
Snap a photo of us together and post it as a story, my handsome
ਖਿੱਚ ਤੇਰਾ ਮੇਰਾ ਇਕੱਠਿਆਂ ਦਾ ਫੋਟੋ ਤੇ ਸਟੋਰੀ ਇੱਕ ਪਾ ਦੇ ਸੋਹਣਿਆ
khichcha terA merA ikaTThiAM dA phoTo te saTorI ikka pA de sohaNiA
Snap a photo of us together and post it as a story, my handsome
ਮੇਰੇ ਨਾਲ ਦੀਆਂ ਤੇਰੇ ਨਾਲ ਜੋ ਖਹਿੰਦੀਆਂ ਤੂੰ ਕਾਲਜੇ ਮਚਾ ਦੇ ਸੋਹਣਿਆ
mere nAla dIAM tere nAla jo khahiMdIAM tUM kAlaje machA de sohaNiA
Set the hearts of those girls ablaze, my handsome, who used to vie for you alongside me
ਸਾਡੇ ਦੋਵਾਂ ਵਿਚ ਖਿੱਚੜੀ ਕੁ ਪੱਕੀ ਆ
sADe dovAM vicha khichcha.DI ku pakkI A
Something secret has been brewing between the two of us
ਸਾਡੇ ਦੋਵਾਂ ਵਿਚ ਖਿੱਚੜੀ ਕੁ ਪੱਕੀ ਆ ਤੂੰ ਪਰਦੇ ਨੂੰ ਚੱਕ ਸ਼ੱਕ ਤੋਂ
sADe dovAM vicha khichcha.DI ku pakkI A tUM parade nUM chakka sa਼kka toM
Something secret has been brewing between the two of us, now lift the veil of doubt
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ ਵੇ ਤੇਰੇ ਨਾਲ ਪੱਕ-ਠੱਕ ਤੋਂ
bAja਼I mArI A ku.DI dA chitta rAja਼I A ve tere nAla pakka-Thakka toM
I’ve won the prize, and this [Kudi: girl/maiden] is overjoyed by this [Pakk-Thakk: solid commitment/finalized word] with you
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ ਵੇ ਤੇਰੇ ਨਾਲ ਪੱਕ-ਠੱਕ ਤੋਂ
bAja਼I mArI A ku.DI dA chitta rAja਼I A ve tere nAla pakka-Thakka toM
I’ve won the prize, and this [Kudi: girl/maiden] is overjoyed by this [Pakk-Thakk: solid commitment/finalized word] with you
ਸਾਡੇ ਧੁਰ ਤੋਂ ਸੰਜੋਗ ਲਿਖੇ ਰੱਬ ਨੇ ਮਿਲਾਉਂਦਾ ਫਿਰੇ ਕਾਹਤੋਂ ਰਾਸ਼ੀਆਂ
sADe dhura toM saMjoga likhe rabba ne milAuMdA phire kAhatoM rAsa਼IAM
God wrote our union in the heavens from the start, so why do you keep matching zodiac signs?
ਨਹੀਂਓ ਜਰਦਾ ਜ਼ਮਾਨਾ ਸੱਚੇ ਪਿਆਰ ਨੂੰ ਨਾ ਪੈਰਾਂ ਚੱਲ ਜੇ ਚਲਾਕੀਆਂ
nahIMo jaradA ja਼mAnA sachche piAra nUM nA pairAM challa je chalAkIAM
The world cannot bear to see true love; don't let their clever schemes trip us up

ਆ ਕੇ ਪੰਜ-ਸੱਤ ਬੰਦਿਆਂ ਨਾਲ ਲੈ ਜਾ
A ke paMja-satta baMdiAM nAla lai jA
Just come with five or seven close men and take me away
ਆ ਕੇ ਪੰਜ-ਸੱਤ ਬੰਦਿਆਂ ਨਾਲ ਲੈ ਜਾ ਵੇ ਲੈਣਾ ਕੀ ਆ ਬਾਹਲੇ ਇਕੱਠ ਤੋਂ
A ke paMja-satta baMdiAM nAla lai jA ve laiNA kI A bAhale ikaTTha toM
Just come with five or seven close men and take me away, what’s the point of a massive crowd?
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ ਵੇ ਤੇਰੇ ਨਾਲ ਪੱਕ-ਠੱਕ ਤੋਂ
bAja਼I mArI A ku.DI dA chitta rAja਼I A ve tere nAla pakka-Thakka toM
I’ve won the prize, and this [Kudi: girl/maiden] is overjoyed by this [Pakk-Thakk: solid commitment/finalized word] with you
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ ਵੇ ਤੇਰੇ ਨਾਲ ਪੱਕ-ਠੱਕ ਤੋਂ
bAja਼I mArI A ku.DI dA chitta rAja਼I A ve tere nAla pakka-Thakka toM
I’ve won the prize, and this [Kudi: girl/maiden] is overjoyed by this [Pakk-Thakk: solid commitment/finalized word] with you
ਪੂਰਾ ਮਾਣ ਤਾਣ ਕਰੀਂ ਜਿਉਣ ਜੋਗਿਆ ਕਾਗ਼ਜ਼ਾਂ ਦੇ ਪੱਟੇ ਕਿੱਲ ਵੇ
pUrA mANa tANa karIM jiuNa jogiA kAga਼ja਼AM de paTTe killa ve
Grant me full honor and respect, my dear, more than any legal property deeds
ਸਾਡੀ ਖਿੱਚ ਕੇ ਕਹਾਣੀ ਸਿਰੇ ਲਾ ਗਿਆ ਰੌਂਤੇ ਵਾਲਾ ਗਿੱਲ ਵੇ
sADI khichcha ke kahANI sire lA giA rauMte vAlA gilla ve
[Gill Raunta: Self-reference to the song's lyricist] has pulled our story to its beautiful conclusion

ਉਹਦੇ ਸਾਕ ਦੀ ਵਿਉਂਤਬੰਦੀ ਕਰੂੰਗੀ
uhade sAka dI viuMtabaMdI karUMgI
I will arrange the formal marriage proposal
ਉਹਦੇ ਸਾਕ ਦੀ ਵਿਉਂਤਬੰਦੀ ਕਰੂੰਗੀ ਮੈਂ ਵੱਡੀ ਭਾਬੀ ਵਾਲੇ ਹੱਕ ਤੋਂ
uhade sAka dI viuMtabaMdI karUMgI maiM vaDDI bhAbI vAle hakka toM
I will arrange the [Saak: formal marriage proposal/match] using my rights as the eldest [Bhabhi: brother's wife, often a confidante and matchmaker]
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ ਵੇ ਤੇਰੇ ਨਾਲ ਪੱਕ-ਠੱਕ ਤੋਂ
bAja਼I mArI A ku.DI dA chitta rAja਼I A ve tere nAla pakka-Thakka toM
I’ve won the prize, and this [Kudi: girl/maiden] is overjoyed by this [Pakk-Thakk: solid commitment/finalized word] with you
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ ਵੇ ਤੇਰੇ ਨਾਲ ਪੱਕ-ਠੱਕ ਤੋਂ
bAja਼I mArI A ku.DI dA chitta rAja਼I A ve tere nAla pakka-Thakka toM
I’ve won the prize, and this [Kudi: girl/maiden] is overjoyed by this [Pakk-Thakk: solid commitment/finalized word] with you

Share

More by Gurnam Bhullar

View all songs →