Put Jattan De

by Gurnam Bhullarft Simma, StarBoy

ਜੇ ਤੂੰ ਸਾਡੇ ਬਾਰੇ ਜਾਣ ਲੈਂਦੀ ਚੰਗਾ ਸੀ, ਰਕਾਨੇ ਚੱਲ ਲਾ ਲਿਆ ਅੰਦਾਜ਼ਾ ਜਿਹੜਾ ਠੀਕ ਹੀ ਆ
je tUM sADe bAre jANa laiMdI chaMgA sI, rakAne challa lA liA aMdAja਼A jiha.DA ThIka hI A
It would’ve been better if you’d known about us earlier, [Rakane: a term for a graceful, trendy woman], but your guess is close enough
ਸਾਡਾ ਘੁੰਮਦਾ ਜੋ ਟੋਲਾ ਤੇਰੇ ਟਾਊਨ ਫਿਰਦਾ ਨੀ, ਉਹ ਦੱਸੇ ਕਿ ਟਰੈਂਡ ਵਿਚ ਕੀ ਕੀ ਆ
sADA ghuMmadA jo TolA tere TAUna phiradA nI, uha dasse ki TaraiMDa vicha kI kI A
The way our [Yaar: close friends/brothers; carries significant cultural weight regarding loyalty] roam through your town shows exactly what’s trending
ਸਾਡੀ ਟੌਹਰ ਦੀਆਂ ਗੱਲਾਂ, ਹੁਣ ਦੌਰ ਦੀਆਂ ਗੱਲਾਂ, ਹੁਣ ਲੋਰ ਦੀਆਂ ਗੱਲਾਂ, ਹੁਣ ਜ਼ੋਰ ਦੀਆਂ ਗੱਲਾਂ
sADI Tauhara dIAM gallAM, huNa daura dIAM gallAM, huNa lora dIAM gallAM, huNa ja਼ora dIAM gallAM
Talk of our style, talk of our era, talk of our intoxication, talk of our power
ਖ਼ੋਰ ਦੀਆਂ ਗੱਲਾਂ, ਹੁਣ ਬੋਰ ਦੀਆਂ ਗੱਲਾਂ, ਹੁਣ ਪੈਂਦੇ ਜੋ ਪਟਾਕਿਆਂ ਦੇ ਸ਼ੋਰ ਦੀਆਂ ਗੱਲਾਂ
kha਼ora dIAM gallAM, huNa bora dIAM gallAM, huNa paiMde jo paTAkiAM de sa਼ora dIAM gallAM
Talk of our grit, talk of the boring rivals, talk of the roaring sounds of crackers and gunshots
ਸ਼ੌਂਕੀ ਕਾਰਾਂ ਦੇ ਨੀ, ਹਥਿਆਰਾਂ ਦੇ ਨੀ, ਯਾਰ ਯਾਰਾਂ ਦੇ ਨੀ, ਚੜ੍ਹੇ ਅੱਖ ਤੇ ਆ
sa਼auMkI kArAM de nI, hathiArAM de nI, yAra yArAM de nI, cha.Dhe akkha te A
Lovers of cars, lovers of weapons, brothers to our brothers, we always stay on top
ਉਹ ਪੁੱਤ ਜੱਟਾਂ ਦੇ ਨੀ, ਲੋਹੇ ਲੱਕਾਂ ਤੇ ਨੀ, ਸ਼ੇਡ ਅੱਖਾਂ ਤੇ ਨੀ, ਬੜੇ ਜੱਚਦੇ ਆ
uha putta jaTTAM de nI, lohe lakkAM te nI, sa਼eDa akkhAM te nI, ba.De jachchade A
Those sons of [Jatt: a member of the land-owning agricultural community known for pride and lifestyle], iron on their waists, shades on their eyes, they look so damn good

