Pehli Mulaqat

by Gurnam Bhullar

ਚੂੜੀਆਂ ਦਾ ਸ਼ੋਰ ਗਿਆ
chU.DIAM dA sa਼ora giA
The clamor of my bangles has faded away
ਝਾਂਝਰਾਂ ਦਾ ਬੋਰ ਗਿਆ
jhAMjharAM dA bora giA
The chime of my anklet charms has vanished
ਦਿਲ ਕਮਜ਼ੋਰ ਪਿਆ ਉਸ ਤੋਂ ਬਾਅਦ ਵੇ
dila kamaja਼ora piA usa toM bAada ve
Since then, my heart has grown fragile and faint
ਆਪਣੇ ਤੇ ਜ਼ੋਰ ਗਿਆ
ApaNe te ja਼ora giA
I’ve lost all control over my own soul
ਲੁੱਟ ਕੋਈ ਚੋਰ ਗਿਆ
luTTa koI chora giA
Some thief has plundered my very essence
ਹੋ ਕੁਝ ਹੋਰ ਗਿਆ ਆਵੇ ਯਾਦ ਵੇ
ho kujha hora giA Ave yAda ve
Everything has changed; only your memory remains
ਚੁੰਨੀ ਦੇ ਪੱਲੇ ਨਾਲ ਖਹਿ ਕੇ ਲੁੱਟ ਲੈ ਗਈ
chuMnI de palle nAla khahi ke luTTa lai gaI
Grazing against the hem of my [Chunni: a long, flowing scarf/veil], you stole my heart
ਲੁੱਟ ਲੈ ਗਈ ਵੇ ਸਾਨੂੰ ਤੇਰੀ ਲੋਈ ਵੇ
luTTa lai gaI ve sAnUM terI loI ve
But it was your [Loi: a traditional soft wool shawl worn by men] that truly captivated me
ਦੁਨੀਆ ਨੂੰ ਮਿਲਣੇ ਦਾ ਚਿੱਤ ਨਾ ਕਰੇ
dunIA nUM milaNe dA chitta nA kare
I have no desire to meet the rest of the world anymore
ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ
pahilI mulAkAta tere nAla hoI ve
Now that my first meeting has been with you

ਆ ਗਿਆ ਸਕੂਨ ਸੀ ਵੇ
A giA sakUna sI ve
A divine peace washed over me
ਸੁਧਰ ਗਈ ਜੂਨ ਸੀ ਵੇ
sudhara gaI jUna sI ve
My very existence felt redeemed
ਚੜ੍ਹਿਆ ਜਨੂਨ ਸੀ ਵੇ ਤੇਰੇ ਰੰਗ ਦਾ
cha.DhiA janUna sI ve tere raMga dA
I was possessed by the feverish passion of your colors
ਚਾਅ ਮੇਰਾ ਦੂਣ ਸੀ ਵੇ
chAa merA dUNa sI ve
My joy doubled and overflowed
ਮਿੱਠਾ ਲੱਗਾ ਲੂਣ ਸੀ ਵੇ
miTThA laggA lUNa sI ve
Even salt began to taste sweet to me
ਚਿੱਟਾ ਹੋਇਆ ਖ਼ੂਨ ਸੀ ਵੇ ਮੇਰਾ ਸੰਗ ਨਾਲ
chiTTA hoiA kha਼Una sI ve merA saMga nAla
My blood turned white [paled] from the sheer shyness of it all
ਤੇਰੇ ਨਾਲ ਕੈਸੀ ਸਾਡੀ ਅੱਖ ਲੜੀ ਵੇ
tere nAla kaisI sADI akkha la.DI ve
What a spell was cast when our eyes first met
ਉਸ ਤੋਂ ਬਾਅਦ ਮੇਰੀ ਨਾ ਅੱਖ ਸੋਈ ਵੇ
usa toM bAada merI nA akkha soI ve
Since that moment, my eyes haven't tasted sleep
ਦੁਨੀਆ ਨੂੰ ਮਿਲਣੇ ਦਾ ਚਿੱਤ ਨਾ ਕਰੇ
dunIA nUM milaNe dA chitta nA kare
I have no desire to meet the rest of the world anymore
ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ
pahilI mulAkAta tere nAla hoI ve
Now that my first meeting has been with you
ਦੁਨੀਆ ਨੂੰ ਮਿਲਣੇ ਦਾ ਚਿੱਤ ਨਾ ਕਰੇ
dunIA nUM milaNe dA chitta nA kare
I have no desire to meet the rest of the world anymore
ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ
pahilI mulAkAta tere nAla hoI ve
Now that my first meeting has been with you
ਮਿੱਠਾ ਜਿਹਾ ਹੱਸਦਾ ਸੀ
miTThA jihA hassadA sI
You wore such a sweet, gentle smile
ਕਿੰਨਾ ਕੁਝ ਦੱਸਦਾ ਸੀ
kiMnA kujha dassadA sI
Your silence spoke a thousand words
ਸਾਹੀਂ ਜਾਂਦਾ ਵੱਸਦਾ ਸੀ ਗੁਰਨਾਮ ਵੇ
sAhIM jAMdA vassadA sI guranAma ve
[Gurnam: Self-reference to the artist/lyricist Gurnam Bhullar] began to settle in my every breath
ਸੱਪ ਵਾਂਗੂੰ ਡੱਸਦਾ ਸੀ
sappa vAMgUM DassadA sI
Your charm bit into me like a serpent's sting
ਦਿਲਾਂ ਵਿਚ ਧੱਸਦਾ ਸੀ
dilAM vicha dhassadA sI
It pierced deep into the chambers of my heart
ਹੌਲੀ-ਹੌਲੀ ਰੱਸਦਾ ਸੀ ਤੇਰਾ ਨਾਮ ਵੇ
haulI-haulI rassadA sI terA nAma ve
Slowly, your name began to resonate through my veins

ਕੋਲ ਕੋਲ ਰਹਿ ਕੇ ਇੰਜ ਜਾਪਦਾ ਸੀ ਮੈਂ
kola kola rahi ke iMja jApadA sI maiM
Staying close to you, I felt as though
ਜਿਉਂਦਿਆਂ ਚ ਹੋਈ ਕਿੰਨਾ ਚਿਰ ਮੋਈ ਵੇ
jiuMdiAM cha hoI kiMnA chira moI ve
I’ve finally come alive after being dead for so long
ਦੁਨੀਆ ਨੂੰ ਮਿਲਣੇ ਦਾ ਚਿੱਤ ਨਾ ਕਰੇ
dunIA nUM milaNe dA chitta nA kare
I have no desire to meet the rest of the world anymore
ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ
pahilI mulAkAta tere nAla hoI ve
Now that my first meeting has been with you
ਦੁਨੀਆ ਨੂੰ ਮਿਲਣੇ ਦਾ ਚਿੱਤ ਨਾ ਕਰੇ
dunIA nUM milaNe dA chitta nA kare
I have no desire to meet the rest of the world anymore
ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ
pahilI mulAkAta tere nAla hoI ve
Now that my first meeting has been with you

Share

More by Gurnam Bhullar

View all songs →