Pyar Ishq Mohabbat
ਕਦੇ ਵੀ ਹੋਵੇ ਕੁਝ ਵੀ ਤੈਥੋਂ ਵੱਧ ਕੇ ਨਹੀਂ ਸੋਹਣਾ ਅੱਜ ਤੋਂ ਪਹਿਲਾਂ ਕੱਲ੍ਹ ਤੋਂ ਬਾਅਦ ਤੇਰੇ ਵਰਗਾ ਨਹੀਂ ਹੋਣਾ ਤੈਨੂੰ ਵੇਖ ਲਿਆ ਸਾਡਾ ਤਿਉਹਾਰ ਹੋ ਗਿਆ ਏ ਤੇਰੇ ਨਾਲ ਮੈਨੂੰ ਪਿਆਰ ਹੋ ਗਿਆ ਏ ਪਿਆਰ ਇਸ਼ਕ ਮੁਹੱਬਤ ਤੋਂ ਵੀ ਪਾਰ ਹੋ ਗਿਆ ਏ ਤੇਰੇ ਨਾਲ ਮੈਨੂੰ ਪਿਆਰ ਹੋ ਗਿਆ ਏ ਪਿਆਰ ਇਸ਼ਕ ਮੁਹੱਬਤ ਤੋਂ ਵੀ ਪਾਰ ਹੋ ਗਿਆ ਏ ਜੋ ਤੇਰੇ ਨਾਲ ਮੈਨੂੰ ਪਿਆਰ ਹੋ ਗਿਆ ਏ ਸੱਤ ਅੰਬਰਾਂ ਤੋਂ ਲੰਘ ਆਏ ਸੁਣ ਸੁਫ਼ਨਿਆਂ ਦੇ ਸ਼ਹਿਜ਼ਾਦੇ ਰੱਜ ਰੱਜ ਵੇਖਣ ਦੇ ਮੈਨੂੰ ਮੇਰੇ ਬਦਲ ਰਹੇ ਇਰਾਦੇ ਸੱਤ ਅੰਬਰਾਂ ਤੋਂ ਲੰਘ ਆਏ ਸੁਣ ਸੁਫ਼ਨਿਆਂ ਦੇ ਸ਼ਹਿਜ਼ਾਦੇ ਰੱਜ ਰੱਜ ਵੇਖਣ ਦੇ ਮੈਨੂੰ ਮੇਰੇ ਬਦਲ ਰਹੇ ਇਰਾਦੇ ਮੋਹ ਤੇਰੇ ਵਿੱਚ ਡੁੱਬਿਆ ਕਿਰਦਾਰ ਹੋ ਗਿਆ ਏ ਜੋ ਤੇਰੇ ਨਾਲ ਮੈਨੂੰ ਪਿਆਰ ਹੋ ਗਿਆ ਏ ਪਿਆਰ ਇਸ਼ਕ ਮੁਹੱਬਤ ਤੋਂ ਵੀ ਪਾਰ ਹੋ ਗਿਆ ਏ ਜੋ ਤੇਰੇ ਨਾਲ ਮੈਨੂੰ ਪਿਆਰ ਹੋ ਗਿਆ ਏ ਪਿਆਰ ਇਸ਼ਕ ਮੁਹੱਬਤ ਤੋਂ ਵੀ ਪਾਰ ਹੋ ਗਿਆ ਏ ਜੋ ਤੇਰੇ ਨਾਲ ਮੈਨੂੰ ਪਿਆਰ ਹੋ ਗਿਆ ਏ ਕੱਚ ਵਰਗੇ ਮੇਰੇ ਦਿਲ ਦਾ ਬੁਰਾ ਹਾਲ ਕੀਤਾ ਏ ਤੂੰ ਕੁਝ ਨਹੀਂ ਕੀਤਾ ਜੋ ਕੀਤਾ ਕਮਾਲ ਕੀਤਾ ਏ ਇਹ ਜ਼ੋਰਾਵਰ ਘੜੀਆਂ ਰੱਬ ਖੋਹੀਆਂ ਬੜੀਆਂ ਅੱਖੀਆਂ ਜ਼ਿੱਦ ਤੇ ਅੜੀਆਂ ਤੈਥੋਂ ਵੱਖ ਨਹੀਂ ਹੋਣਾ ਜ਼ਿੰਦਗੀ ਨਾਲ ਕਰਾਰ ਹੋ ਗਿਆ ਏ ਤੇਰੇ ਨਾਲ ਮੈਨੂੰ ਪਿਆਰ ਹੋ ਗਿਆ ਏ ਪਿਆਰ ਇਸ਼ਕ ਮੁਹੱਬਤ ਤੋਂ ਵੀ ਪਾਰ ਹੋ ਗਿਆ ਏ ਜੋ ਤੇਰੇ ਨਾਲ ਮੈਨੂੰ ਪਿਆਰ ਹੋ ਗਿਆ ਏ ਪਿਆਰ ਇਸ਼ਕ ਮੁਹੱਬਤ ਤੋਂ ਵੀ ਪਾਰ ਹੋ ਗਿਆ ਏ ਜੋ ਤੇਰੇ ਨਾਲ ਮੈਨੂੰ ਪਿਆਰ ਹੋ ਗਿਆ ਏ
kade vI hove kujha vI taithoM vaddha ke nahIM sohaNA ajja toM pahilAM kallha toM bAada tere varagA nahIM hoNA tainUM vekha liA sADA tiuhAra ho giA e tere nAla mainUM piAra ho giA e piAra isa਼ka muhabbata toM vI pAra ho giA e tere nAla mainUM piAra ho giA e piAra isa਼ka muhabbata toM vI pAra ho giA e jo tere nAla mainUM piAra ho giA e satta aMbarAM toM laMgha Ae suNa supha਼niAM de sa਼hija਼Ade rajja rajja vekhaNa de mainUM mere badala rahe irAde satta aMbarAM toM laMgha Ae suNa supha਼niAM de sa਼hija਼Ade rajja rajja vekhaNa de mainUM mere badala rahe irAde moha tere vichcha DubbiA kiradAra ho giA e jo tere nAla mainUM piAra ho giA e piAra isa਼ka muhabbata toM vI pAra ho giA e jo tere nAla mainUM piAra ho giA e piAra isa਼ka muhabbata toM vI pAra ho giA e jo tere nAla mainUM piAra ho giA e kachcha varage mere dila dA burA hAla kItA e tUM kujha nahIM kItA jo kItA kamAla kItA e iha ja਼orAvara gha.DIAM rabba khohIAM ba.DIAM akkhIAM ja਼idda te a.DIAM taithoM vakkha nahIM hoNA ja਼iMdagI nAla karAra ho giA e tere nAla mainUM piAra ho giA e piAra isa਼ka muhabbata toM vI pAra ho giA e jo tere nAla mainUM piAra ho giA e piAra isa਼ka muhabbata toM vI pAra ho giA e jo tere nAla mainUM piAra ho giA e