ਤੇਰੀ ਗੱਲ ਦੀ ਗਾਨੀ ਦੇ ਜਿੰਨੇ ਮਣਕੇ ਕੁੜੇ ਨੀ, ਉਹਨੇ ਟੱਕਿਆਂ ਦੇ ਟੱਕਿਆਂ ਦੇ ਮੁੰਡੇ ਓਨਰ ਬਿੱਲੋ
terI galla dI gAnI de jiMne maNake ku.De nI, uhane TakkiAM de TakkiAM de muMDe onara billo
There are as many beads in your necklace, [Kudi: girl/maiden] [Ni/Nee: a gender-specific vocative used to address a woman directly], as the millions these boys own, [Billo: a term of endearment for a beautiful girl, often implying light/hazel eyes]
ਉਹ ਤੁਰੇ ਹਿਰਨੀ ਦੀ ਤੋਰ, ਲਾਵੇਂ ਪੱਟਣੇ ਨੂੰ ਜ਼ੋਰ, ਪਰ ਹੈ ਨਹੀਂ ਸਕਿਓਰ ਸਾਡਾ ਜ਼ੋਨਰ ਬਿੱਲੋ
uha ture hiranI dI tora, lAveM paTTaNe nUM ja਼ora, para hai nahIM sakiora sADA ja਼onara billo
You walk with a doe-like grace and try your best to lure us, but our genre isn’t secure for you, [Billo: a term of endearment for a beautiful girl, often implying light/hazel eyes]
ਅੱਖ ਖੜ੍ਹੀ ਦੇ ਸਰੂਰ ਜੇ ਛੇੜ ਲੈ ਗਈ ਨੀ ਕੁੜੇ, ਫੁੱਲ ਕੈਸ਼ ਨਾਲ ਬੈਗ ਨਾਲੇ ਬੈਗੀ ਨੀ ਕੁੜੇ
akkha kha.DhI de sarUra je Che.Da lai gaI nI ku.De, phulla kaisa਼ nAla baiga nAle baigI nI ku.De
If you provoke the high of our steady gaze, [Kudi: girl/maiden], we’ve got bags full of cash and baggy clothes too
ਪਾਈ ਸਿਰ ਤੇ ਹੁੱਡੀ ਤੇ ਸਿਰੋਂ ਚੱਲਦਾ ਏ ਹੁੱਡ, ਅਸੀਂ ਗੁੱਡ ਫੋਰ ਆਲ ਨਹੀਂ ਓ ਪਰ ਆਲ ਗੁੱਡ
pAI sira te huDDI te siroM challadA e huDDa, asIM guDDa phora Ala nahIM o para Ala guDDa
With hoodies on our heads, we rule the hood, we aren't good for everyone but everything we do is good
ਬੈਠੀ ਗਿਣੀਏ ਨਾ ਮਿੱਠੀਏ ਦਿਖਾ ਦਿੰਦੇ ਆਂ, ਯਾਰ ਬੈਂਜ਼ ਵੈਰੀ ਵੰਝ ਤੇ ਚੜ੍ਹਾ ਦਿੰਦੇ ਆਂ
baiThI giNIe nA miTThIe dikhA diMde AM, yAra baiMja਼ vairI vaMjha te cha.DhA diMde AM
We don’t sit around counting favors, sweetheart, we show results; brothers stay in Benzs while enemies are hung out to dry
ਉਹ ਸਾਨੂੰ ਨਹੀਂ ਪਸੰਦ ਲੈਣੀ ਕੌਰਨਰ ਸੀਟ, ਅਸੀਂ ਜੱਟੀਏ ਵੈਰੀ ਤਾਂ ਖੁੰਝੇ ਲਾ ਦਿੰਦੇ ਆਂ
uha sAnUM nahIM pasaMda laiNI kauranara sITa, asIM jaTTIe vairI tAM khuMjhe lA diMde AM
We don’t like taking the corner seats, [Jattiye: Female of the Jatt community], we push our enemies to the very edge
ਹੋ ਇੰਝ ਦਿੱਸਣ ਨਾ ਉਹ, ਦਿਨ ਦਾ ਟਿੱਕਣ ਨਾ ਉਹ, ਜਿਹੜੇ ਲਿਕਰ ਨਾ ਸ਼ਾਮੀ ਡੱਕਦੇ ਆ
ho iMjha dissaNa nA uha, dina dA TikkaNa nA uha, jiha.De likara nA sa਼AmI Dakkade A
They won't even be seen, they won't last the day, those who don't drown their sorrows in liquor by evening
ਉਹ ਪੁੱਤ ਜੱਟਾਂ ਦੇ ਨੀ, ਲੋਹੇ ਲੱਕਾਂ ਤੇ ਨੀ, ਸ਼ੇਡ ਅੱਖਾਂ ਤੇ ਨੀ, ਬੜੇ ਜੱਚਦੇ ਆ
uha putta jaTTAM de nI, lohe lakkAM te nI, sa਼eDa akkhAM te nI, ba.De jachchade A
Those sons of [Jatt: a member of the land-owning agricultural community known for pride and lifestyle], iron on their waists, shades on their eyes, they look so damn good
ਸ਼ੌਂਕੀ ਕਾਰਾਂ ਦੇ ਨੀ, ਹਥਿਆਰਾਂ ਦੇ ਨੀ, ਯਾਰ ਯਾਰਾਂ ਦੇ ਨੀ, ਚੜ੍ਹੇ ਅੱਖ ਤੇ ਆ
sa਼auMkI kArAM de nI, hathiArAM de nI, yAra yArAM de nI, cha.Dhe akkha te A
Lovers of cars, lovers of weapons, brothers to our brothers, we always stay on top
