Parinda Paar Geyaa - From "Parinda Paar Geyaa"

by Gurnam Bhullarft Khara

ਓ ਪਿੰਜਰੇ ਦੇ ਵਿਚ ਕੈਦ ਰਹਿਣ ਦੀ ਆਦਤ ਨਹੀਂ ਸੀ ਉਹਨੂੰ
o piMjare de vicha kaida rahiNa dI Adata nahIM sI uhanUM
Oh, he was never one to get used to living life in a cage
ਉਮਰਾਂ ਦੇ ਲਈ ਕੈਦ ਰਹਿਣ ਦੀ ਆਦਤ ਨਹੀਂ ਸੀ ਉਹਨੂੰ
umarAM de laI kaida rahiNa dI Adata nahIM sI uhanUM
He was never meant to stay imprisoned for an entire lifetime
ਪਿੰਜਰੇ ਦੇ ਵਿਚ ਕੈਦ ਰਹਿਣ ਦੀ ਆਦਤ ਨਹੀਂ ਸੀ ਉਹਨੂੰ
piMjare de vicha kaida rahiNa dI Adata nahIM sI uhanUM
He was never one to get used to living life in a cage

ਐਸਾ ਇਸ਼ਕ ਦੇ ਹੱਥੇ ਚੜ੍ਹਿਆ ਜ਼ਿੰਦਗੀ ਇਸ਼ਕ ਤੋਂ ਵਾਰ ਗਿਆ
aisA isa਼ka de hatthe cha.DhiA ja਼iMdagI isa਼ka toM vAra giA
He fell so deep into the hands of love, he sacrificed his life for it
ਪਰਿੰਦਾ ਪਾਰ ਗਿਆ ਉਡਾਰੀ ਮਾਰ ਗਿਆ
pariMdA pAra giA uDArI mAra giA
The bird has flown across, he has taken his final flight
ਆਪਣੇ ਹੱਥੀਂ ਆਪਣੀ ਕਿਸਮਤ ਕਰਕੇ ਉਹ ਤਿਆਰ ਗਿਆ
ApaNe hatthIM ApaNI kisamata karake uha tiAra giA
By his own hands, he crafted his own destiny before departing
ਪਰਿੰਦਾ ਪਾਰ ਗਿਆ ਉਡਾਰੀ ਮਾਰ ਗਿਆ
pariMdA pAra giA uDArI mAra giA
The bird has flown across, he has taken his final flight
ਧੌਣ ਚੋਂ ਕਿੱਲਾ ਕੱਢਿਆ ਜੇ ਨੀ
dhauNa choM killA kaDDhiA je nI
I have pulled the iron spike of pride from my neck, [Ni/Nee: a gender-specific vocative used to address a woman directly]
ਬੁਰੇ ਦੌਰ ਦਾ ਗੁੱਟ ਮੈਂ ਵੱਢਿਆ ਜੇ ਨੀ
bure daura dA guTTa maiM vaDDhiA je nI
I have severed the wrist of these wretched times, [Ni/Nee: feminine vocative]
ਮੈਨੂੰ ਕੀ ਨੇ ਰਾਂਝਾ ਕਹਿਣਾ ਤਖ਼ਤ ਹਜ਼ਾਰਾ ਛੱਡਿਆ ਜੇ ਨੀ
mainUM kI ne rAMjhA kahiNA takha਼ta haja਼ArA ChaDDiA je nI
Why would anyone call me [Ranjha: the legendary folk hero who renounced his kingdom for love] if I hadn't left [Takht Hazara: Ranjha's ancestral throne and home]?
ਵਕਤ ਪੂਰੇ ਦੀ ਧੌਣ 'ਤੇ ਗੋਡਾ ਰੱਖ ਕੇ ਹੋ ਸਵਾਰ ਗਿਆ
vakata pUre dI dhauNa 'te goDA rakkha ke ho savAra giA
By pinning his knee to the throat of time itself, he has ridden away
ਓ ਆਸ਼ਿਕ ਦੇ ਫ਼ੁਰਮਾਨ ਦੀ ਖ਼ਾਤਰ ਚੁਣਿਆ ਸ਼ਹਿਰ ਅਨੋਖਾ ਨੀ
o Asa਼ika de pha਼uramAna dI kha਼Atara chuNiA sa਼hira anokhA nI
Oh, for the sake of a lover's command, he chose a strange and unique city
ਟਾਹਣੀਓਂ ਪੱਤਾ ਤੋੜ ਦੇਵੇ ਜਿਵੇਂ ਇੱਕ ਹਵਾ ਦਾ ਝੋਕਾ ਨੀ
TAhaNIoM pattA to.Da deve jiveM ikka havA dA jhokA nI
Like a sudden gust of wind that snaps a leaf from its branch

