Patta Patta Singhan Da Vairi
by Gurnam Bhullarft Gill Raunta
ਆਪੇ ਤੁਸੀਂ ਦੱਸਿਆ ਏ ਜ਼ੁਲਮ ਨਹੀਂ ਕਰਨਾ ਜ਼ੁਲਮ ਨਹੀਂ ਸਹਿਣਾ
Ape tusIM dassiA e ja਼ulama nahIM karanA ja਼ulama nahIM sahiNA
You Yourself taught us neither to commit tyranny nor to endure it
ਵਾਰਿਸ ਆਜ਼ਾਦੀ ਦੇ ਨਹੀਂ ਬਣ ਕੇ ਗ਼ੁਲਾਮ ਜੇ ਰਹਿਣਾ
vArisa Aja਼AdI de nahIM baNa ke ga਼ulAma je rahiNA
We cannot be the heirs of freedom if we choose to live as slaves
ਵਰਦੀ ਸਰਕਾਰ ਰਹੀ ਸਦਾ ਹੀ ਬਣ ਕੇ ਜ਼ਾਲਮ ਕਹਿਰੀ
varadI sarakAra rahI sadA hI baNa ke ja਼Alama kahirI
The uniformed government has always acted as a [Zaalma: Cruel one/Oppressor] in its fury
ਰੱਖੋ ਲਾਜ ਗੋਬਿੰਦ ਸਿੰਘ ਜੀ ਪੱਤਾ ਪੱਤਾ ਸਿੰਘਾਂ ਦਾ ਵੈਰੀ
rakkho lAja gobiMda siMgha jI pattA pattA siMghAM dA vairI
Preserve our honor, Guru Gobind Singh Ji, for every leaf has turned into an enemy of the [Singhs: members of the Sikh community, literally 'Lions']

ਵਿਚ ਚਮਕੌਰ ਦੇ ਵਾਰੀ ਜੋੜੀ ਲਾਡਾਂ ਦੇ ਨਾਲ ਪਾਲੀ
vicha chamakaura de vArI jo.DI lADAM de nAla pAlI
In the fields of Chamkaur, You sacrificed the pair raised with such tender love
ਦੱਸ ਲੱਖ ਨਾਲ ਭਿੜ ਗਏ ਸੀ ਸੂਰਮੇ ਗਿਣਤੀ ਦੇ ਸੀ ਚਾਲੀ
dassa lakkha nAla bhi.Da gae sI sUrame giNatI de sI chAlI
The forty brave warriors clashed against an army of a million

ਨਿੱਕਿਆਂ ਫ਼ਰਜ਼ੰਦਾਂ ਵੀ ਈਨ ਨਹੀਂ ਮੰਨੀ ਵਿਚ ਕਚਹਿਰੀ
nikkiAM pha਼raja਼MdAM vI Ina nahIM maMnI vicha kachahirI
Even the young [Farzands: sons/princes] did not accept defeat in the [Kachehri: the Governor's court/tribunal]
ਰੱਖੋ ਲਾਜ ਗੋਬਿੰਦ ਸਿੰਘ ਜੀ ਪੱਤਾ ਪੱਤਾ ਸਿੰਘਾਂ ਦਾ ਵੈਰੀ
rakkho lAja gobiMda siMgha jI pattA pattA siMghAM dA vairI
Preserve our honor, Guru Gobind Singh Ji, for every leaf has turned into an enemy of the [Singhs: members of the Sikh community, literally 'Lions']
ਰੱਖੋ ਲਾਜ ਗੋਬਿੰਦ ਸਿੰਘ ਜੀ ਪੱਤਾ ਪੱਤਾ ਸਿੰਘਾਂ ਦਾ ਵੈਰੀ
rakkho lAja gobiMda siMgha jI pattA pattA siMghAM dA vairI
Preserve our honor, Guru Gobind Singh Ji, for every leaf has turned into an enemy of the [Singhs: members of the Sikh community, literally 'Lions']
ਜਿਨ੍ਹਾਂ ਅਫ਼ਗਾਨਾਂ ਦਾ ਹੱਲ ਕਦੇ ਗੋਰਿਆਂ ਨੂੰ ਨਹੀਂ ਲੱਭਿਆ
jinhAM apha਼gAnAM dA halla kade goriAM nUM nahIM labbhiA
The Afghan problem that the [Goreyan: the British/white colonizers] could never solve
ਤੇਰੇ ਸਿੰਘਾਂ ਵੱਲੋਂ ਓਥੇ ਜਾ ਕੇ ਝੰਡਾ ਗੱਡਿਆ
tere siMghAM valloM othe jA ke jhaMDA gaDDiA
Your [Singhs: Lions] went there and planted their victorious flag