ਹਾਏ ਨੀ ਮੂਡ ਤਾਂ ਬਥੇਰੀ ਵਾਰੀ ਬਦਲ ਜਾਂਦੇ ਨੀ, ਪਰ ਜੱਟਾਂ ਦੇ ਜੱਟਾਂ ਦੇ ਕਦੇ ਰੂਲ ਬਦਲੇ
hAe nI mUDa tAM batherI vArI badala jAMde nI, para jaTTAM de jaTTAM de kade rUla badale
Hey, the mood might change many times, but the rules of these [Jatt: a member of the land-owning agricultural community known for pride and lifestyle] never change
ਪੱਕੇ ਯਾਰ ਦੇ ਪਿੱਛੇ ਨੀ ਪਹਿਲੀ ਕੱਚੀ ਤੋਂ ਲੈ ਕੇ ਨੀ ਜਾਂਦੇ ਬਾਰਵੀਂ ਦੇ ਤੱਕ ਵੀ ਸਕੂਲ ਬਦਲੇ
pakke yAra de pichChe nI pahilI kachchI toM lai ke nI jAMde bAravIM de takka vI sakUla badale
For the sake of a true brother, from the first grade until the twelfth, we even changed our schools
ਏਦਾਂ ਵਰਤਣ ਯਾਰਾਂ ਨਾਲ ਭਰਾਵਾਂ ਵਾਂਗੂ ਨੀ, ਉਹ ਛੱਡ ਨਾਰਾਂ ਕੋਲੋਂ ਹੁੰਦੇ ਨਾ ਸੁਭਾਵਾਂ ਵਾਂਗੂ ਨੀ
edAM varataNa yArAM nAla bharAvAM vAMgU nI, uha ChaDDa nArAM koloM huMde nA subhAvAM vAMgU nI
We treat our friends just like our own brothers, we don't change our nature for the sake of women
ਉਹ ਲੱਗੀ ਚਾਵਾਂ ਵਾਂਗੂ ਨੀ ਤੇ ਫਿਰ ਸਾਹਵਾਂ ਵਾਂਗੂ ਨੀ, ਉਹ ਬੱਸ ਆਵੇ ਨਾ ਪਸੰਦ ਬੰਦਾ ਮਿੰਨਾ ਨੀ ਕਦੇ
uha laggI chAvAM vAMgU nI te phira sAhavAM vAMgU nI, uha bassa Ave nA pasaMda baMdA miMnA nI kade
It starts as a passion and then becomes as vital as breath, we just can't stand a man who is sly or two-faced
ਸਾਡੇ ਨਾਲ ਰਹਿੰਦਾ ਰਿਹਾ ਕੌਣ ਕਿੰਨਾ ਨੀ ਕਦੇ, ਉਹ ਤੈਨੂੰ ਦੱਸ ਦਊਗਾ ਚੰਡਿਆਲੇ ਸਿੰਮਾ ਨੀ ਕਦੇ
sADe nAla rahiMdA rihA kauNa kiMnA nI kade, uha tainUM dassa daUgA chaMDiAle siMmA nI kade
Who stayed with us and for how long, [Simma Chandyala: a self-reference to the song's lyricist] will tell you one day
ਉਹ ਯਾਰੀ ਵਿਚ ਕੁੜੇ ਜੋ ਪਾਉਂਦੇ ਫਿੱਕ ਕੁੜੇ, ਨਾ ਬੰਦਾ ਇੱਕ ਕੁੜੇ ਨੀ ਐਸਾ ਰੱਖਦੇ ਆ
uha yArI vicha ku.De jo pAuMde phikka ku.De, nA baMdA ikka ku.De nI aisA rakkhade A
Those who try to create a rift in friendship, [Kudi: girl/maiden], we don't keep even one such person around us
ਉਹ ਪੁੱਤ ਜੱਟਾਂ ਦੇ ਨੀ, ਲੋਹੇ ਲੱਕਾਂ ਤੇ ਨੀ, ਸ਼ੇਡ ਅੱਖਾਂ ਤੇ ਨੀ, ਬੜੇ ਜੱਚਦੇ ਆ
uha putta jaTTAM de nI, lohe lakkAM te nI, sa਼eDa akkhAM te nI, ba.De jachchade A
Those sons of [Jatt: a member of the land-owning agricultural community known for pride and lifestyle], iron on their waists, shades on their eyes, they look so damn good
ਸ਼ੌਂਕੀ ਕਾਰਾਂ ਦੇ ਨੀ, ਹਥਿਆਰਾਂ ਦੇ ਨੀ, ਯਾਰ ਯਾਰਾਂ ਦੇ ਨੀ, ਚੜ੍ਹੇ ਅੱਖ ਤੇ ਆ
sa਼auMkI kArAM de nI, hathiArAM de nI, yAra yArAM de nI, cha.Dhe akkha te A
Lovers of cars, lovers of weapons, brothers to our brothers, we always stay on top
ਉਹ ਪੁੱਤ ਜੱਟਾਂ ਦੇ ਨੀ, ਲੋਹੇ ਲੱਕਾਂ ਤੇ ਨੀ, ਸ਼ੇਡ ਅੱਖਾਂ ਤੇ ਨੀ, ਬੜੇ ਜੱਚਦੇ ਆ
uha putta jaTTAM de nI, lohe lakkAM te nI, sa਼eDa akkhAM te nI, ba.De jachchade A
Those sons of [Jatt: a member of the land-owning agricultural community known for pride and lifestyle], iron on their waists, shades on their eyes, they look so damn good

Share

More by Gurnam Bhullar

View all songs →