ਦਿਲ ਦੇ ਵੱਟੇ ਦਿਲ ਕੀ ਮਿਲਣਾ ਮਿਲਿਆ ਜ਼ਹਿਰ ਝਰੋਖਾ ਨੀ
dila de vaTTe dila kI milaNA miliA ja਼hira jharokhA nI
Instead of a heart for a heart, what I received was a window of poison
ਜ਼ਮੀਰ ਫ਼ਰੋਸ਼ ਜ਼ਮਾਨਾ ਮਾਏ ਪੈਰ ਪੈਰ 'ਤੇ ਧੋਖਾ ਨੀ
ja਼mIra pha਼rosa਼ ja਼mAnA mAe paira paira 'te dhokhA nI
This world is a seller of conscience, Mother, there is betrayal at every step
ਰੂਹ ਮੇਰੀ ਨੂੰ ਵੇਚਣ ਤੱਕ ਲਈ ਮੰਡੀ ਲਾਈ ਲੋਕਾਂ ਨੇ
rUha merI nUM vechaNa takka laI maMDI lAI lokAM ne
To the point of selling my very soul, people have set up a marketplace
ਔਖਾ ਮਾਏ ਔਖਾ ਇੱਥੇ ਕਿਸ ਨੂੰ ਕਿਸ ਨੂੰ ਰੋਕਾਂ ਮੈਂ
aukhA mAe aukhA itthe kisa nUM kisa nUM rokAM maiM
It’s hard, Mother, it’s so hard; who all can I possibly stop here?
ਅੰਦਰੋਂ ਮਰਿਆ ਬਾਹਰੋਂ ਜ਼ਿੰਦਾ ਤਾਂ ਵੀ ਰਹਿੰਦਾ ਹੱਸਦਾ ਰਹਿੰਦਾ ਹਾਲੇ ਕਿੱਥੇ ਹਾਰ ਗਿਆ
aMdaroM mariA bAharoM ja਼iMdA tAM vI rahiMdA hassadA rahiMdA hAle kitthe hAra giA
Dead on the inside but alive on the out, he still keeps smiling—how could you think he has lost yet?
ਪਰਿੰਦਾ ਪਾਰ ਗਿਆ ਉਡਾਰੀ ਮਾਰ ਗਿਆ
pariMdA pAra giA uDArI mAra giA
The bird has flown across, he has taken his final flight
ਪਰਿੰਦਾ ਪਾਰ ਗਿਆ ਉਡਾਰੀ ਮਾਰ ਗਿਆ
pariMdA pAra giA uDArI mAra giA
The bird has flown across, he has taken his final flight
ਪਰਿੰਦਾ ਪਾਰ ਗਿਆ ਉਡਾਰੀ ਮਾਰ ਗਿਆ
pariMdA pAra giA uDArI mAra giA
The bird has flown across, he has taken his final flight
ਪਰਿੰਦਾ ਪਾਰ ਗਿਆ ਉਡਾਰੀ ਮਾਰ ਗਿਆ
pariMdA pAra giA uDArI mAra giA
The bird has flown across, he has taken his final flight
ਪਰਿੰਦਾ ਪਾਰ ਗਿਆ ਉਡਾਰੀ ਮਾਰ ਗਿਆ
pariMdA pAra giA uDArI mAra giA
The bird has flown across, he has taken his final flight
ਪਰਿੰਦਾ ਪਾਰ ਗਿਆ ਉਡਾਰੀ ਮਾਰ ਗਿਆ
pariMdA pAra giA uDArI mAra giA
The bird has flown across, he has taken his final flight
ਉਡਾਰੀ ਮਾਰ ਗਿਆ
uDArI mAra giA
He has taken his flight
ਉਡਾਰੀ ਮਾਰ ਗਿਆ
uDArI mAra giA
He has taken his flight
ਉਡਾਰੀ ਮਾਰ ਗਿਆ
uDArI mAra giA
He has taken his flight
ਉਡਾਰੀ ਮਾਰ ਗਿਆ
uDArI mAra giA
He has taken his flight

Share

More by Gurnam Bhullar

View all songs →