ਕਾਬੁਲ ਤੱਕ ਅੱਜ ਗੱਲ ਹੋਵੇ ਹੈ ਇੱਕ ਖ਼ਾਲਸਾ ਰਾਜ ਸੁਨਹਿਰੀ
kAbula takka ajja galla hove hai ikka kha਼AlasA rAja sunahirI
Even today, Kabul speaks of that golden era of [Khalsa: the sovereign Sikh nation] rule
ਰੱਖੋ ਲਾਜ ਗੋਬਿੰਦ ਸਿੰਘ ਜੀ ਪੱਤਾ ਪੱਤਾ ਸਿੰਘਾਂ ਦਾ ਵੈਰੀ
rakkho lAja gobiMda siMgha jI pattA pattA siMghAM dA vairI
Preserve our honor, Guru Gobind Singh Ji, for every leaf has turned into an enemy of the [Singhs: members of the Sikh community, literally 'Lions']
ਰੱਖੋ ਲਾਜ ਗੋਬਿੰਦ ਸਿੰਘ ਜੀ ਪੱਤਾ ਪੱਤਾ ਸਿੰਘਾਂ ਦਾ ਵੈਰੀ
rakkho lAja gobiMda siMgha jI pattA pattA siMghAM dA vairI
Preserve our honor, Guru Gobind Singh Ji, for every leaf has turned into an enemy of the [Singhs: members of the Sikh community, literally 'Lions']
ਖੰਡੇ ਚੋਂ ਜਨਮ ਲਿਆ ਸੂਰਮੇ ਨਹੀਂ ਸਿਦਕ ਤੋਂ ਡੋਲੇ
khaMDe choM janama liA sUrame nahIM sidaka toM Dole
Born from the [Khanda: double-edged sword used in the Sikh initiation ceremony], these warriors never wavered from their faith
ਲੱਖ ਲੱਖ ਨਾਲ ਲੜਦੇ ਆ ਲੰਗਰ ਚੋਂ ਖਾ ਕੇ ਮੁੱਠ ਮੁੱਠ ਛੋਲੇ
lakkha lakkha nAla la.Dade A laMgara choM khA ke muTTha muTTha Chole
They fight against millions after eating just a handful of chickpeas from the [Langar: community kitchen offering free meals to all]

ਬਲ ਬਖ਼ਸ਼ੋ ਦਾਤਾ ਜੀ ਹੋ ਗਿਆ ਫੇਰ ਜ਼ਮਾਨਾ ਜ਼ਹਿਰੀ
bala bakha਼sa਼o dAtA jI ho giA phera ja਼mAnA ja਼hirI
Grant us strength, O Giver, for the world has turned poisonous once again
ਰੱਖੋ ਲਾਜ ਗੋਬਿੰਦ ਸਿੰਘ ਜੀ ਪੱਤਾ ਪੱਤਾ ਸਿੰਘਾਂ ਦਾ ਵੈਰੀ
rakkho lAja gobiMda siMgha jI pattA pattA siMghAM dA vairI
Preserve our honor, Guru Gobind Singh Ji, for every leaf has turned into an enemy of the [Singhs: members of the Sikh community, literally 'Lions']
ਰੱਖੋ ਲਾਜ ਗੋਬਿੰਦ ਸਿੰਘ ਜੀ ਪੱਤਾ ਪੱਤਾ ਸਿੰਘਾਂ ਦਾ ਵੈਰੀ
rakkho lAja gobiMda siMgha jI pattA pattA siMghAM dA vairI
Preserve our honor, Guru Gobind Singh Ji, for every leaf has turned into an enemy of the [Singhs: members of the Sikh community, literally 'Lions']
ਭਾਜੀ ਇਹ ਰੱਖਦੇ ਨਹੀਂ ਜਿਹੜਾ ਆਉਂਦਾ ਹਿੱਕ ਤੇ ਚੜ੍ਹ ਕੇ
bhAjI iha rakkhade nahIM jiha.DA AuMdA hikka te cha.Dha ke
They never leave a debt unpaid to those who come to strike at their chest
ਇੱਕੀਆਂ ਦੇ ਕੱਤੀ ਆ ਮੋੜਦੇ ਵਿਚ ਚੁਰਾਹੇ ਖੜ੍ਹ ਕੇ
ikkIAM de kattI A mo.Dade vicha churAhe kha.Dha ke
They return the blow with interest, standing defiant in the public square

ਤੇਰੇ ਦਰ ਦਾ ਮੰਗਤਾ ਰੋਮੀ ਮਾਨ ਗਿੱਲ ਜਾਣੇ ਡੂੰਘੀ ਸ਼ਾਇਰੀ
tere dara dA maMgatA romI mAna gilla jANe DUMghI sa਼AirI
A beggar at your doorstep, [Romy Maan: self-reference to the lyricist] and [Gill: self-reference to artist Gill Raunta] know the depth of this poetry