No matter when or what, nothing is ever more beautiful than you
Before today or after tomorrow, there will never be another like you
Just catching a glimpse of you has become my festival
I have fallen in love with you
It has surpassed the very realms of [Pyar, Ishq, Mohabbat: three Punjabi/Urdu words for love, ranging from affection to passionate devotion to soulful worship]
I have fallen in love with you
It has surpassed the very realms of [Pyar, Ishq, Mohabbat: deep layers of romantic and spiritual love]
That I have fallen in love with you
I have crossed the seven heavens, listen oh prince of my dreams
Let me gaze at you to my heart's content, for my intentions are changing
I have crossed the seven heavens, listen oh prince of my dreams
Let me gaze at you to my heart's content, for my intentions are changing
My very character has become submerged in your affection
That I have fallen in love with you
It has surpassed the very realms of [Pyar, Ishq, Mohabbat: varied intensities of love]
That I have fallen in love with you
It has surpassed the very realms of [Pyar, Ishq, Mohabbat: varied intensities of love]
That I have fallen in love with you
You have left my glass-like heart in a state of ruin
You didn’t just do something; whatever you did was a miracle
These powerful moments were snatched away from God
My eyes are [Garari Adh Gai: stubbornly fixated] and won't be parted from you
I have finally found [Karar: soulful peace/settled agreement] with life
I have fallen in love with you
It has surpassed the very realms of [Pyar, Ishq, Mohabbat: layers of devotion]
That I have fallen in love with you
It has surpassed the very realms of [Pyar, Ishq, Mohabbat: layers of devotion]
That I have fallen in love with you