Peg Vi Yaaran Naa

by Gurnam Bhullarft Gill Raunta

ਵਿਚੋ-ਵਿਚ ਸੜ ਜ਼ਿੰਦਗੀ ਜਿਉਂਦੇ ਨਹੀਂ
vicho-vicha sa.Da ja਼iMdagI jiuMde nahIM
We don’t live life burning away in secret misery
ਕੱਲੇ-ਕੱਲੇ ਰਹਿ ਕੇ ਵੀ ਸੁਆਦ ਆਉਂਦੇ ਨਹੀਂ
kalle-kalle rahi ke vI suAda AuMde nahIM
We find no joy in living life all alone
ਵਿਚੋ-ਵਿਚ ਸੜ ਜ਼ਿੰਦਗੀ ਜਿਉਂਦੇ ਨਹੀਂ
vicho-vicha sa.Da ja਼iMdagI jiuMde nahIM
We don’t live life burning away in secret misery
ਕੱਲੇ-ਕੱਲੇ ਰਹਿ ਕੇ ਵੀ ਸੁਆਦ ਆਉਂਦੇ ਨਹੀਂ
kalle-kalle rahi ke vI suAda AuMde nahIM
We find no joy in living life all alone
ਸਿੱਧਾ ਗਲਮੇ 'ਚ ਹੱਥ ਜਾ ਕੇ ਪਾਈਏ
siddhA galame 'cha hattha jA ke pAIe
We go straight for the collar of our enemies
ਸਿੱਧਾ ਗਲਮੇ 'ਚ ਹੱਥ ਜਾ ਕੇ ਪਾਈਏ
siddhA galame 'cha hattha jA ke pAIe
We go straight for the collar of our enemies
ਓ ਗਿੱਲ ਰੌਂਤਿਆ ਜੇ ਵੈਲੀ ਕੋਈ ਰੜਕੇ
o gilla rauMtiA je vailI koI ra.Dake
O Gill Raunta [Self-reference to the song's lyricist/artist], if a [Velly: an outlaw or a man with a tough reputation] dares to cross us
ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
sADA paigga vI yArAM nAla kha.Dake
Our glasses clink only with [Yaar: close friends/brothers; carries significant cultural weight regarding loyalty]
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
sADA dila vI yArAM nAla dha.Dake
Our hearts beat only for our brothers
ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
sADA paigga vI yArAM nAla kha.Dake
Our glasses clink only with our brothers
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
sADA dila vI yArAM nAla dha.Dake
Our hearts beat only for our brothers
ਆ ਕੇ ਸਾਡੇ ਵਾਲੀ ਮਹਿਫ਼ਿਲ 'ਚ ਜੁੜਦਾ
A ke sADe vAlI mahipha਼ila 'cha ju.DadA
They come and join our [Mehfil: a social gathering of music, poetry, and drinks]
ਦਿਲ ਤੋੜਿਆ ਹੋਵੇ ਜੇ ਕਿਸੇ ਨਾਰ ਨੇ
dila to.DiA hove je kise nAra ne
Whenever a heart has been broken by a [Naar: maiden/woman]
ਤਾਂ ਬੋਲੀਆਂ ਸੁਣਾਉਂਦੇ ਦੁੱਖ ਰੂਹ ਦੇ
tAM bolIAM suNAuMde dukkha rUha de
Then we recite [Boliyan: short folk couplets/verses] to voice the soul's sorrow
ਸੱਟ ਮਾਰੀ ਆ ਕਿਵੇਂ ਉਹ ਸਾਡੇ ਪਿਆਰ ਨੇ
saTTa mArI A kiveM uha sADe piAra ne
Relating how she struck a blow to our love
ਸਾਥੋਂ ਸੈਡ-ਸੂਡ ਗਾਣੇ ਸੁਣੇ ਜਾਂਦੇ ਨਹੀਂ
sAthoM saiDa-sUDa gANe suNe jAMde nahIM
We cannot bear to listen to those "sad-shad" songs
ਸਾਥੋਂ ਸੈਡ-ਸੂਡ ਗਾਣੇ ਸੁਣੇ ਜਾਂਦੇ ਨਹੀਂ
sAthoM saiDa-sUDa gANe suNe jAMde nahIM
We cannot bear to listen to those "sad-shad" songs
ਨਿੱਤ ਬੂਫ਼ਰ ਸਪੀਕਰਾਂ 'ਚ ਖੜਕੇ
nitta bUpha਼ra sapIkarAM 'cha kha.Dake
Every day the woofers and speakers are thumping
ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
sADA paigga vI yArAM nAla kha.Dake
Our glasses clink only with our brothers
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
sADA dila vI yArAM nAla dha.Dake
Our hearts beat only for our brothers
ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
sADA paigga vI yArAM nAla kha.Dake
Our glasses clink only with our brothers
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
sADA dila vI yArAM nAla dha.Dake
Our hearts beat only for our brothers
ਬੰਦਾ ਹੌਸਲੇ ਨਾਲ ਦੁੱਗਣਾ ਹੋ ਜਾਂਦਾ ਏ
baMdA hausale nAla duggaNA ho jAMdA e
A man's strength doubles when he has courage
ਸਾਡੀ ਗੱਲਬਾਤ ਚਾੜ੍ਹਦੀ ਸਰੂਰ ਬਈ
sADI gallabAta chA.DhadI sarUra baI
Our conversation brings about a [Saroor: a state of blissful intoxication/exhilaration]
ਪੱਟੂ ਆਸ਼ਿਕ ਨੇ ਤੱਤੀ ਤਕਰੀਰ ਦੇ
paTTU Asa਼ika ne tattI takarIra de
These lads are lovers of fiery, bold speeches
ਪੂਰੇ ਚੜ੍ਹਦੀ ਕਲਾ ਨਾਲ ਭਰਪੂਰ ਬਈ
pUre cha.DhadI kalA nAla bharapUra baI
Filled completely with a spirit of [Chardhi Kala: eternal optimism and rising spirits]
ਬਿਨਾਂ ਗੱਲੋਂ ਗੋਲੀਆਂ ਚਲਾਉਂਦੇ ਨਹੀਂ
binAM galloM golIAM chalAuMde nahIM
We don't go firing bullets without a reason
ਬਿਨਾਂ ਗੱਲੋਂ ਗੋਲੀਆਂ ਚਲਾਉਂਦੇ ਨਹੀਂ
binAM galloM golIAM chalAuMde nahIM
We don't go firing bullets without a reason
ਲੋੜ ਪਈ ਤੋਂ ਨੇ ਆਉਂਦੇ ਆੜ ਅੜ ਕੇ
lo.Da paI toM ne AuMde A.Da a.Da ke
But when the need arises, we stand firm as shields
ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
sADA paigga vI yArAM nAla kha.Dake
Our glasses clink only with our brothers
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
sADA dila vI yArAM nAla dha.Dake
Our hearts beat only for our brothers
ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
sADA paigga vI yArAM nAla kha.Dake
Our glasses clink only with our brothers
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
sADA dila vI yArAM nAla dha.Dake
Our hearts beat only for our brothers
ਹੋ ਕੇ ਤੀਜੇ ਚੌਥੇ ਪੈੱਗ ਨਾਲ ਗਹਿਰੇ ਜੇ
ho ke tIje chauthe paigga nAla gahire je
After getting deep into the third or fourth drink
ਫੇਰ ਸਾਰੀਆਂ ਸਟੋਰੀਆਂ ਸੁਣਾਉਂਦੇ ਨੇ
phera sArIAM saTorIAM suNAuMde ne
Then they share all their life stories
ਲਾਂਭਾ ਮੱਲੋ-ਮੱਲੀ ਆ ਜੇ ਫੇਰ ਪਿੰਡ ਚੋਂ
lAMbhA mallo-mallI A je phera piMDa choM
Involuntary complaints might reach us from the village
ਜਦੋਂ ਖੁਸ਼ੀਆਂ 'ਚ ਬੱਕਰੇ ਬੁਲਾਉਂਦੇ ਨੇ
jadoM khusa਼IAM 'cha bakkare bulAuMde ne
When they [Bakkre Bulaunde: let out loud, celebratory shouts of joy and defiance]
ਚਿਰਾਂ ਬਾਅਦ ਜਦੋਂ ਇਕੱਠੇ ਹੁੰਦੇ ਆ
chirAM bAada jadoM ikaTThe huMde A
When we gather together after a long time
ਚਿਰਾਂ ਬਾਅਦ ਜਦੋਂ ਇਕੱਠੇ ਹੁੰਦੇ ਆ
chirAM bAada jadoM ikaTThe huMde A
When we gather together after a long time
ਰਾਤਾਂ ਕਾਲੀਆਂ ਤੋਂ ਹੋ ਜਾਂਦੇ ਤੜਕੇ
rAtAM kAlIAM toM ho jAMde ta.Dake
Dark nights turn into early mornings in a flash
ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
sADA paigga vI yArAM nAla kha.Dake
Our glasses clink only with our brothers
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
sADA dila vI yArAM nAla dha.Dake
Our hearts beat only for our brothers
ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
sADA paigga vI yArAM nAla kha.Dake
Our glasses clink only with our brothers
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
sADA dila vI yArAM nAla dha.Dake
Our hearts beat only for our brothers

Share

More by Gurnam Bhullar

View all songs →